Farmer Leader: ਬਸੰਤ ਸਿੰਘ ਬਰਾੜ (ਤਲਵੰਡੀ ਭਾਈ)। ਇਤਿਹਾਸਕ ਪਿੰਡ ਫਿਰੋਜਸ਼ਾਹ ( ਫੈਰੂ ਸ਼ਹਿਰ) ਵਸਨੀਕ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਪੰਜਾਬ ਵਾਇਸ ਪ੍ਰਧਾਨ ਬਲਜਿੰਦਰ ਸਿੰਘ ਬੱਬੀ ਤੇ ਗੁਰਸੇਵਕ ਸਿੰਘ ਨੂੰ ਬੀਤੇ ਦਿਨੀਂ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਹਰਨੇਕ ਸਿੰਘ ਨੰਬਰਦਾਰ ਸ਼ੇਰਗਿੱਲ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਹਰਨੇਕ ਸਿੰਘ ਸ਼ੇਰਗਿੱਲ ਦੀ ਮੌਤ ’ਤੇ ਉਨ੍ਹਾਂ ਦੇ ਸਪੁੱਤਰ ਬਲਜਿੰਦਰ ਸਿੰਘ ਬੱਬੀ, ਗੁਰਸੇਵਕ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆ, ਭਾਰਤੀ ਕਿਸਾਨ ਯੂਨੀਅਨ ਕਾਦੀਆ , ਸੂਬਾ ਆਗੂ ਦਰਸ਼ਨ ਸਿੰਘ ਮੀਹਾ ਸਿੰਘ ਵਾਲਾ, ਜਿਲਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ, ਜਿਲਾ ਮੀਤ ਪ੍ਰਧਾਨ ਮਨਦੀਪ ਸਿੰਘ ਗਿੱਲ,ਜਿਲਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਸੇਖੋਂ, ਬਲਾਕ ਪ੍ਰਧਾਨ ਬਲਜੀਤ ਸਿੰਘ ਭੰਗਾਲੀ, ਬਲਵੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਫੁਰਮਾਨ ਸਿੰਘ ਸੰਧੂ ਪ੍ਰਧਾਨ, ਵਿਜੈ ਕਾਲੜਾ ਪੰਜਾਬ ਪ੍ਰਧਾਨ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਗੁਰਜੰਟ ਸਿੰਘ ਢਿੱਲੋ ਕਾਲੀਏ ਵਾਲਾ, ਸੁਰਿੰਦਰ ਸਿੰਘ ਕੰਗ, ਅਨੋਖ ਸਿੰਘ ਸਿਵੀਆ, ਬਾਬੂ ਸਿੰਘ ਬਰਾੜ, ਰਛਪਾਲ ਸਿੰਘ ਕਰਮੂਵਾਲਾ, ਮੇਲਾ ਸਿੰਘ ਭੋਲੂਵਾਲਾ ਬਲਾਕ ਜਨਰਲ ਸਕੱਤਰ, ਸੁਰਜੀਤ ਸਿੰਘ, ਗੁਰਜੰਟ ਸਿੰਘ, ਛਿੰਦਰ ਸਿੰਘ, ਜਗਦੀਪ ਸਿੰਘ, ਨਿਰਮਲ ਸਿੰਘ, ਪ੍ਰੀਤਮ ਸਿੰਘ, Farmer Leader
ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਸਵਿੰਦਰ ਸਿੰਘ ਲੱਲੇ ਪ੍ਰਚਾਰ ਸਕੱਤਰ, ਸਰਬਜੀਤ ਸਿੰਘ ਲੱਲੇ, ਰਾਜਿੰਦਰਪਾਲ ਸਿੰਘ ਲਾਡਾ ਸੁਲਹਾਨੀ ਵਿੱਤ ਸਕੱਤਰ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ ਠੇਠਰ, ਕੁਲਜਿੰਦਰ ਸਿੰਘ ਗਿੱਲ ਪੱਤਰਕਾਰ ਅਜੀਤ, ਸੰਨਦੀਪ ਖੁੱਲਰ ਪੱਤਰਕਾਰ, ਡਾ ਬਸੰਤ ਸਿੰਘ ਬਰਾੜ ਜਵਾਹਰ ਸਿੰਘ ਵਾਲਾ, ਸੁਖਜਿੰਦਰ ਸਿੰਘ ਬਰਾੜ ਜਵਾਹਰ ਸਿੰਘ ਵਾਲਾ , ਚਮਕੌਰ ਸਿੰਘ ਜਵਾਹਰ ਸਿੰਘ ਵਾਲਾ ,ਅਮ੍ਰਿਤਲਾਲ ਛਾਬੜਾ ਤਲਵੰਡੀ ਭਾਈ ਜਿਲ੍ਹਾ ਪ੍ਰਧਾਨ ਫਿਰੋਜਪੁਰ, ਮਹਿੰਦਰਪਾਲ ਢੱਲ, ਰੂਪ ਲਾਲ ਵੱਤਾ, ਦੇਸ ਰਾਜ ਅਹੂਜਾ, ਨਾਰੇਸ ਢੱਲ, ਦਰਸ਼ਨ ਸਿੰਘ ਖੋਸਾ, ਵਿਜੈ ਸਲੂਜਾ, ਡਾ. ਰਾਕੇਸ਼ ਮਹਿਤਾ ਸੁਲਹਾਣੀ, ਡਾ. ਕੁਲਦੀਪ ਸਿੰਘ ਕੈਲਾਸ, ਡਾ ਜਸਵਿੰਦਰ ਸਿੰਘ ਸਕੂਰ, ਡਾ. ਰਾਜਿੰਦਰ ਸਿੰਘ ਢਿੱਲੋ, ਡਾ ਸੁਖਦੇਵ ਸਿੰਘ ਵੈਦ, ਡਾ. ਜਗਤਾਰ ਸਿੰਘ ਫਿਰੋਜਸ਼ਾਹ, ਡਾ ਜਗਤਾਰ ਸਿੰਘ ਕੁੱਲਗੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।














