ਸਾਡੇ ਨਾਲ ਸ਼ਾਮਲ

Follow us

24.5 C
Chandigarh
Sunday, February 15, 2026
More
    Home ਰੂਹਾਨੀਅਤ ਅਨਮੋਲ ਬਚਨ ਸਿਮਰਨ ਦੀ ਰੋਟੀ...

    ਸਿਮਰਨ ਦੀ ਰੋਟੀ ਦਾ ਅਸਰ

    ਸਿਮਰਨ ਦੀ ਰੋਟੀ ਦਾ ਅਸਰ

    ਇੱਕ ਸਤਿਸੰਗੀ ਭੈਣ ਨੇ ਇੱਕ ਵਾਰ ਪੂਜਨੀਕ ਮਸਤਾਨਾ ਜੀ ਮਹਾਰਾਜ ਸਾਹਮਣੇ ਚਿੰਤਾ ਜ਼ਾਹਿਰ ਕੀਤੀ ਕਿ ਉਸ ਦਾ ਪਤੀ ਨਾਮ-ਦਾਨ ਨਹੀਂ ਲੈਂਦਾ ਇਸ ਦੇ ਜਵਾਬ ‘ਚ ਸਤਿਗੁਰੂ ਜੀ ਨੇ ਫ਼ਰਮਾਇਆ, ”ਪੂਰੀ ਤਵੱਜੋ ਨਾਲ ਸਿਮਰਨ ਕਰਦੇ ਹੋਏ ਰੋਟੀ ਬਣਾਉਣਾ ਅਤੇ ਉਹ ਸਿਮਰਨ ਵਾਲੀ ਰੋਟੀ ਆਪਣੇ ਪਤੀ ਨੂੰ ਖਵਾ ਦੇਣਾ, ਉਹ ਆਪਣੇ-ਆਪ ਹੀ ਠੀਕ ਹੋ ਜਾਵੇਗਾ” ਉਸ ਨੇ ਅਜਿਹਾ ਹੀ ਕੀਤਾ ਕੁਝ ਦਿਨਾਂ ਬਾਅਦ ਉਸ ਦਾ ਪਤੀ ਬਿਲਕੁਲ ਠੀਕ ਹੋ ਗਿਆ ਅਗਲੇ ਸਤਿਸੰਗ ‘ਤੇ ਉਸ ਦੇ ਪਤੀ ਨੇ ਨਾਮ-ਸ਼ਬਦ ਪ੍ਰਾਪਤ ਕਰ ਲਿਆ

     

    ਸੱਚੇ ਸਤਿਗੁਰੂ ਦਾ ਸਿਮਰਨ ਕਰੋਗੇ ਤਾਂ ਮਿਲੇਗਾ ਸੱਚਾ ਖਜ਼ਾਨਾ

    ਸੰਸਾਰ ਦਾ ਸਿਮਰਨ ਕਰਨ ਨਾਲ ਤੁਹਾਨੂੰ ਮਾਇਆ ਮਿਲੀ ਜੇਕਰ ਤੁਸੀਂ ਸੱਚੇ ਸਤਿਗੁਰੂ ਦਾ ਸਿਮਰਨ ਕਰੋਗੇ ਤਾਂ ਤੁਹਾਨੂੰ ਸੱਚਾ ਖਜ਼ਾਨਾ ਮਿਲੇਗਾ ਜੇਕਰ ਤੁਸੀਂ ਮਾਇਆ ਇਕੱਠੀ ਕਰਦੇ ਹੋ ਅਤੇ ਉਸ ‘ਚ ਆਨੰਦ ਮਾਣਦੇ ਹੋ ਤਾਂ ਕਦੋਂ ਤੱਕ? ਇੱਕ ਦਿਨ ਤੁਹਾਨੂੰ ਕਾਲ ਲੈ ਜਾਵੇਗਾ ਇਸ ਲਈ ਅਜਿਹਾ ਧਨ ਕਮਾਉਣਾ ਚਾਹੀਦਾ ਹੈ ਜੋ ਇੱਥੇ ਅਤੇ ਉੱਥੇ ਦੋਵਾਂ ਜਹਾਨਾਂ ‘ਚ ਕੰਮ ਆਵੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.