Serena
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸੈਰੇਨਾ-ਆਂਦ੍ਰੇਸਕੂ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾਸੈਰੇਨਾ 24 ਗ੍ਰੈਂਡ ਸਲੇਮ ਖ਼ਿਤਾਬ ਦੇ ਰਿਕਾਰਡ ਤੋਂ ਇੱਕ ਕਦਮ ਦੂਰ
Published On
By Sach Kahoon Punjabi Desk
6 ਵਾਰ ਜਿੱਤ ਚੁੱਕੀ ਹੈ ਸੈਰੇਨਾ ਯੂਸ ਓਪਨ ਦਾ ਖਿਤਾਬ | Grand Slam Tournament ਪਹਿਲਾਂ ਗ੍ਰੈਂਡਸਲੇਮ ਜਿੱਤਣ ਉੱਤਰੇਗੀ ਕੈਨੇਡਾ ਖਿਡਾਰੀ ਆਂਦ੍ਰੇਸਕੂ ਨਿਊਯਾਰਕ (ਏਜੰਸੀ)। 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ 15ਵੀਂ ਰੈਕਿੰਗ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਸੈਮੀਫਾਈਨਲ ਦੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਫਾਈਨਲ […]
ਹਾਲੇਪ ਨੂੰ ਹਰਾ ਕੇ ਸੈਰੇਨਾ ਕੁਆਰਟਰ ਫਾਈਨਲ ‘ਚ
Published On
By Sach Kahoon Punjabi Desk
ਮੈਲਬੋਰਨ | ਗ੍ਰੈਂਡ ਸਲੈਮ ਖਿਤਾਬਾਂ ਦੀ ਮਲਿੱਕਾ ਅਮਰੀਕਾ ਦੀ ਸੈਰੇਨਾ ਵਿਲੀਅਮਸ ਨੇ ਆਪਣਾ ਕਮਾਲ ਦਾ ਪ੍ਰਦਰਸ਼ਨ ਜਾਰੀ ਰੱਖਦਿਆਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਤਿੰਨ ਸੇੱਟਾਂ ‘ਚ 6-1, 4-6, 6-4 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ਦੇ ਮਹਿਲਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ 23 ਗ੍ਰੇਂਡ ਸਲੇਮ ਖਿਤਾਬਾਂ ਦੀ […]
ਸੈਰੇਨਾ ਤੋਂ ਹਾਰ ਕੇ ਰੋਈ ਡਾਇਨਾ ਤਾਂ ਸੈਰੇਨਾ ਨੇ ਪੂੰਝੇ ਹੰਝੂ
Published On
By Sach Kahoon Punjabi Desk
ਮੈਲਬੋਰਨ |ਕੋਈ ਵੀ ਖਿਡਾਰੀ ਸਿਰਫ ਖੇਡ ਨਾਲ ਮਹਾਨ ਨਹੀਂ ਹੁੰਦਾ ਸਗੋਂ ਮੈਦਾਨ ਦੇ ਬਾਹਰ ਉਸ ਦਾ ਵਿਹਾਰ ਆਪਣੇ ਵਿਰੋਧੀਆਂ ਨਾਲ ਕਿਹੋ ਜਿਹਾ ਹੈ ਇਹ ਗੱਲ ਵੀ ਕਾਫੀ ਮਾਇਨੇ ਰੱਖਦੀ ਹੈ ਇਸ ਦੀ ਮਿਸਾਲ ਅਮਰੀਕਾ ਦੇ ਦਿੱਗਜ਼ ਮਹਿਲਾ ਟੈਨਿਸ ਖਿਡਾਰੀ ਸੈਰੇਨਾ ਵਿਲੀਅਮਸ ਨੇ ਦਿੱਤੀ ਹੈ ਸੈਰੇਨਾ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਅਸਟਰੇਲੀਅਨ ਓਪਨ ਦੇ […]
ਸੇਰੇਨਾ ‘ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ
Published On
By Sach Kahoon Punjabi Desk
ਮਹਿਲਾ ਸਿੰਗਲ ਫਾਈਨਲ ਂਚ ਅੰਪਾਇਰ ਨਾਲ ਹੋਈ ਸੀ ਤੂੰ-ਤੂੰ, ਮੈਂ-ਮੈਂ ਨਵੀਂ ਦਿੱਲੀ, 10 ਸਤੰਬਰ ਅਮਰੀਕੀ ਟੈਨਿਸ ਐਸੋਸੀਏਸ਼ਨ ਨੇ ਸੇਰੇਨਾ ਵਿਲਿਅਮਜ਼ ‘ਤੇ ਯੂਐਸਓਪਨ ਦੇ ਫਾਈਨਲ ‘ਚ ਨਿਯਮਾਂ ਨੂੰ ਤੋੜਨ ਲਈ 12.26 ਲੱਖ ਰੁਪਏ (17 ਹਜਾਰ ਡਾੱਲਰ) ਦਾ ਜੁਰਮਾਨਾ ਲਾਇਆ ਹੈ ਸੇਰੇਨਾ ਮਹਿਲਾ ਸਿੰਗਲ ਦੇ ਫਾਈਨਲ ‘ਚ ਜਾਪਾਨ ਦੀ ਨਾਓਮੀ ਓਸਾਕਾ ਤੋਂ ਹਾਰ ਗਈ ਸੀ ਐਸੋਸੀਏਸ਼ਨ […]
ਓਸਾਕਾ ਆਪਣੀ ਆਦਰਸ਼ ਸੇਰੇਨਾ ਨਾਲ ਭਿੜੇਗਾ ਓਪਨ ਖਿ਼ਤਾਬ ਲਈ
Published On
By Sach Kahoon Punjabi Desk
ਪਿਛਲੀ ਜੇਤੂ ਮੇਡਿਸਨ ਹਾਰੀ 20 ਸਾਲਾ ਓਸਾਕਾ ਆਪਣੀ ਪ੍ਰੇਰਣਾਸ੍ਰੋਤ 36 ਸਾਲਾ ਸੇਰੇਨਾ ਵਿਰੁੱਧ ਖੇਡੇਗੀ ਫਾਈਨਲ ਗਰੈਂਡ ਸਲੈਮ ਦੇ ਸਿੰਗਲ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਜਾਪਾਨੀ ਖਿਡਾਰੀ ਬਣੀ ਓਸਾਕਾ ਨਿਉਯਾਰਕ, 7 ਸਤੰਬਰ ਜਾਪਾਨ ਦੀ ਨਾਓਮੀ ਓਸਾਕਾ ਨੇ ਪਿਛਲੀ ਜੇਤੂ ਅਤੇ ਮਹਿਲਾਵਾਂ ਦੇ ਡਰਾਅ ‘ਚ ਬਚੀ ਅੱਵਲ ਦਰਜਾ ਅਮਰੀਕਾ ਦੀ ਮੈਡਿਸਨ ਕੀਜ਼ ਨੂੰ ਉਲਟਫੇਰ ਦਾ ਸ਼ਿਕਾਰ […]
ਯੂਂਐਸ ਓਪਨ:ਨਡਾਲ, ਸੇਰੇਨਾ ਨੇ ਵਹਾਇਆ ਪਸੀਨਾ
Published On
By Sach Kahoon Punjabi Desk
ਸੇਰੇਨਾ ਨੇ ਨੰਬਰ ਇੱਕ ਖਿਡਾਰੀ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੂੰ ਹਰਾਇਆ ਨਿਊਯਾਰਕ, 3 ਸਤੰਬਰ ਅੱਵਲ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ‘ਚ ਆਪਣੇ ਆਪਣੇ ਪੁਰਸ਼ ਅਤੇ ਮਹਿਲਾ ਸਿੰਗਲ ਦੇ ਸੰਘਰਸ਼ਪੂਰਨ ਮੈਚਾਂ ਤੋਂ ਬਾਅਦ ਕੁਆਰਟਰ ਫਾਈਨਲ […]
ਸੇਰੇਨਾ ਨੇ ਵੱਡੀ ਭੈਣ ਵੀਨਸ ਨੂੰ ਕੀਤਾ ਬਾਹਰ
Published On
By Sach Kahoon Punjabi Desk
ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ ਨਿਊਯਾਰਕ, 1 ਸਤੰਬਰ ਸੇਰੇਨਾ ਵਿਲਿਅਮਸ ਨੇ ਵੱਡੀ ਭੈਣ ਵੀਨਸ ਵਿਰੁੱਧ ਕਰੀਅਰ ਦੇ 30ਵੇਂ ਮੁਕਾਬਲੇ ਨੂੰ ਆਸਾਨੀ ਨਾਲ ਜਿੱਤਦੇ ਹੋਏ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਪੁਰਸ਼ਾਂ ‘ਚ ਕਨਾਡਾ ਦੇ ਮਿਲੋਸ ਰਾਓਨਿਕ ਨੇ ਸਾਬਕਾ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਨੂੰ ਹਰਾ ਕੇ ਬਾਹਰ ਕਰ ਦਿੱਤਾ ਅਮਰੀਕੀ ਖਿਡਾਰੀ […]
ਸੇਰੇਨਾ, ਕੇਰਬਰ, ਜੂਲੀਆ ਸੈਮੀਫਾਈਨਲ ‘ਚ
Published On
By Sach Kahoon Punjabi Desk
ਦੋ ਸਾਲ ਪਹਿਲਾਂ ਵਿੰਬਲਡਨ ‘ਚ ਉਪ ਜੇਤੂ ਰਹੀ ਕੇਰਬਰ ਲੰਦਨ (ਏਜੰਸੀ)। ਸੱਤ ਵਾਰ ਦੀ ਚੈਂਪਿਅਨ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ, ਜਰਮਨੀ ਦੀ ਜੂਲਿਆ ਜਾਰਜਿਸ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਨੇ ਮੰਗਲਵਾਰ ਨੂੰ ਆਪਣੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਮਹਿਲਾ ਵਰਗ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ […]
ਸੇਰੇਨਾ-ਵੀਨਸ ਨੂੰ ਡਬਲਜ਼ ‘ਚ ਵਾਈਲਡ ਕਾਰਡ
Published On
By Sach Kahoon Punjabi Desk
ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਭੈਣਾਂ ਸੇਰੇਨਾ ਅਤੇ ਵੀਨਸ ਵਿਲਿਅਮਜ਼ ਨੂੰ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਮਹਿਲਾ ਡਬਲਜ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ ਜਿੱਥੇ ਦੋਵੇਂ ਭੈਣਾਂ ਆਪਣੇ ਤੀਸਰੇ ਖ਼ਿਤਾਬ ਲਈ ਖੇਡਣਗੀਆਂ ਸੇਰੇਨੇ ਅਤੇ ਉਸਦੀ ਵੱਡੀ ਭੈਣ ਵੀਨਸ ਨੇ ਆਪਣੇ ਕਰੀਅਰ ‘ਚ ਸਾਲ 1999 ਅਤੇ 2010 ‘ਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਹਾਲਾਂਕਿ […]
