Seized
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪਾਕਿਸਤਾਨ ਤੋਂ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ 2700 ਕਰੋੜ ਦੀ ਹੈਰੋਇਨ ਬਰਾਮਦ
Published On
By Sach Kahoon Punjabi Desk
ਲੂਣ ਵਾਲੇ ਤੋੜਿਆਂ ਵਿੱਚ ਬੰਦ ਕਰਕੇ ਲਿਆਂਦੀ ਜਾ ਰਹੀ ਸੀ ਹੈਰੋਇਨ ਰਾਜਨ ਮਾਨ ਅੰਮ੍ਰਿਤਸਰ,30 ਜੂਨ ਕਸਟਮ ਵਿਭਾਗ ਵੱਲੋਂ ਅੱਜ ਅਟਾਰੀ ਸਰਹੱਦ ‘ਤੇ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ 532 ਕਿਲੋਗ੍ਰਾਮ ਹੈਰੋਇਨ ਜਿਸਦੀ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕੀਮਤ 2700 ਕਰੋੜ ਰੁਪਏ ਬਣਦੀ ਹੈ ਅਤੇ 52 ਕਿੱਲੋ ਹੋਰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ, […]
ਗਾਂਧੀ ਦਾ ਨਹੀਂ ਚੱਲੇਗਾ ਹੁਣ ਮਾਈਕ, ਖਹਿਰੇ ਦੀ ਕੁੰਜੀ ਖੋਹੀ, ਬੈਂਸਾਂ ਦਾ ਲੈਟਰ-ਬਾਕਸ ਵੀ ਹੋਇਆ ਜ਼ਬਤ
Published On
By Sach Kahoon Punjabi Desk
ਪੰਜਾਬ ਡੈਮੋਕ੍ਰੇਟਿਕ ਅਲਾਇੰਸ ‘ਚ ਸ਼ਾਮਲ ਤਿੰਨ ਪਾਰਟੀਆਂ ਦਾ ਖੋਹਿਆ ਚੋਣ ਨਿਸ਼ਾਨ ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੀ ਸਿਆਸਤ ਵਿੱਚ ਹੁਣ ਨਾ ਹੀ ਧਰਮਵੀਰ ਗਾਂਧੀ ਦਾ ਮਾਈਕ ਕੁਝ ਬੋਲ ਸਕੇਗਾ ਤੇ ਨਾ ਹੀ ਸੁਖਪਾਲ ਦੀ ਕੁੰਜੀ ਕਿਸੇ ਤਾਲੇ ਨੂੰ ਖੋਲ੍ਹ ਸਕੇਗੀ। ਸਿਮਰਜੀਤ ਸਿੰਘ ਬੈਂਸ ਦਾ ਲੈਟਰ-ਬਾਕਸ ਵੀ ਕੋਈ ਚਿੱਠੀ ਪੱਤਰ ਨਹੀਂ ਲੈ ਸਕੇਗਾ, ਕਿਉਂਕਿ ਇਨ੍ਹਾਂ ਤਿੰਨਾਂ ਪਾਰਟੀਆਂ […]
ਫਰੀਦਕੋਟ ਜੇਲ ‘ਚ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ
Published On
By Sach Kahoon Punjabi Desk
ਫਰੀਦਕੋਟ । ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲਦੇ ਮੇਨ ਗੇਟ ‘ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਦਰਅਸਲ ਨਸ਼ੀਲੇ ਪਦਾਰਥਾਂ ਦਾ ਇਹ ਜ਼ਖੀਰਾ ਸਪੀਕਰ ਵਾਲੇ ਦੋ ਬਕਸਿਆਂ ਵਿਚ ਲੁਕਾ ਕੇ ਰੱਖਿਆ ਗਿਆ ਸੀ। ਇਨ੍ਹਾਂ ਸਪੀਕਰਾਂ ਵਿਚ ਬੀੜੀਆਂ ਦੇ ਕਰੀਬ 1300 ਬੰਡਲ, ਵੱਡੀ ਮਾਤਰਾ ਵਿਚ ਜਰਦਾ ਅਤੇ ਸਿਰਟਾਂ ਰੱਖੀਆਂ ਗਈਆਂ ਸਨ। […]
ਸਰਹੱਦ ਤੋਂ ਕਰੀਬ ਸਾਢੇ 23 ਕਰੋੜ ਦੀ ਹੈਰੋਇਨ ਬਰਾਮਦ
Published On
By Sach Kahoon Punjabi Desk
ਫਿਰੋਜ਼ਪੁਰ । ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਬੀ.ਐੱਸ.ਐੱਫ. ਨੇ ਸਰਪੰਚ ਅਪ੍ਰੇਸ਼ਨ ਦੌਰਾਨ ਕਰੀਬ 4 ਕਿਲੋ 730 ਗ੍ਰਾਮ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਕਰੀਬ ਸਾਢੇ 23 ਕਰੋੜ ਰੁਪਏ ਬਣਦੀ ਹੈ। ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਸੀਨੀਅਰ ਪਬਲਿਕ ਰਿਲੇਸ਼ਨ ਅਫਸਰ ਆਰ.ਐੈੱਸ. ਕਟਾਰੀਆ ਡੀ.ਆਈ.ਜੀ. ਤੋਂ ਮਿਲੀ ਜਾਣਕਾਰੀ ਮੁਤਾਬਕ ਪੈਂਦੀ ਧੁੰਦ ਨੂੰ […]
ਸਰਹੱਦ ਤੋਂ ਪਹੁੰਚੀ 85 ਕਰੋੜ ਦੀ ਹੈਰੋਇਨ ਬਰਾਮਦ
Published On
By Sach Kahoon Punjabi Desk
ਅੰਮ੍ਰਿਤਸਰ| ਬੀਐਸਐਫ ਦੀ 87ਵੀਂ ਬਟਾਲੀਅਨ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਨੇੜੇ ਸਰਚ ਆਪ੍ਰੇਸ਼ਨ ਦੌਰਾਨ 17 ਪੈਕਟ ਹੈਰੋਇਨ ਬਰਾਮਦ ਕੀਤੀ ਹੈ, ਬਾਜ਼ਾਰ ਵਿੱਚ ਇਸ ਦੀ ਕੀਮਤ 85 ਕਰੋੜ ਦੱਸੀ ਜਾ ਰਹੀ ਹੈ।ਜਾਣਕਾਰੀ ਹੈ ਕਿ ਬੀਐਸਐਫ ਨੂੰ ਹੈਰੋਇਨ ਦੇ ਨਾਲ-ਨਾਲ ਦੋ ਪਿਸਤੌਲ ਵੀ ਬਰਾਮਦ ਹੋਏ ਹਨ।ਬੀਐਸਐਫ ਦੇ ਕਮਾਂਡੈਂਟ ਰਾਜੇਸ਼ ਰਾਜਧਾਨ ਨੇ ਦੱਸਿਆ ਕਿ […]
15 ਕਿਲੋ ਅਫ਼ੀਮ ਸਮੇਤ ਦੋ ਕਾਬੂ
Published On
By Sach Kahoon Punjabi Desk
ਮੁਲਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਦੇ ਸਨ ਅਫ਼ੀਮ ਦੀ ਸਪਲਾਈ ਮੁਲਜ਼ਮਾਂ ‘ਚ ਤ੍ਰਿਪੁਰਾ ਦੀ ਔਰਤ ਵੀ ਸ਼ਾਮਲ ਫ਼ਤਹਿਗੜ੍ਹ ਸਾਹਿਬ, ਅਨਿਲ ਲੁਟਾਵਾ ਮੰਡੀ ਗੋਬਿੰਦਗੜ੍ਹ ਪੁਲਿਸ ਨੇ 15 ਕਿਲੋ ਅਫੀਮ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ […]
ਜ਼ਬਤ ਹੋਵੇਗੀ ਭਗੌੜਿਆਂ ਦੀ ਜਾਇਦਾਦ
Published On
By Sach Kahoon Punjabi Desk
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਦਿੱਤੀ ਮਨਜ਼ੂਰੀ ਨਵੀਂ ਦਿੱਲੀ, ਏਜੰਸੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਨੂੰਨ ਦੇ ਅਮਲ ‘ਚ ਆਉਣ ਤੋਂ ਬਾਅਦ ਭਗੌੜੇ ਆਰਥਿਕ ਅਪਰਾਧੀਆਂ ‘ਤੇ ਲਗਾਮ ਲੱਗੇਗੀ ਤੇ ਉਹ ਕਾਨੂੰਨ ਪ੍ਰਕਿਰਿਆ ਤੋਂ ਨਹੀਂ ਬਚ ਸਕਣਗੇ। ਭੌਗੜਾ ਆਰਥਿਕ ਅਪਰਾਧੀ ਉਹ ਵਿਅਕਤੀ ਹੁੰਦਾ […]
ਐਸਟੀਐਫ ਤੋਂ ਪਹਿਲਾਂ ਬੀਐਸਐਫ ਦੇ ਹੱਥ ਲੱਗੀ ਤਿੰਨ ਪੈਕਟ ਹੈਰੋਇਨ, ਮਾਮਲਾ ਦਰਜ
Published On
By Sach Kahoon Punjabi Desk
ਭਾਰਤ-ਪਾਕਿ ਸਰਹੱਦ ਤੋਂ ਹੋਈ ਹੈਰੋਇਨ ਬਰਾਮਦ ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਭਾਰਤ-ਪਾਕਿ ਸਰਹੱਦ ਤੋਂ ਬੀਐਸਐਫ ਜਵਾਨਾਂ ਨੂੰ ਸਰਚ ਅਪ੍ਰੇਸ਼ਨ ਦੌਰਾਨ ਤਿੰਨ ਪੈਕਟ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਹੋਈ। ਅਸਲ ‘ਚ ਇਸ ਹੈਰੋਇਨ ਦੀ ਇੰਨਫਰਮੇਂਸ਼ਨ ਐਸਟੀਐਫ ਦੇ ਜਵਾਨ ਨੂੰ ਵੀ ਮਿਲ ਗਈ ਪਰ ਇਸ ਤੋਂ ਪਹਿਲਾਂ ਬੀਐਸਐਫ ਦੀ 29 ਬਟਾਲੀਅਨ ਵੱਲੋਂ ਚੌਂਕੀ ਜਗਦੀਸ਼ ਅਧੀਨ ਤਾਰ […]
ਪੰਜ ਕਿੱਲੋ ਹੈਰੋਇਨ ਸਮੇਤ ਤਿੰਨ ਤਸਕਰ ਗ੍ਰਿਫ਼ਤਾਰ
Published On
By Sach Kahoon Punjabi Desk
ਅੰਮ੍ਰਿਤਸਰ: ਸਪੈਸ਼ਲ ਟਾਸਕ ਫੋਰਸ ਨੇ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਮੰਗਵਾ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਸਪਲਾਈ ਕਰਨ ਵਾਲੇ ਤਿੰਨ ਅੰਤਰਰਾਸ਼ਟਰੀ ਕਥਿਤ ਨਸ਼ਾ ਤਸਕਰਾਂ ਨੂੰ 5 ਕਿੱਲੋ 530 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸ.ਟੀ.ਐਫ ਨੂੰ ਇਨ੍ਹਾਂ ਕੋਲੋਂ ਇੱਕ 9 ਐਮ.ਐਮ ਪਿਸਟਲ, ਤਿੰਨ ਮੈਗਜ਼ੀਨ,56 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ । ਦੋ ਕਥਿਤ ਤਸਕਰ […]
ਸੰਗਰੂਰ ‘ਚ ਆੜ੍ਹਤੀਆ ਅਗ਼ਵਾ ਕਾਂਡ ਦਾ ਪਰਦਾਫਾਸ਼
Published On
By Sach Kahoon Punjabi Desk
ਚਾਰ ਅਗ਼ਵਾਕਾਰ ਕਾਬੂ, ਦੋ ਅਜੇ ਵੀ ਫਰਾਰ ਗੁਰਪ੍ਰੀਤ ਸਿੰਘ, ਸੰਗਰੂਰ:ਪਿਛਲੇ ਦਿਨੀਂ ਦਿੜ੍ਹਬਾ ਤੋਂ ਇੱਕ ਆੜ੍ਹਤੀਏ ਨੂੰ ਅਗਵਾ ਕਰਕੇ ਉਸ ਪਾਸੋਂ ਫਿਰੌਤੀ ਮੰਗਣ ਵਾਲੇ ਚਾਰ ਜਣਿਆਂ ਨੂੰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਫਿਰੌਤੀ ਦੇ 15 ਲੱਖ ਰੁਪਏ ਅਤੇ ਹਥਿਆਰ ਬਰਾਮਦ ਕੀਤੇ ਹਨ। ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ। ਇਸ ਸਬੰਧੀ ਐੱਸਐੱਸਪੀ ਮਨਦੀਪ ਸਿੰਘ […]
ਸਰਹੱਦ ਨੇੜਿਓਂ ਪੰਜ ਕਰੋੜ ਦੀ ਹੈਰੋਇਨ ਤੇ ਦੋ ਪਾਕਿਸਤਾਨੀ ਸਿਮ ਬਰਾਮਦ
Published On
By Sach Kahoon Punjabi Desk
ਕੰਪਨੀ ਕਮਾਂਡਰ ਰਣਬੀਰ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਰਜਨੀਸ਼ ਰਵੀ, ਜਲਾਲਾਬਾਦ: ਸਰਹੱਦੀ ਪਿੰਡ ਗਜਨੀਵਾਲਾ ਨੇੜੇ ਬੀਐੱਸਐਫ਼ ਦੀ 118 ਬਟਾਲੀਅਨ ਦੇ ਜਵਾਨਾਂ ਨੇ ਕਰੀਬ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 2 ਪਾਕਿਸਤਾਨੀ ਸਿੰਮ ਅਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਹੈਰੋਇਨ ਦਾ ਵਜਨ ਇੱਕ ਕਿੱਲੋਗ੍ਰਾਮ ਦੱਸਿਆ ਜਾ ਰਿਹਾ ਹੈ। ਕੰਪਨੀ […]
ਦੁਬਈ ਤੋਂ ਲਿਆਇਆ ਸੀ 8 ਕਰੋੜ ਦਾ 27 ਕਿੱਲੋ ਸੋਨਾ, ਜਬਤ
Published On
By Sach Kahoon Punjabi Desk
ਕਬਾੜ ‘ਚ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਸੋਨਾ ਭੁਜ:ਗੁਜਰਾਤ ‘ਚ ਦੁਬਈ ਤੋਂ ਤਸਕਰੀ ਕਰਕੇ ਸਮੁੰਦਰ ਦੇ ਰਸਤੇ ਲਿਆਂਦੇ ਗਏ ਸੋਨੇ ਦੀ ਇੱਕ ਵੱਡੀ ਖੇਪ ਦੀ ਬਰਾਮਦਗੀ ਤਹਿਤ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਦੇ ਕਸਟਮ ਵਿਭਾਗ ਦਲ ਨੇ ਕਬਾੜ ‘ਚ ਲੁਕੋ ਕੇ ਲਿਆਂਦਾ ਗਿਆ ਲਗਭਗ ਅੱਠ ਕਰੋੜ ਕੀਮਤ ਦਾ 27 ਕਿੱਲੋ ਸੋਨਾ ਬਰਾਮਦ ਕੀਤਾ ਹੈ […]
