ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home Breaking News Ludhiana Elec...

    Ludhiana Election Result: ਸੰਜੀਵ ਅਰੋੜਾ ਹੋਣਗੇ ਲੁਧਿਆਣਾ ਪੱਛਮੀ ਦੇ ਨਵੇਂ ਵਿਧਾਇਕ, ਹਾਸਲ ਕੀਤੀ ਵੱਡੀ ਜਿੱਤ

    Ludhiana Election Result

    Ludhiana Election Result: ਲੁਧਿਆਣਾ (ਜਸਵੀਰ ਗਹਿਲ)। ਲੁਧਿਆਣਾ ਪੱਛਮੀ ਜਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ। ਸਵੇਰ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਪੂਰੀ ਹੋਈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ 10637 ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

    ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ 35179 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੂੰ 10637 ਵੋਟਾਂ ਨਾਲ ਹਰਾਇਆ। ਇਸ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ ਨੇ 24542 ਜੀਵਨ ਗੁਪਤਾ ਨੇ 20323, ਪਰਉਪਕਾਰ ਸਿੰਘ ਘੁੰਮਣ ਨੇ 8203, ਇਸ ਦੇ ਨਾਲ ਹੀ ਨੋਟਾ ਨੇ 793 ਵੋਟਾਂ ਹਾਸਲ ਕੀਤੀਆਂ। ਸਾਰੇ 14 ਗੇੜ ਮੁਕੰਮਲ ਹੋ ਚੁੱਕੇ ਹਨ। Ludhiana Election Result

    14ਵਾਂ ਗੇੜ (ਮਿਲੀਆਂ ਕੁੱਲ ਵੋਟਾਂ) ਸਾਰੇ ਰਾਊਂਡ ਮੁਕੰਮਲ

    • ਸੰਜੀਵ ਅਰੋੜਾ AAP – 35179
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 24542
    • ਜੀਵਨ ਗੁਪਤਾ ਭਾਜਪਾ – 20323
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -8203
    • ਨੋਟਾ – 793
    • ਲੀਡ= 10637

    13ਵਾਂ ਗੇੜ (ਮਿਲੀਆਂ ਕੁੱਲ ਵੋਟਾਂ)

    • ਸੰਜੀਵ ਅਰੋੜਾ AAP – 33044
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 22968
    • ਜੀਵਨ ਗੁਪਤਾ ਭਾਜਪਾ – 18676
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -7739
    • ਨੋਟਾ – 746
    • ਲੀਡ= 10076

    12ਵਾਂ ਗੇੜ (ਮਿਲੀਆਂ ਕੁੱਲ ਵੋਟਾਂ)

    • ਸੰਜੀਵ ਅਰੋੜਾ AAP – 30272
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 21572
    • ਜੀਵਨ ਗੁਪਤਾ ਭਾਜਪਾ – 17459
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -6803
    • ਨੋਟਾ – 684
    • ਲੀਡ= 8700

    11ਵਾਂ ਗੇੜ (ਮਿਲੀਆਂ ਕੁੱਲ ਵੋਟਾਂ)

    • ਸੰਜੀਵ ਅਰੋੜਾ AAP – 27907
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 20400
    • ਜੀਵਨ ਗੁਪਤਾ ਭਾਜਪਾ – 15835
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -6357
    • ਨੋਟਾ – 629
    • ਲੀਡ= 7507

    ਦਸਵਾਂ ਗੇੜ (ਮਿਲੀਆਂ ਕੁੱਲ ਵੋਟਾਂ)

    • ਸੰਜੀਵ ਅਰੋੜਾ AAP – 24919
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 18894
    • ਜੀਵਨ ਗੁਪਤਾ ਭਾਜਪਾ – 15105
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -5239
    • ਨੋਟਾ – 574
    • ਲੀਡ= 6025

    ਨੌਵਾਂ ਗੇੜ (ਮਿਲੀਆਂ ਕੁੱਲ ਵੋਟਾਂ)

    • ਸੰਜੀਵ ਅਰੋੜਾ AAP – 22240
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 17489
    • ਜੀਵਨ ਗੁਪਤਾ ਭਾਜਪਾ – 13906
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -4774
    • ਨੋਟਾ – 490
    • ਲੀਡ= 4751

    ਅੱਠਵਾਂ ਗੇੜ (ਮਿਲੀਆਂ ਕੁੱਲ ਵੋਟਾਂ)

    • ਸੰਜੀਵ ਅਰੋੜਾ AAP – 19615
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 16054
    • ਜੀਵਨ ਗੁਪਤਾ ਭਾਜਪਾ – 12788
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -4352
    • ਨੋਟਾ – 441
    • ਲੀਡ= 3561

    ਸੱਤਵਾਂ ਗੇੜ (ਮਿਲੀਆਂ ਕੁੱਲ ਵੋਟਾਂ)

    • ਸੰਜੀਵ ਅਰੋੜਾ AAP – 17358
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 14086
    • ਜੀਵਨ ਗੁਪਤਾ ਭਾਜਪਾ – 11839
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -3705
    ਲੀਡ= 3272

    ਛੇਵਾਂ ਗੇੜ (ਮਿਲੀਆਂ ਕੁੱਲ ਵੋਟਾਂ)

    • ਸੰਜੀਵ ਅਰੋੜਾ AAP – 14486
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 12200
    • ਜੀਵਨ ਗੁਪਤਾ ਭਾਜਪਾ – 10703
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -3282
    ਲੀਡ= 2286

    ਰਾਊਂਡ ਗੇੜ

    • ਸੰਜੀਵ ਅਰੋੜਾ AAP – 2055
    • ਜੀਵਨ ਗੁਪਤਾ ਭਾਜਪਾ – 1638
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -241
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 2395

    ਲੀਡ: ਸੰਜੀਵ ਅਰੋੜਾ ਆਮ ਆਦਮੀ ਪਾਰਟੀ – 2504

    ਪੰਜਵੇਂ ਰਾਊਂਡ ਤੱਕ ਆਜ਼ਾਦ ਉਮੀਦਵਾਰਾਂ ਤੋਂ ਨੋਟਾ 301 ਨਾਲ ਅੱਗੇ ਚੱਲ ਰਿਹਾ ਹੈ।

    ਗੇੜ ਚੌਥਾ

    • ਸੰਜੀਵ ਅਰੋੜਾ AAP – 1988
    • ਜੀਵਨ ਗੁਪਤਾ ਭਾਜਪਾ – 1976
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD -143
    • ਭਾਰਤ ਭੂਸ਼ਨ ਆਸ਼ੂ ਕਾਂਗਰਸ – 2327

    ਗੇੜ ਤੀਜਾ

    • ਸੰਜੀਵ ਅਰੋੜਾ AAP – 8277
    • ਜੀਵਨ ਗੁਪਤਾ ਭਾਜਪਾ – 5217
    • ਭਾਰਤ ਭੂਸ਼ਨ ਆਸ਼ੂ ਕਾਂਗਰਸ -5094
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD  – 2575

    ਗਿਣਤੀ ਗੇੜ ਦੂਜਾ | Ludhiana Election Result

    • ਦੂਜੇ ਰਾਉਂਡ ਵਿੱਚ 2959 ਨਾਲ ਸੰਜੀਵ ਅਰੋੜਾ ਅੱਗੇ
    • ਭਾਰਤ ਭੂਸ਼ਨ ਆਸ਼ੂ 1746 ਨਾਲ ਦੂਜੇ ਸਥਾਨ ‘ਤੇ
    • ਅਜਾਦ ਉਮੀਦਵਾਰਾਂ ਨਾਲੋਂ ਨੋਟਾ ਅੱਗੇ, ਹੁਣ ਤੱਕ ਕੁੱਲ 81 ਵੋਟਾਂ

    ਗਿਣਤੀ ਗੇੜ ਪਹਿਲਾ

    • ਸੰਜੀਵ ਅਰੋੜਾ AAP – 2895
    • ਭਾਰਤ ਭੂਸ਼ਨ ਆਸ਼ੂ ਕਾਂਗਰਸ -1626
    • ਜੀਵਨ ਗੁਪਤਾ ਭਾਜਪਾ – 1177
    • ਐਡਵੋਕੇਟ ਪਰਉਪਕਾਰ ਸਿੰਘ ਘੁੰਮਣ SAD  – 703

    Read Also : Ludhiana West By-Election: ਲੁਧਿਆਣਾ ਪੱਛਮੀ ਜਿਮਨੀ ਚੋਣ: ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾ ਹੋਈਆਂ ਤੇਜ਼