ਸਾਡੇ ਨਾਲ ਸ਼ਾਮਲ

Follow us

23.7 C
Chandigarh
Sunday, February 15, 2026
More
    Home Breaking News ਸੰਗਰੂਰ ਲੋਕ ਸਭ...

    ਸੰਗਰੂਰ ਲੋਕ ਸਭਾ ਚੋਣਾਂ : ਗੁਰਮੇਲ ਸਿੰਘ ਹੋਣਗੇ ਆਪ ਦੇ ਉਮਦੀਵਾਰ

    gurmail

    ਸੰਗਰੂਰ ਲੋਕ ਸਭਾ ਚੋਣਾਂ : ਗੁਰਮੇਲ ਸਿੰਘ ਹੋਣਗੇ ਆਪ ਦੇ ਉਮਦੀਵਾਰ

    (ਸੱਚ ਕਹੂੰ ਨਿਊਜ਼) ਸੰਗਰੂਰ। ਸੰਗਰੂਰ ਲੋਕ ਸਭਾ ਚੋਣਾਂ ਲਈ ਗੁਰਮੇਲ ਸਿੰਘ ਨੂੰ ਆਪ ਵੱਲੋਂ ਉਮਦੀਵਾਰ ਐਲਾਨ ਦਿੱਤਾ ਹੈ। ਗੁਰਮੇਲ ਸਿੰਘ। ਘਰਾਚੋ ਪਿੰਡ ਦੇ ਸਰਪੰਚ ਵੀ ਹਨ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਕੇ ਦਿੱਤੀ ਜਾਣਕਾਰੀ। ਮਾਨ ਨੇ ਲਿਖਿਆ ਆਮ ਆਦਮੀ ਪਾਰਟੀ ਦੇ ਨੌਜਵਾਨ ਵਲੰਟੀਅਰ ਅਤੇ ਸੰਗਰੂਰ ਜ਼ਿਲ੍ਹਾ ਇੰਚਾਰਜ ਗੁਰਮੇਲ ਸਿੰਘ… 23 ਜੂਨ ਨੂੰ ਹੋਣ ਵਾਲੀ ਸੰਗਰੂਰ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਹੋਣਗੇ…ਬਤੌਰ ਪਾਰਟੀ ਪ੍ਰਧਾਨ ਮੇਰੇ ਵੱਲੋਂ ਸਰਪੰਚ ਗੁਰਮੇਲ ਸਿੰਘ ਜੀ ਨੂੰ ਸ਼ੁਭਕਾਮਨਾਵਾਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here