ਯੂ-ਟਿਊਬ ’ਤੇ ਪੂਜਨੀਕ ਗੁਰੂ ਜੀ ਹੋਏ ਰੂ-ਬ-ਰੂ, ਕਰ ਲਵੋ ਦਰਸ਼ਨ ਸਾਧ-ਸੰਗਤ ਜੀ

ਯੂ-ਟਿਊਬ ’ਤੇ ਪੂਜਨੀਕ ਗੁਰੂ ਜੀ ਹੋਏ ਰੂ-ਬ-ਰੂ, ਕਰ ਲਵੋ ਦਰਸ਼ਨ ਸਾਧ-ਸੰਗਤ ਜੀ

(ਸੱਚ ਕਹੂੰ ਨਿਊਜ਼) ਬਰਨਾਵਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਰ ਚੈਨਲ ’ਤੇ ਲਾਈਵ ਹੋ ਕੇ ਸਾਧ-ਸੰਗਤ ਨਾਲ ਰੂ-ਬ-ਰੂ ਹੋ ਰਹੇ ਹਨ ਤੇ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਹਨ। ਪੂਜਨੀਕ ਗੁਰੂ ਜੀ ਸ਼ਰਧਾਲੂਆਂ ਵੱਲੋਂ ਭੇਜੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਸ਼ਾਂਤ ਕਰ ਰਹੇ ਹਨ। ਪੂਜਨੀਕ ਗੁਰੂ ਜੀ ਦੇ ਲਾਈਵ ਹੁੰਦੇ ਹੀ ਵੱਡੀ ਗਿਣਤੀ ’ਚ ਸਾਧ-ਸੰਗਤ ਯੂਟਿਊਬ ਚੈੱਨਲ ’ਤੇ ਜੁੜ ਗਈ ਤੇ ਪੂਜਨੀਕ ਗੁਰੂ ਜੀ ਪਵਿੱਤਰ ਅਨਮੋਲ ਬਚਨਾਂ ਦਾ ਆਨੰਦ ਮਾਣ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ