Google ’ਤੇ ਵੀ Saint Dr. MSG ਦੀ ਮੱਚੀ ਧੂਮ

Google ’ਤੇ ਵੀ Saint Dr. MSG ਦੀ ਮੱਚੀ ਧੂਮ

(ਸੱਚ ਕਹੂੰ ਨਿਊਜ਼)
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ। ਪੂਜਨੀਕ ਗੁਰੂ ਜੀ ਦੇ ਜਦੋਂ ਤੋਂ ਸੋਸ਼ਲ ਮੀਡੀਆ ’ਤੇ ਪ੍ਰੋਗਰਾਮ ਸ਼ੁਰੂ ਹੋਏ ਹਨ ਉਦੋਂ ਤੋਂ ਹੀ ਸ਼ਰਧਾਲੂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਦੇ ਰੂਹਾਨੀ ਆਕਰਸ਼ਕ ਵੀਡੀਓਜ਼, ਸਵਰੂਪ ਅਪਲੋਡ ਕਰ ਰਹੇ ਹਨ। ਸ਼ੋਸਲ ਮੀਡੀਆ ’ਤੇ ਆਏ ਪੂਜਨੀਕ ਗੁਰੂ ਜੀ ਦੇ ਪਿਆਰ ਦੇ ਹੜ੍ਹ ’ਚ ਗੂਗਲ ’ਤੇ ਵੀ ਵੱਡੇ ਪੱਧਰ ’ਤੇ ਸਰਚ ਕੀਤੇ ਜਾ ਰਹੇ ਹਨ। ਜਿਵੇਂ ਹੀ ਤੁਸੀਂ ਆਪਣੇ ਮੋਬਾਇਲ ’ਤੇ ਗੂਗਲ ਦਾ ਹੋਮ ਪੇਜ਼ ਖੋਲੋਂਗੇ ਤਾਂ ਤੁਹਾਨੂੰ ਹੋਮ ਪੇਜ਼ ’ਤੇ ਪਹਿਲੀ ਖਬਰ ਪੂਜਨੀਕ ਗੁਰੂ ਜੀ ਨਾਲ ਸਬੰਧਤ ਹੀ ਮਿਲੇਗੀ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਰੈਂਕ ਅਨੁਸਾਰ ਗੂਗਲ ਦੀਆਂ ਪੋਸਟਾਂ ਦਿਖਾਵਾਂਗੇ।

 

ਦੂਜੇ ਪਾਸੇ ਸਾਧ-ਸੰਗਤ ’ਚ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਇਸ ਪਵਿੱਤਰ ਖੁਸ਼ੀ ’ਚ ਕੋਈ ਘਰ ’ਚ ਘਿਓ ਦੇ ਦੀਵੇ ਜਗਾ ਰਿਹਾ ਹੈ, ਕੋਈ ਰੰਗੋਲੀ ਬਣਾ ਰਿਹਾ ਹੈ, ਕੋਈ ਮਠਿਆਈਆਂ ਵੰਡ ਰਿਹਾ ਹੈ, ਕੋਈ ਖੁਸ਼ੀ ’ਚ ਨੱਚ-ਗਾ ਰਿਹਾ ਹੈ, ਕਈਆਂ ਦੇ ਘਰ ਰੰਗ-ਬਿਰੰਗੀਆਂ ਤਾਰਾਂ ਨਾਲ ਜਗਮਗਾ ਰਹੇ ਹਨ। ਅੱਜ ਕੱਲ੍ਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਘਰਾਂ ’ਚ ਦੀਵਾਲੀ ਵਰਗਾ ਵਿਸ਼ਾਲ ਨਜ਼ਾਰਾ ਆਮ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਾਧ-ਸੰਗਤ ਹਰ ਰੋਜ਼ ਲੋੜਵੰਦਾਂ ਨੂੰ ਰਾਸ਼ਨ, ਕੁਪੋਸ਼ਣ ਤੋਂ ਬਚਾਉਣ ਲਈ 139 ਮਾਨਵਤਾ ਦੇ ਕੰਮਾਂ ਲਈ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਭੋਜਨ ਮੁਹੱਈਆ ਕਰਵਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੀ ਹੈ। ਸਾਧ-ਸੰਗਤ ਨੇ ਕਿਹਾ ਕਿ ਯੂ-ਟਿਊਬ ਅਤੇ ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਪਵਿੱਤਰ ਦਰਸ਼ਨ ਕਰਕੇ ਅਤੇ ਸ਼ਬਦ ਸੁਣ ਕੇ ਜੋ ਖੁਸ਼ੀ ਮਿਲਦੀ ਹੈ, ਊਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਤੁਹਾਡਾ ਧੰਨਵਾਦ, ਤੁਹਾਡਾ ਧੰਨਵਦਾ ਡਾ. ਐਮਐਸਜੀ, ਅਸੀਂ ਤੁਹਾਨੂੰ ਅਪਣਾ ਦੇਨ ਨਹੀਂ ਦੇ ਸਕਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ