Google ’ਤੇ Saint Dr. MSG ਦਾ ਜਲਵਾ,ਕੀਤੇ ਗਏ ਸਰਚ

Saint-Dr.-MSG-696x429

Google ’ਤੇ Saint Dr. MSG ਦਾ ਜਲਵਾ,ਕੀਤੇ ਗਏ ਸਰਚ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 30 ਦਿਨਾਂ ਤੱਕ ਹਰ ਹੋਜ਼ ਸੋਸ਼ਲ ਮੀਡੀਆ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਪੂਜਨੀਕ ਗੁਰੂ ਜੀ ਨੇ ਕਾਨੂੰਨ ਦੀ ਪਾਲਣਾ ਕਰਦਿਆਂ 30 ਦਿਨਾਂ ਬਾਅਦ ਸੋਮਵਾਰ ਸ਼ਾਮ ਕਰੀਬ ਚਾਰ ਵਜੇ ਸੁਨਾਰੀਆ, ਜ਼ਿਲ੍ਹਾ ਰੋਹਤਕ ਵਾਪਸ ਪਹੁੰਚੇ।

ਪੂਜਨੀਕ ਗੁਰੂ ਜੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੰਦੇਸ਼ ਦਿੱਤਾ। ਸੋਸ਼ਲ ਮੀਡੀਆ ’ਤੇ ਆਏ ਪੂਜਨੀਕ ਗੁਰੂ ਜੀ ਦੇ ਪਿਆਰ ਦੇ ਹੜ੍ਹ ’ਚ ਗੂਗਲ ’ਤੇ ਵੀ ਪੂਜਨੀਕ ਗੁਰੂ ਜੀ ਵੱਡੇ ਪੈਮਾਨੇ ’ਤੇ ਸਰਚ ਕੀਤੇ ਜਾ ਰਹੇ ਹਨ। ਜਿਵੇਂ ਹੀ ਤੁਸੀਂ ਆਪਣੇ ਮੋਬਾਇਲ ’ਤੇ ਗੂਗਲ ਦਾ ਹੋਮ ਪੇਜ ਓਪਨ ਕਰੋਗੇ ਤਾਂ ਤੁਹਾਨੂੰ ਹੋਮ ਪੇਜ ਪਹਿਲੀ ਖਬਰ ਪੂਜਨੀਕ ਗੁਰੂ ਜੀ ਨਾਲ ਸਬੰਧਿਤ ਹੀ ਮਿਲੇਗੀ। ਇਸ ਰਿਪੋਟਰ ’ਚ ਅਸੀਂ ਤੁਹਾਨੂੰ ਹਰ ਕ੍ਰਮ ਵਾਈਜ਼ ਗੂਗਲ ਦੀਆਂ ਪੋਸਟਾਂ ਦਿਖਾਵਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ