ਸਾਡੇ ਨਾਲ ਸ਼ਾਮਲ

Follow us

16.5 C
Chandigarh
Saturday, February 14, 2026
More
    Home Breaking News ਇੰਸਟਾਗ੍ਰਾਮ ’ਤ...

    ਇੰਸਟਾਗ੍ਰਾਮ ’ਤੇ ਸੰਤ ਡਾ. ਐਮਐਸਜੀ ਨੇ ਨੌਜਵਾਨਾਂ ਨੂੰ ਦਿੱਤਾ ਵੱਡਾ ਸੰਦੇਸ਼

    Saint Dr. MSG
    ਨੌਜਵਾਨ ਮੇਰੇ ਭਾਰਤ ਦੇਸ਼ ਕਾ ਦੁਨੀਆ ਮੇਂ ਨੰਬਰ 1 ਹੈ,

    ਨਸ਼ਾ ਛੋਡ਼ਕੇ ਅਗਰ ਕਰਮਯੋਗੀ ਬਨ ਜਾਏ, ਪੂਰੀ ਦੁਨੀਆ ਮੇਂ ਕਰਾਦੇ ਧੰਨ-ਧੰਨ ਹੈ।

    ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਨਵੀਂ ਪੋਸਟ ਪਾਈ ਹੈ। ਪੂਜਨੀਕ ਗੁਰੂ ਜੀ ਨੇ ਭਾਰਤ ਦੇ ਨੌਜਵਾਨਾਂ ਨੂੰ ਇੱਕ ਮੈਸੇਜ ਦਿੱਤਾ ਹੈ। ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਨਸ਼ਾ ਛੱਡ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੇਸ਼ ਦੇ ਨੌਜਵਾਨ ਨੇ ਪੂਰੀ ਦੁਨੀਆ ’ਚ ਆਪਣਾ ਲੋਹਾ ਮੰਨਵਾਇਆ ਹੈ ਤੇ ਉਹ ਦੁਨੀਆ ’ਚ ਨੰਬਰ ਵੰਨ ਹੈ। ਜੇਕਰ ਨਸ਼ਾ ਛੱਡ ਕੇ ਕਰਮਯੋਗੀ ਬਣ ਜਾਣ ਤਾਂ ਪੂਰੀ ਦੁਨੀਆ ’ਚ ਧੰਨ-ਧੰਨ ਕਰਵਾ ਸਕਦੇ ਹਨ। ਪੂਜਨੀਕ ਗੁਰੂ ਜੀ ਦੀ ਪੋਸਟ ਵੇਖਣ ਲਈ ਕਲਿੱਕ ਕਰੋ।

    https://www.instagram.com/p/CoAfy73OpiZ/

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here