ਸਾਡੇ ਨਾਲ ਸ਼ਾਮਲ

Follow us

25.1 C
Chandigarh
Thursday, February 19, 2026
More
    Home Breaking News ਸੰਤ ਡਾ. ਐਮਐਸਜ...

    ਸੰਤ ਡਾ. ਐਮਐਸਜੀ ਦੇ ਭਜਨ ‘ਮੇਰੇ ਦੇਸ਼ ਕੀ ਜਵਾਨੀ’ ਨੇ ਪਾਈਆਂ ਧੁੰਮਾਂ

    Saint Dr MSG song

    ਕੁਝ ਹੀ ਘੰਟਿਆਂ ’ਚ ਲੱਖਾਂ ਲੋਕਾਂ ਦੇਖ ਚੁੱਕੇ ਹਨ ਭਜਨ ਨੂੰ

    • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਵਾਂ ਦੇਸ਼ ਭਗਤੀ ਗਾਣਾ ਲਾਂਚ ਕੀਤਾ

    ਬਰਨਾਵਾ/ਜੈਪੁਰ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG Insan) ਵੱਲੋਂ ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸ਼ੀ ’ਚ ‘ਐਮਐਸਜੀ ਭੰਡਾਰੇ’ ਦੌਰਾਨ ਆਪਣਾ ਨਵਾਂ ਦੇਸ਼ ਭਗਤੀ ਗਾਣਾ (Desh Bhakti Song) ‘‘ਮੇਰੇ ਦੇਸ਼ ਕੀ ਜਵਾਨੀ’’ (Mere Desh Ki Jawani) ਲਾਂਚ ਕੀਤਾ ਗਿਆ। ਇਹ ਗਾਣਾ ਹਿੰਦੀ ਭਾਸ਼ਾ ਵਿੱਚ ਗਾਇਆ ਗਿਆ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਵੱਡਾ ਤੋਹਫਾ ਦਿੱਤਾ ਹੈ। ਲਾਂਚਿੰਗ ਦੇ ਨਾਲ ਹੀ ਸੌਂਗ ਯੂਟਿਊਬ ਤੇ ਇੰਸਟਾਗ੍ਰਾਮ ਸਮਤੇ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਰ ’ਤੇ ਵਾਇਰਲ ਹੋ ਗਿਆ । ਇਸ ਸ਼ਬਦ ਨੇ ਹਰ ਪਾਸੇ ਧੁੰਮਾਂ ਪਾ ਰੱਖੀਆਂ ਹਨ। ਹਰ ਕਿਸੇ ਦੀ ਮੋਬਾਇਲ ’ਤੇ ਇਹ ਭਜਨ ਵੱਜ ਰਿਹਾ ਹੈ।

    ‘‘ਮੇਰੇ ਦੇਸ਼ ਕੀ ਜਵਾਨੀ’’ ਸੌਂਗ ਲਾਂਚ ਹੁੰਦੇ ਹੀ ਇਹ ਹੱਥੋਂ ਹੱਥ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਤੇ ਕੁਝ ਹੀ ਘੰਟਿਆਂ ’ਚ ਸੌਂਗ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ। ਨਾਲ ਹੀ ਹਰ ਕਿਸੇ ਦੀ ਜੁਬਾਨ ’ਤੇ ‘‘ਮੇਰੇ ਦੇਸ਼ ਕੀ ਜਵਾਨੀ’ ਸੌਂਗ ਚੜਿਆ ਹੋਇਆ ਹੈ। ਪੂਜਨੀਕ ਗੁਰੂ ਜੀ ਨੇ ਸੌਂਗ ਰਾਹੀਂ ਸੰਦੇਸ਼ ਦਿੱਤਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਆਪਣੀ ਜਵਾਨੀ ਨੂੰ ਚੰਗੇ ਕੰਮਾਂ ’ਚ ਲਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੌਂਗ ’ਚ ਸਮਾਜ ’ਚ ਵਧਦੇ ਨਸ਼ਿਆਂ ’ਤੇ ਸੱਟ ਮਾਰੀ ਹੈ।

    Mere Desh Ki Jawani

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here