ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀਆਂ ਦਾ ਹੰਗਾਮਾ, ਸਦਨ ’ਚੋਂ ਵਾਕ ਆਊਟ
ਇਜਲਾਸ ਦੀ ਕਾਰਵਾਈ ਵਿੱਚ ਭਾਗ ਲੈਣ ਲਈ ਆਏ ਸਨ ਬੈਲ-ਗੱਡੀ ’ਤੇ
ਚੰਡੀਗੜ,(ਅਸ਼ਵਨੀ ਚਾਵਲਾ (ਸੱਚ ਕਹੂੰ))। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਜੰਮ ਕੇ ਹੰਗਾਮਾ ਕੀਤਾ। ਸਦਨ ਦੇ ਅੰਦਰ ਇਸ ਸਬੰਧੀ ਹੰਗਾਮਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਸਦਨ ਦੀ ਕਾਰਵਾਈ ’ਚੋਂ ਵਾਕ ਆਊਟ ਵੀ ਕੀਤਾ। ...
ਮੈਡਮ ਪੂਨਮ ਕਾਂਗੜਾ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਬਹਾਲ
ਮੈਡਮ ਪੂਨਮ ਕਾਂਗੜਾ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਬਹਾਲ
ਅੱਜ ਮੁੜ ਆਪਣੀ ਡਿਊਟੀ ਸਾਂਭੀ
ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਤਨਦੇਹੀ ਨਾਲ ਕਰਾਂਗੇ : ਮੈਡਮ ਪੂਨਮ ਕਾਂਗੜਾ
(ਗੁਰਪ੍ਰੀਤ ਸਿੰਘ) ਸੰਗਰੂਰ। ਸੰਗਰੂਰ ਸ਼ਹਿਰ ਨਾਲ ਸਬੰਧਿਤ ਮੈਡਮ ਪੂਨਮ ਕਾਂਗੜਾ ਜਿਹੜੇ ਪਿਛਲੇ...
ਪੂਜਨੀਕ ਗੁਰੂ ਦੀ ਚਿੱਠੀ ਨੇ ਸਾਧ-ਸੰਗਤ ‘ਚ ਭਰੀ ਨਵੀਂ ਊਰਜਾ, ਏਕੇ ਦਾ ਕੀਤਾ ਪ੍ਰਗਟਾਵਾ
ਪੂਜਨੀਕ ਗੁਰੂ ਦੀ ਚਿੱਠੀ ਨੇ ਸਾਧ-ਸੰਗਤ 'ਚ ਭਰੀ ਨਵੀਂ ਊਰਜਾ, ਏਕੇ ਦਾ ਕੀਤਾ ਪ੍ਰਗਟਾਵਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ਦੂਜੀ ਚਿੱਠੀ ਸਬੰਧੀ ਸਾਧ-ਸੰਗਤ ਵਿੱਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਸਾਧ-ਸੰਗਤ ਦਾ ਕਹਿਣਾ ਹੈ ਕਿ ਗੁਰੂ ਜੀ 'ਤੇ ਉਨ੍ਹਾਂ ਦਾ ਵਿਸ਼ਵਾਸ ਪਹਿਲਾਂ ਨਾ...
‘ਆਪ’ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਦੀ ‘ਗੈਰ ਹਾਜ਼ਰੀ’ ਬਣੀ ਚਰਚਾ ਦਾ ਵਿਸ਼ਾ
ਲੋਕਾਂ ’ਚ ਚਰਚਾ, ਕੀ ਸਾਬਕਾ ਵਿਧਾਇਕ ਤੇ ਆਪ ਆਗੂ ਹੋ ਪਾਉਣਗੇ ਘਿਓ-ਖਿਚੜੀ | Sangrur News
ਧੂਰੀ (ਰਵੀ ਗੁਰਮਾ)। ਲੋਕ ਸਭਾ ਚੋਣਾਂ ਦੇ ਸਿਆਸੀ ਮੌਸਮ ’ਚ ਧੂਰੀ ’ਚ ਇਨ੍ਹੀਂ ਦਿਨੀਂ ਸਿਆਸਤ ਪੂਰੀ ਗਰਮਾਈ ਹੋਈ ਹੈ। ਹਰ ਪਾਰਟੀ ਦਾ ਉਮੀਦਵਾਰ ਵਿਧਾਨ ਸਭਾ ਹਲਕਾ ਧੂਰੀ ’ਚ ਵੋਟ ਲੈਣ ਲਈ ਪੂਰੀ ਚਾਰਜੋਈ ਕਰ ਰਿਹਾ ਹੈ। ...
ਸਸਤੇ ਸਰਕਾਰੀ ਅਨਾਜ ਦੇ ਕੱਟੇ ਜਾ ਰਹੇ ਕਾਰਡਾਂ ਕਾਰਨ ਹਲਕਾ ਨਾਭਾ ’ਚ ਹਾਹਾਕਾਰ
ਗਰੀਬ ਪਰਿਵਾਰਾਂ ਦੇ ਕੱਟੇ ਜਾ ਰਹੇ ਕਾਰਡ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਨੇ ਸ਼ੁਰੂ | Government Grain
ਬਿਨ੍ਹਾਂ ਠੋਸ ਯੋਜਨਾ ਗਰੀਬਾਂ ਪਰਿਵਾਰਾਂ ਦੀ ਮੱਦਦ ਲਈ ਸਿਆਸੀ ਆਗੂਆਂ ਅੱਗੇ ਆਉਣੇ ਸ਼ੁਰੂ
ਨਾਭਾ (ਤਰੁਣ ਕੁਮਾਰ ਸ਼ਰਮਾ)। ਪੰਜਾਬ ਸਰਕਾਰ ਵੱਲੋਂ ਸਸਤੇ (Government Grain) ਅਨਾਜ ਦੀ ਸਹੂਲਤ ...
ਗੈਂਗਸਟਰ ਮੁਖਤਿਆਰ ਅੰਸਾਰੀ ਦੀ ਰਿਪੋਰਟ ਪੁੱਜੀ ਮੁੱਖ ਮੰਤਰੀ ਦਰਬਾਰ, ਵੱਡੇ ਖ਼ੁਲਾਸੇ ਹੋਣ ਦਾ ਅਨੁਮਾਨ
ਪਿਛਲੀ ਕਾਂਗਰਸ ਸਰਕਾਰ ਦੇ ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਦੇ ਆਲ਼ੇ-ਦੁਆਲੇ ਘੁੰਮ ਰਹੀ ਐ ਰਿਪੋਰਟ
ਸਾਬਕਾ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਖ਼ੁਦ ਕਰ ਚੁੱਕੇ ਹਨ ਦਾਅਵਾ, ਰਿਪੋਰਟ ਖੱੁਲ੍ਹਣ ਤੋਂ ਬਾਅਦ ਹੋਣਗੇ ਖ਼ੁਲਾਸੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਿਆਰ ਅੰਸਾਰੀ (Gangst...
ਪਲਾਸਟਿਕ ਡੋਰ ਮਨੁੱਖੀ ਜ਼ਿੰਦਗੀਆਂ ਦੇ ਨਾਲ ਪੰਛੀਆਂ ’ਤੇ ਵੀ ਢਾਹ ਰਹੀ ਹੈ ਕਹਿਰ
ਚਾਇਨਾ ਡੋਰ ’ਤੇ ਸਖ਼ਤੀ ਦਾ ਜ਼ਮੀਨੀ ਪੱਧਰ ’ਤੇ ਨਹੀਂ ਦਿਸਦਾ ਭੋਰਾ ਵੀ ਅਸਰ
ਬਰਨਾਲਾ (ਜਸਵੀਰ ਸਿੰਘ ਗਹਿਲ)। ਪੰਜਾਬ ਸਰਕਾਰ ਦੇ ਹੁਕਮਾਂ ’ਤੇ ਬੇਸ਼ੱਕ ਪਲਾਸਟਿਕ ਡੋਰ (China Thread) ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਦਿਖਾਈ ਦੇ ਰਿਹਾ ਹੈ ਪਰ ਜ਼ਮੀਨੀ ਪੱਧਰ ’ਤੇ ਇਸ ਸਖ਼ਤੀ ਦਾ ਭੋਰਾ ਵੀ ਅਸਰ ਦਿਖਾਈ ਨਹੀਂ ਦੇ ਰਿਹ...
ਸੰਘਰਸ਼ੀ ਜੋਸ਼ : ਕੋਕੇੇ, ਛਾਪਾਂ ਤੇ ਮੁੰਦਰੀਆਂ ਦੇ ਕੰਮ ਵਾਲਾ ਸੰਘਰਸ਼ ’ਚ ਵੰਡ ਰਿਹੈ ਸ਼ੈਂਪੂ-ਕੰਘੇ
ਇਕੱਲੀ-ਇਕੱਲੀ ਟਰਾਲੀ ’ਚ ਜਾ ਕੇ ਸੰਘਰਸ਼ਕਾਰੀਆਂ ਨੂੰ ਵੰਡ ਰਿਹੈ ਵਰਤੋਂ ਦੀਆਂ ਚੀਜਾਂ
26 ਮਾਰਚ ਤੋਂ ਪਹਿਲਾਂ ਬੰਗਲੇ ਖ਼ਾਲੀ ਕਰਨ 17 ਸਾਬਕਾ ਮੰਤਰੀ, 40 ਸਾਬਕਾ ਵਿਧਾਇਕਾਂ ਨੂੰ ਲਗਜ਼ਰੀ ਫਲੈਟ ਖ਼ਾਲੀ ਕਰਨ ਦੇ ਆਦੇਸ਼
ਪਰਕਾਸ਼ ਸਿੰਘ ਬਾਦਲ, ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਫਲੈਟ ਖ਼ਾਲੀ ਕਰਨ ਦੇ ਆਦੇਸ਼
26 ਤੱਕ ਨਹੀਂ ਖ਼ਾਲੀ ਕੀਤੇ ਬੰਗਲੇ ਅਤੇ ਕੋਠੀਆਂ ਤਾਂ ਦੇਣਾ ਪਏਗਾ 160 ਗੁਣਾ ਜਿਆਦਾ ਕਿਰਾਇਆ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੱਤਾ ਵਿੱਚੋਂ ਬਾਹਰ ਹੋਈ ਕਾਂਗਰਸ ਦੇ 17 ਸਾਬਕਾ ਕੈਬਨਿਟ ਮੰਤਰੀਆਂ ਨੂੰ ਤੁਰੰਤ ਆਲੀਸ਼ਾਨ ਬੰਗਲੇ...
ਮਾਝੇ ’ਚ ਭਗਵੰਤ ਮਾਨ ਤੋਂ ਬਿਨਾ ਦੂਜੀਆਂ ਧਿਰਾਂ ਦੇ ਆਗੂ ਨਹੀਂ ਆਏ ਮੈਦਾਨ ’ਚ
ਮਾਨ ਨੇ ਮਾਝੇ ’ਚ ਗੇੜਾ ਲਾ ਕੇ ਚੋਣ ਮੁਹਿੰਮ ਭਖਾਈ | Bhagwant Maan
ਅੰਮ੍ਰਿਤਸਰ (ਰਾਜਨ ਮਾਨ) ਲੋਕ ਸਭਾ ਚੋਣਾਂ ’ਚ ਜਿੱਤ ਲਈ ਸਾਰੀਆਂ ਸਿਆਸੀ ਧਿਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਉਥੇ ਮਾਝੇ ’ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂ ਅਜੇ ਆਪਣੇ ਉਮੀਦਵਾ...