ਖੇਤੀਬਾੜੀ ਲਈ ਮਿਲ ਰਹੀ ਬਿਜਲੀ ਅਚਾਨਕ ਕੀਤੀ ਦੋ ਘੰਟੇ, ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ
ਕੋਲੇ ਸੰਕਟ ਨੂੰ ਉਭਾਰ ਕੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦਾ ਖੇਡਿਆ ਜਾ ਰਿਹਾ ਪੈਂਤੜਾ : ਆਗੂ
‘ਪੇਂਟਰ’ ਤੋਂ ਪ੍ਰੋਫੈਸਰ ਬਣੇ ਅੰਗਰੇਜ ਸਿੰਘ ਨੂੰ ਕੌਮੀ ਪੁਰਸਕਾਰ ਨੇ ਦਿੱਤੇ ਖੁਸ਼ੀਆਂ ਦੇ ‘ਰੰਗ’
ਕਾਲਜ 'ਚ ਅਧਿਆਪਨ ਦੇ ਨਾਲ-ਨਾਲ ਐਨਐਸਐਸ ਪ੍ਰੋਗਰਾਮ ਅਫਸਰ ਵਜੋਂ ਮਿਲਿਆ ਕੌਮੀ ਪੁਰਸਕਾਰ
ਬਠਿੰਡਾ, (ਸੁਖਜੀਤ ਮਾਨ) ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਕੁੱਬੇ ਵਾਸੀ ਅੰਗਰੇਜ ਸਿੰਘ ਹੁਣ ਇਕੱਲਾ ਪੇਂਟਰ ਜਾਂ ਪ੍ਰੋਫੈਸਰ ਹੀ ਨਹੀਂ ਸਗੋਂ ਕੌਮੀ ਪੁਰਸਕਾਰ ਵਿਜੇਤਾ ਵੀ ਹੈ। ਪਿੰਡ ਦੇ ਸਕੂਲ 'ਚੋਂ ਬਾਰਵੀਂ ਜ਼ਮਾਤ ਪਾਸ ਕਰਕੇ ਅੰਗ...
ਕੇਂਦਰੀ ਪੈਨਲ ਦੇ ਆਧਾਰ ’ਤੇ ਹੀ ਹੋਵੇਗੀ ਪੰਜਾਬ ਦੇ ਡੀਜੀਪੀ ਦੀ ਨਿਯੁਕਤੀ: ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਸਿੱਧੂ ਦੇ ਟਵੀਟ ਦਾ ਜਵਾਬ
ਕਿਹਾ, ਸਿੱਧੂ ਆਪਣੀ ਕੋਈ ਵੀ ਗੱਲ ਪਾਰਟੀ ਫੋਰਮ ’ਤੇ ਰੱਖਣ
(ਸੱਚ ਕਹੂੰ ਨਿਊਜ਼) ਮੋਰਿੰਡਾ। ਪੰਜਾਬ ਕਾਂਗਰਸ ’ਚ ਚੱਲ ਰਿਹਾ ਸਿਆਸੀ ਰੇੜਕਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਇਸ ’ਚ ...
‘ਸ਼ਹਿਰ ’ਤੇ ਵਰ੍ਹ ਰਿਹੈ ਕੋਰੋਨਾ ਦਾ ਕਹਿਰ, ਸੱਤਾਧਾਰੀਆਂ ਨੂੰ ਪਈ ਸ਼ਹਿਰ ਸਜਾਉਣ ਦੀ’
ਸ਼ਹਿਰ ਦੀਆਂ ਚਾਰੇ ਦਿਸ਼ਾਵਾਂ ’ਤੇ ਪੌਣੇ ਤਿੰਨ ਕਰੋੜ ਖਰਚ ਕੇ ਵੱਡੇ-ਵੱਡੇ ਗੇਟ ਬਣਾਉਣ ਦੀ ਯੋਜਨਾ
ਕੋਰੋਨਾ ਦੇ ਦੌਰ ’ਚ ਸ਼ਹਿਰ ਵਾਸੀ ਸਿਹਤ ਸਹੂਲਤਾਂ ਨੂੰ ਤਰਸੇ
ਬੁੱਧੀਜੀਵੀ ਵਰਗ ਵੱਲੋਂ ਸੱਤਾਧਾਰੀਆਂ ਦੀ ਇਸ ਯੋਜਨਾ ਦੀ ਕਰੜੀ ਅਲੋਚਨਾ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੰਗਰੂਰ। ਸੰਗਰੂਰ ਸ਼ਹਿਰ ਨ...
ਪੰਜਾਬ ਸਰਕਾਰ ਦੇ ਬਜ਼ਟ ਨੂੰ ਆਰਥਿਕ ਮਾਹਿਰਾਂ ਨਕਾਰਿਆ
ਕਿਸਾਨ ਕਰਜ਼ੇ ਲਈ ਰੱਖੀ ਗਈ ਰਾਸ਼ੀ ਨੂੰ ਬਹੁਤ ਘੱਟ ਦੱਸਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਖਜ਼ਾਨਾ ਮੰਤਰੀ ਵੱਲੋਂ ਅੱਜ ਪੇਸ਼ ਕੀਤਾ ਗਿਆ ਬਜਟ ਆਰਥਿਕ ਮਾਹਰਾਂ ਦੀ ਨਜ਼ਰ ਨੂੰ ਲੁਭਾਇਆ ਨਹੀਂ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਬਜਟ 'ਚ ਨਿਵੇਸ਼ ਵਧਾਉਣਾ ਚਾਹੀਦਾ ਸੀ, ਜਦਕਿ ਅਜਹਾ ਕਿਧਰੇ ਨਜ਼ਰ ਨਹੀਂ ਆਇਆ।...
FLAME Campaign : ਘਰ ਘਰ ਜਗੇ ਦੀਵੇ, ਸੁੱਧ ਹੋਇਆ ਵਾਤਾਵਰਨ, ਸ਼ੁੱਧ ਹੋਏ ਵਿਚਾਰ
ਸਰਸਾ (ਸੱਚ ਕਹੂੰ ਨਿਊਜ਼)। ਦੀਵਾ ਜਗਾਉਣ ਨਾਲ ਰੋਗ ਮੁਕਤ ਹੁੰਦੇ ਹਨ, ਵਾਤਾਵਰਨ ਸ਼ੁੱਧ ਹੁੰਦਾ ਹੈ, ਹਵਾ ਹਲਕੀ ਹੁੰਦੀ ਹੈ। ਇਹ ਸਾਡੇ ਪ੍ਰਾਚੀਨ ਗਿਆਨ ਹੀ ਨਹੀਂ, ਦੇਸ਼ ਦੀਆਂ ਬਿਹਤਰੀਨ ਵਿਗਿਆਨ ਸੰਸਥਾਵਾਂ ਦੇ ਕੈਮੀਕਲ ਇੰਜੀਨੀਅਰ ਵੀ ਇਹੀ ਕਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰ੍ਹੋਂ ਦੇ ਤੇਲ ਵਿੱਚ ਮੈਗਨੀਸ਼ੀ...
ਕੋਰੋਨਾ ਲਾਕਡਾਊਨ ਨੇ ਸਬਜ਼ੀ ਵੇਚਣ ਲਾਈ ਸੈਲੂਨ ਦੀ ਮਾਲਕ
10 ਸਾਲਾਂ ਦੀ ਬੱਚੀ ਸਮੇਤ ਮਾਂ ਕੋਲ ਰਹਿ ਕੇ ਦਿਨ ਕਟੀ ਕਰ ਰਹੀ ਵਿਧਵਾ ਲਈ ਕੋਰੋਨਾ ਬਣਿਆ ਸੰਕਟ
ਸੁਖਜੀਤ ਮਾਨ, ਬਠਿੰਡਾ। ਕੋਰੋਨਾ ਦੇ ਕਹਿਰ ਨੇ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਕੰਮ ਕਾਰ ਨਾ ਚੱਲਣ ਕਾਰਨ ਹੁਣ ਦੋ ਵੇਲੇ ਦੀ ਰੋਟੀ ਵੀ ਮੁਸ਼ਕਿਲ ਹੋ ਗਈ ਸ਼ਹਿਰ ਦੇ ਲੇਬਰ ਚੌਂਕ ’ਚ ਖੜ੍...
ਅਸਪਾਲ ਕਲਾਂ ਤੇ ਸ਼ਹਿਣਾ ਦੀਆਂ ਪੰਚਾਇਤਾਂ ਨੇ ਨਸ਼ੇ ਵੇਚਣ/ਵਰਤਣ ਵਾਲਿਆਂ ਖਿਲਾਫ ਪਾਏ ਮਤੇ
ਕੋਈ ਨਸ਼ਾ ਵੇਚਦਾ ਜਾਂ ਵਰਤਦਾ ਪਾਇਆ ਤਾਂ ਹੋਵੇਗਾ 10 ਹਜ਼ਾਰ ਰੁਪਏ ਜ਼ੁਰਮਾਨਾ
ਤਪਾ (ਸੁਰਿੰਦਰ ਮਿੱਤਲ਼)। ਡੇਰਾ ਸੱਚਾ ਸੌਦਾ, ਪੰਜਾਬ ਸਰਕਾਰ, ਸਮਾਜਸੇਵੀ ਸੰਸਥਾਵਾਂ, ਸਮਾਜ ਨੂੰ ਸਮਰਪਿਤ ਨੇਤਾਵਾਂ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ (Depth Campaign) ਨੂੰ ਹੁਣ ਆਮ ਲੋਕ ਵੀ ਲਗਾਤਾਰ ਅਪਣਾਉਣ ਲੱਗੇ ਹਨ, ਕਿਉਂ...
ਲੱਖਾਂ ਰੁਪਏ ਵੀ ਨਹੀਂ ਡੁਲਾ ਸਕੇ, ਆਪਣੇ ਮੁਰਸ਼ਦੇ-ਕਾਮਲ ’ਤੇ ਰੱਖੇ ਦ੍ਰਿੜ ਵਿਸ਼ਵਾਸ ਨੂੰ
ਗਲਤੀ ਨਾਲ ਖਾਤੇ ’ਚ ਆਏ ਚਾਰ ਲੱਖ, ਛੇ ਹਜ਼ਾਰ, 412 ਰੁਪਏ ਅਸਲ ਮਾਲਕ ਨੂੰ ਮੋੜ ਕੇ ਕਾਇਮ ਕੀਤੀ ਮਿਸਾਲ | Honesty
ਕਬਰ ਵਾਲਾ-ਲੰਬੀ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪੇ੍ਰਰਨਾ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬਲਾਕ ਕਬਰਵਾਲਾ ਦੇ ਪਿੰਡ ਆਲਮਵਾਲਾ ਦੇ ਡੇਰ...
ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਐਕਸ਼ਨ ਦਾ ਹੁਣ ਤੱਕ ਦਾ ਰਿਪੋਰਟ ਕਾਰਡ, 45 ਵਿਅਕਤੀ ਕੀਤੇ ਗਿ੍ਫ਼ਤਾਰ
ਅੱਠ ਵਿਅਕਤੀ ਫਰਾਰ; ਫੜਨ ਲਈ ਕੋਸ਼ਿਸ਼ਾਂ ਜਾਰੀ, 28 ਐਫਆਈਆਰ ਦਰਜ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਭ੍ਰਿਸ਼ਟਾਚਾਰ ਨੂੰ ਬਿਲਕੁੱਲ ਵੀ ਬਰਦਾਸ਼ਤ ਨਾ ਕਰਨ ਦੀ ਰਣਨੀਤੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਥੋੜ੍ਹੇ ਸਮੇਂ ਵਿੱਚ ਹੁਣ ਤੱਕ 45 ਸਰਕਾਰੀ ਅਧਿਕਾਰੀਆਂ/ਮੁਲਾਜ਼ਮਾ...