ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ’ਚ ਵੀ ਖੂਨਦਾਨ ਕਰਨ ਲਈ ਬਲੱਡ ਬੈਂਕਾਂ ’ਚ ਲੱਗੀਆਂ ਲੰਮੀਆਂ ਕਤਾਰਾਂ
ਪੂਜਨੀਕ ਗੁਰੂ ਜੀ ਦੀਆਂ ਰੂਹਾਨੀ ਚਿੱਠੀਆਂ ਨੇ ਸਮਾਜ ’ਚ ਭਰੀ ਨਵੀਂ ਊਰਜਾ
ਸੱਚ ਕਹੂੰ ਨਿਊਜ਼/ਰਵਿੰਦਰ ਸ਼ਰਮਾ/ ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਚਿੱਠੀਆਂ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਕਿਉਂਕਿ ਪੂਜਨੀਕ ਗੁਰੂ ਜੀ ਪਲ-...
ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਲੱਖਾਂ ਦੀ ਗਿਣਤੀ ’ਚ ਬਾਰਦਾਨਾ ਥੁੜਿਆ, ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ
ਪਟਿਆਲਾ ਦੀ ਅਨਾਜ ਮੰਡੀ ’ਚ ਹੀ 4 ਲੱਖ ਬੈਗ ਦੀ ਘਾਟ, ਜ਼ਿਲ੍ਹੇ ਅੰਦਰ 40 ਫੀਸਦੀ ਬਾਰਦਾਨੇ ਦੀ ਘਾਟ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਅੰਦਰ ਬਾਰਦਾਨੇ ਦੀ ਘਾਟ ਸਬੰਧੀ ਕਿਸਾਨਾਂ ਅਤੇ ਆੜਤੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਵੀ ਬਾਰਦਾਨੇ ਦੀ ਵੱਡੀ ਘਾਟ ਰੜਕ ਰਹੀ ਹੈ, ਜਿਸ ਕਾ...
ਘਰਾਂ, ਟਰੈਕਟਰਾਂ, ਗੱਡੀਆਂ ਤੋਂ ਬਾਅਦ ਹੁਣ ਤੂੜੀ ਵਾਲੇ ਕੁੱਪਾਂ ਦਾ ਸ਼ਿੰਗਾਰ ਬਣੇ ਕਿਸਾਨੀ ਝੰਡੇ
ਕਿਸਾਨ ਕੁਲਵਿੰਦਰ ਸਿੰਘ ਦੇ ਖੇਤਾਂ ’ਚ ਬੰਨੇ੍ਹ ਤੂੜੀ ਵਾਲੇ ਕੁੱਪ ’ਚ ਲੱਗਿਆ ਕਿਸਾਨੀ ਝੰਡਾ ਲੋਕਾਂ ਨੂੰ ਕਰ ਰਿਹਾ ਹੈ ਜਾਗਰੂਕ
ਦੁੱਧੜ ਪਿੰਡ ਦੇ ਤੂੜੀ ਬੰਨ੍ਹਣ ਵਾਲੇ ਗੈ੍ਰਜ਼ੂਏਟ ਨੌਜਵਾਨਾਂ ਨੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਦਿਆਂ ਚਲਾਈ ਕੁੱਪ ’ਚ ਝੰਡਾ ਲਾਉਣ ਦੀ ਮੁਹਿੰਮ
ਨਰਿੰਦਰ ਸਿੰਘ ਬਠੋਈ, ਪਟਿਆਲਾ। ਕੇਂਦਰ...
…ਜਦੋਂ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਤੁਰਨ ਲੱਗੀ ਦਿਵਿਆਂਗ ਅਮਨਜੋਤ
ਸਮਾਜ ਲਈ ਵਰਦਾਨ ਬਣਿਆ ਅਪੰਗਤਾ ਨਿਵਾਰਨ ਕੈਂਪ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ, ਸਰਸਾ। ‘‘ਜਦੋਂ ਮੇਰੇ ਧੀ ਹੋਈ ਤਾਂ ਇੱਕ ਦਿਨ ਤਾਂ ਪਰਿਵਾਰ ਵਾਲਿਆਂ ਨੇ ਮੈਨੂੰ ਉਸ ਦੀ ਸੂਰਤ ਤੱਕ ਨਹੀਂ ਵਿਖਾਈ ਉਨ੍ਹਾਂ ਨੂੰ ਡਰ ਸੀ ਕਿ ਇਸ ਨੂੰ ਵੇਖ ਕਿ ਕਿਤੇ ਮੇਰੀ ਜ਼ਿੰਦਗੀ ਹੀ ਖਤਰੇ ’ਚ ਨਾ ਪੈ ਜਾਵੇ’’। ਇਹ ਸ਼ਬਦ ਬੋਲਦੇ ਹੋਏ ਪੰ...
ਪੰਜਾਬ ਅੰਦਰ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਨੂੰ ਲਾਇਆ ਬਹੁਤ ਵੱਡਾ ਰਗੜਾ
ਇੱਕ ਵਿਘੇ ਪਿੱਛੇ ਸਾਢੇ ਤਿੰਨ ਕੁਇੰਟਲ ਦਾ ਹੀ ਰਿਹਾ ਔਸਤਨ ਝਾੜ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਕਣਕ ਦੇ ਘਟੇ ਝਾੜ ਨੇ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਰਗੜਾ ਲਾ ਦਿੱਤਾ ਹੈ। ਇਸ ਵਾਰ ਕਣਕ ਦਾ ਝਾੜ ਔਸਤਨ ਸਾਢੇ ਤਿੰਨ ਕੁਇੰਟਲ ਦੇ ਨੇੜੇ-ਤੇੜੇ ਹੀ ਰਹਿ ਰਿਹਾ ਹੈ। ਜਦਕਿ ਪਿਛਲੇ ਸਾਲ ਕਣਕ ਦਾ ਔਸਤਨ ਝਾੜ ਪੰਜ...
‘ਪ੍ਰੀਖਿਆਵਾਂ ਰੱਦ ਕਰਨਾ ਵਿਦਿਆਰਥੀਆਂ ਦੇ ਭਵਿੱਖ ’ਤੇ ਕੁਹਾੜਾ’
ਸਿੱਖਿਆ ਮਾਹਿਰਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਕਰੜੀ ਆਲੋਚਨਾ ਕੀਤੀ
ਸੰਗਰੂਰ, (ਗੁਰਪ੍ਰੀਤ ਸਿੰਘ) ਕੋਵਿਡ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸੀਬੀਐਸਈ ਬੋਰਡਾਂ ਵੱਲੋਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੇ ਫੈਸਲੇ ’ਤੇ ਸਿੱਖਿਆ ਮਾਹਿਰਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਸਰ...
ਕੋਵਿਡ ਪਲਾਜ਼ਮਾ ਬੈਂਕ ਖ਼ਾਲੀ, ਇੱਕ ਵੀ ਯੂਨਿਟ ਨਹੀਂ ਐ ਮੌਜੂਦ
ਪੰਜਾਬ ’ਚ ਪਟਿਆਲਾ ਅਤੇ ਅੰਮ੍ਰਿਤਸਰ ਸਣੇ ਫਰੀਦਕੋਟ ਵਿੱਚ ਚੱਲ ਰਹੇ ਨੇ ਪਲਾਜ਼ਮਾ ਬੈਂਕ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਵਿੱਚ ਕੋਰੋਨਾ ਦੀ ਮਹਾਂਮਾਰੀ ਦੌਰਾਨ ਗੰਭੀਰ ਮਰੀਜ਼ ਨੂੰ ਬਚਾਉਣ ਲਈ ਕਾਰਗਰ ਸਾਬਤ ਹੋਣ ਵਾਲਾ ਕੋਵਿਡ ਪਲਾਜ਼ਮਾ ਬੈਂਕ ਇਸ ਸਮੇਂ ਖ਼ਾਲੀ ਚੱਲ ਰਹੇ ਹਨ। ਪੰਜਾਬ ਦੇ ਤਿੰਨੇ ਕੋਵਿਡ ਪਲਾਜ਼ਮਾ ਬੈਂਕਾ...
ਪੱਛਮੀ ਬੰਗਾਲ ਦੇ ਨਤੀਜਿਆਂ ’ਤੇ ਟਿਕਿਆ ਪੰਜਾਬ ਕਾਂਗਰਸ ਦਾ ਭਵਿੱਖ, ਹਾਰੀ ‘ਦੀਦੀ’ ਤਾਂ ਸੰਨਿਆਸ ਲੈਣਗੇ ਪ੍ਰਸ਼ਾਂਤ ਕਿਸ਼ੋਰ
ਪ੍ਰਸ਼ਾਂਤ ਕਿਸ਼ੋਰ ਦੇ ਐਲਾਨ ਤੋਂ ਬਾਅਦ ਪੰਜਾਬ ’ਚ ਘਬਰਾਹਟ, ਪ੍ਰਸ਼ਾਂਤ ਕਿਸ਼ੋਰ ਦੇਣਗੇ ਅਸਤੀਫ਼ਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਭਾਜਪਾ ਲਈ ਨੱਕ ਦਾ ਸੁਆਲ ਬਣੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ’ਤੇ ਹੁਣ ਪੰਜਾਬ ਕਾਂਗਰਸ ਦਾ ਭਵਿੱਖ ਵੀ ਟਿਕਿਆ ਹੋਇਆ ਹੈ, ਕਿਉਂਕਿ ਪੱਛਮੀ ਬੰਗਾਲ ’ਚ ਜੇਕਰ ‘ਦੀਦੀ’ ਦੀ ਹਾਰ...
ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ
ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ
ਦੋਦਾ, (ਰਵੀਪਾਲ) ਸਰਕਾਰੀ ਪ੍ਰਾਇਮਰੀ ਸਕੂਲ ਮੇਨ ਦੋਦਾ ਵਿਖੇ ਡੇਰਾ ਸ਼ਰਧਾਲੂ ਪਿੰਡ ਦੋਦਾ ਵੱਲੋਂ ਸਕੂਲ ’ਚ ਪਾਣੀ ਭਰ ਜਾਣ ਵਾਲੇ ਵਿਹੜੇ ’ਚ ਮਿੱਟੀ ਦੀ ਭਰਤ ਪਾ ਕੇ ਸਕੂਲ ਦੀ ਦਿੱਖ ਸਵਾਰੀ ਗਈ। ਮੈਡਮ ਸੰਤੋਸ਼ ਕੁਮਾਰੀ ਸੈਂਟਰ ਹੈੱਡ ਟ...
ਜਲ ਸਪਲਾਈ ਠੇਕਾ ਮੁਲਾਜ਼ਮ ਹੋਏ ਤਿੱਖੇ, ਘਰਾਂ ਅੱਗੇ ਰਾਜਨੀਤਿਕ ਆਗੂਆਂ ਦੀ ਨੋ ਐਂਟਰੀ ਦੇ ਲਾਏ ਬੋਰਡ
ਸਰਕਾਰ ਦੇ ਘਰ-ਘਰ ਨੌਕਰੀ ਦਾ ਵਾਅਦੇ ਝੂਠੇ ਕਰਾਰ, ਠੇਕਾ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਦੇ ਲਾਏ ਦੋਸ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਨਿਗੂਣੀਆਂ ਤਨਖਾਹਾਂ ’ਤੇ ਕੰਮ ਰਹੇ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਕੈਪਟਨ ਸਰਕਾਰ ਦੇ ਵਿਰੋਧ ਦਾ ਤਿੱਖਾ ਰਸਤਾ ਅਪਣਾ ਲਿਆ ਹੈ। ਜਲ ਸਪਲਾਈ ਅਤ...