ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ
ਤਿੰਨ ਹਲਕਿਆਂ ’ਚ 2022 ਦੇ ਮੁਕਾਬਲੇ ਆਪ ਦੀ ਵੋਟ ਵਧੀ | Aam Aadmi Party
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ (Aam Aadmi Party) ਵੱਲੋਂ ਜਲੰਧਰ ਜ਼ਿਮਨੀ ਚੋਣ ’ਚ ਕਾਂਗਰਸ ਦੇ ਗੜ੍ਹ ਅੰਦਰ ਵੱਡੀ ਜਿੱਤ ਦਰਜ ਕੀਤੀ ਗਈ ਹੈ। ਜ਼ਿਮਨੀ ਚੋਣ ਅੰਦਰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਗੜ੍ਹ ਨੂੰ ਤੋੜ...
ਝੋਨੇ ਦੇ ਦੂਜੇ ਪੜਾਅ ਤੋਂ ਪਹਿਲਾ ਹੀ ਪੰਜਾਬ ’ਚ ਬਿਜਲੀ ਸੰਕਟ ਵਧਿਆ
ਰੋਪੜ ਥਰਮਲ ਪਲਾਂਟ ਲਗਭਗ ਤਿੰਨ ਘੰਟਿਆਂ ਲਈ ਹੋਇਆ ਠੱਪ
112 ਫੀਡਰ ਹੋਏ ਪ੍ਰਭਾਵਿਤ, ਲੱਗੇ ਬਿਜਲੀ ਕੱਟ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਝੋਨੇ ਦਾ ਦੂਜਾ ਪੜਾਅ ਸ਼ੁਰੂ ਹੋਣ ਤੋਂ ਪਹਿਲਾ ਹੀ ਪੰਜਾਬ ਅੰਦਰ ਬਿਜਲੀ ਸੰਕਟ ਪੈਦਾ ਹੋ ਗਿਆ । ਅੱਜ ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਹੀ ਲਗਭਗ ਤਿੰਨ ਘੰਟਿਆਂ ਤ...
ਚੰਨੀ ਦਾ ਵਾਅਦਾ ਨਾ ਹੋਇਆ ਵਫਾ…
ਸਰਕਾਰੀ ਆਈ.ਡੀ. ਕਾਰਡ ਦੀ ਨਹੀਂ ਹੋਏਗੀ ਕੋਈ ‘ਅਹਿਮੀਅਤ’, ਲਾਈਨਾਂ ’ਚ ਲੱਗ ਬਨਵਾਉਣਾ ਪਏਗਾ ਐਂਟਰੀ ਪਾਸ
ਸਿਵਲ ਸਕੱਤਰੇਤ ’ਚ ਦਾਖ਼ਲ ਹੋਣ ਲਈ ਆਈ.ਡੀ. ਕਾਰਡ ਹੋਣ ਦੇ ਬਾਵਜੂਦ ਬਣਵਾਉਣਾ ਪਏਗਾ ਐਂਟਰੀ ਕਾਰਡ
ਮੇਅਰ-ਐਮ.ਸੀ ਅਤੇ ਪੰਚ-ਸਰਪੰਚਾਂ ਨੂੰ ਮਿਲਣ ਵਾਲੇ ਆਈ.ਡੀ. ਕਾਰਡ ਬਣ ਕੇ ਰਹਿ ਜਾਣਗੇ ਸ਼ੋਅ ਪੀਸ
...
ਹਰਿਆਣਾ ਵਿਧਾਨ ਸਭਾ ਲਈ ਬਾਰ੍ਹਾਂ ਮਹੀਨਿਆਂ ਤੋਂ ਚੱਲ ਰਹੀ ਸੀ ਜ਼ਮੀਨ ਲੈਣ ਦੀ ਪ੍ਰਕਿਰਿਆ, ਕਾਂਗਰਸ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਇੱਕ ਵਾਰ ਵੀ ਵਿਰੋਧ
ਅਕਾਲੀ ਦਲ ਵੱਲੋਂ ਵੀ ਨਹੀਂ ਦਰਜ ਕਰਵਾਇਆ ਗਿਆ ਇਤਰਾਜ਼, ਹਰ ਕਿਸੇ ਨੇ ਵੱਟੀ ਹੋਈ ਸੀ ਚੁੱਪ
ਹਰਿਆਣਾ ਵਿਧਾਨ ਸਭਾ ਲਈ ਅਚਾਨਕ ਨਹੀਂ ਮਿਲੀ ਜ਼ਮੀਨ, ਵਿਰੋਧ ਨਾ ਹੋਣ ਦਾ ਮਿਲਿਆ ਹਰਿਆਣਾ ਨੂੰ ਫਾਇਦਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਲੈਣ ਦੀ ਪ੍ਰਕਿਰਿਆ ਹਰਿਆਣਾ ਸ...
Dera Sacha Sauda : ਪਿਆਰੇ ਸਤਿਗੁਰੂ ਜੀ ਨੇ ਮਨਜ਼ੂਰ ਕੀਤੀ ਸਾਧ-ਸੰਗਤ ਦੀ ਅਰਜ਼
ਪੰਜਾਬ ’ਚ ਅਨੇਕਾਂ ਸਤਿਸੰਗ ਫ਼ਰਮਾਉਣ ਉਪਰੰਤ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਡੇਰਾ ਸੱਚਾ ਸੌਦਾ ਸਰਸਾ ਪਰਤ ਰਹੇ ਸਨ, ਤਾਂ ਪਿੰਡ ਪੰਨੀਵਾਲਾ ਦੇ ਕੁਝ ਸਤਿਸੰਗੀਆਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਬੇਨਤੀ ਕੀਤੀ ਕਿ ਪਿਤਾ ਜੀ! ਸਾਡੇ ਘਰਾਂ ’ਚ ਆਪਣੇ ਪਵਿੱਤਰ ਚਰਨ ਟਿਕਾਓ ਜੀ ਸ਼ਹਿਨਸ਼...
ਵਿਜੀਲੈਂਸ ਜਾਂਚ ਤੋਂ ਪਹਿਲਾਂ ‘ਚੋਰ ਲੈ ਗਏ ਫਾਈਲ’, ਰਾਜਪੁਰਾ ਥਰਮਲ ਪਲਾਂਟ ਦੀ ਫਾਈਲ ਹੋਈ ‘ਗੁੰਮ’
ਪਾਵਰਕੌਮ ਲੱਭ ਰਿਹੈ ਫਾਈਲ, ਵਿਜੀਲੈਂਸ ਜਾਂਚ ਚੱਲਣ ਕਰਕੇ ਪਈਆਂ ਭਾਜੜਾਂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ (Rajpura thermal plant) ਦੀ ਚੱਲ ਰਹੀ ਵਿਜੀਲੈਂਸ ਜਾਂਚ ਦੌਰਾਨ ਹੀ ਪਾਵਰਕੌਮ ਦੇ ਦਫ਼ਤਰ ਵਿੱਚੋਂ ਇੱਕ ਫਾਈਲ ਹੀ ਗਾਇਬ ਹੋ ਗਈ ਹੈ। ਇਹ ਫਾਈਲ ਗੁੰਮ ਹੋਈ ਹੈ ਜਾਂ ਫਿਰ ਕੋ...
ਕਣਕ ਦੀ ਫਸਲ ਦੀ ਸੁਰੱਖਿਆ ਲਈ ਪਾਵਰਕੌਮ ਦਾ ਕੰਟਰੋਲ ਰੂਮ ਮੁਸਤੈਦ
ਸਰਗਰਮੀ ਨਾਲ ਹਾਲਾਤਾਂ ’ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਉਪ ਮੁੱਖ ਇੰਜੀਨੀਅਰ ਪੱਧਰ ਦੇ ਅਫਸਰ | Powercom
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਸਮਰਪਿਤ ਕੰਟਰੋਲ ਰੂਮ 26 ਮਾਰਚ ਤੋਂ ਸਥਾਪਤ ਕਰਕੇ ਕਿਸਾਨਾਂ ਦੀਆਂ ਫ਼ਸਲ...
ਕਾਸਟੇਬਲਾਂ ਦੀ ਭਰਤੀ ਪ੍ਰੀਖਿਆ ਲਈ ਲੜਕੇ ਲੜਕੀਆਂ ਦਾ ਹਜੂਮ ਉਮੜਿਆ
ਬੱਸ ਅੱਡਿਆਂ ਤੇ ਬੱਸਾਂ ਵਿੱਚ ਜੁੜੀ ਭੀੜ
ਪਟਿਆਲਾ ਜ਼ਿਲ੍ਹੇ ’ਚ 19 ਕੇਂਦਰਾਂ ’ਤੇ ਹੋਈ ਪ੍ਰੀਖਿਆ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਪੁਲਿਸ ’ਚ ਕਾਸਟੇਬਲਾਂ ਦੀ ਭਰਤੀ ਲਈ ਅੱਜ ਹੋਈ ਲਿਖਤੀ ਪ੍ਰੀਖਿਆ ਵਿੱਚ ਲੱਖਾਂ ਦੀ ਗਿਣਤੀ ’ਚ ਲੜਕੇ ਲੜਕੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ। ਇਸ ਪ੍ਰੀਖਿਆ ਲਈ ਸੂਬੇ ਭਰ ਅੰਦਰ ਸ...
Mansa News: ਪਿੰਡ ਵਾਸੀਆਂ ਦਿੱਤਾ ਐਨਾ ਸਤਿਕਾਰ, ਅਧਿਆਪਕ ਨੇ ਦਿੱਤੀ ਤਰੱਕੀ ਵਿਸਾਰ
Mansa News: ਲੈਕਚਰਾਰ ਵਜੋਂ ਤਰੱਕੀ ਮਿਲਣ ਦੇ ਬਾਵਜ਼ੂਦ ਅਧਿਆਪਕ ਰਾਜਿੰਦਰ ਕੁਮਾਰ ਨੂੰ ਨਹੀਂ ਜਾਣ ਦਿੱਤਾ ਕਰੰਡੀ ਵਾਸੀਆਂ ਨੇ
Mansa News: ਮਾਨਸਾ (ਸੁਖਜੀਤ ਮਾਨ)। ਸਿੱਖਿਆ ਵਿਭਾਗ ’ਚ ਬਕਾਇਆ ਪਈਆਂ ਤਰੱਕੀਆਂ ਨੂੰ ਅਧਿਆਪਕ ਲੰਮੇ ਸਮੇਂ ਤੋਂ ਅੱਡੀਆਂ ਚੁੱਕ-ਚੁੱਕ ਉਡੀਕ ਰਹੇ ਸੀ। ਪਿਛਲੇ ਦਿਨੀਂ ਹੋਈਆਂ ਇਨ੍ਹਾਂ ...
ਭੰਡਾਰੇ ਦੌਰਾਨ ਨਸ਼ਿਆਂ ਨੂੰ ਰੋਕਣ ਦਾ ਸਰਪੰਚਾਂ ਨੇ ਚੁੱਕਿਆ ਜ਼ਿੰਮਾ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ...