ਕੈਪਟਨ ਤੇ ਸਿੱਧੂ ਦੀ ਸਿਆਸੀ ਲੜਾਈ ਤੋਂ ਬਾਅਦ ਦੋਵਾਂ ਦੀਆਂ ਪਤਨੀਆਂ ’ਚ ‘ਟਵਿੱਟਰ ਵਾਰ’ ਸ਼ੁਰੂ
ਪ੍ਰਨੀਤ ਕੌਰ ਦੇ ਤਿੱਖੇ ਵਾਰ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਟਵੀਟ ਜ਼ਰੀਏ ਪਰਨੀਤ ਕੌਰ ਨੂੰ ਘੇਰਿਆ
ਨਵਜੋਤ ਕੌਰ ਨੇ ਕਿਹਾ, ਪਰਨੀਤ ਕੌਰ ਇੱਕ ਸਾਲ ਫਾਰਮ ’ਚੋਂ ਹੀ ਨਹੀਂ ਨਿੱਕਲੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰ...
ਕੋਰੋਨਾ ਟੀਕਾਕਰਨ ’ਚ ਲੁਧਿਆਣਾ ਪੰਜਾਬ ’ਚ ਨੰਬਰ ਇੱਕ, ਮਾਨਸਾ ਤੇ ਫਤਿਹਗੜ੍ਹ ਸਾਹਿਬ ਫਾਡੀ
ਮੁੱਖ ਮੰਤਰੀ ਦਾ ਜ਼ਿਲ੍ਹਾ ਪਟਿਆਲਾ ਵੀ ਟੀਕਾਕਰਨ ’ਚ ਪਿੱਛੇ, 7ਵੇਂ ਨੰਬਰ ’ਤੇ
ਪੰਜਾਬ ’ਚ ਹੁਣ ਤੱਕ ਹੋਇਆ 46 ਲੱਖ 85 ਹਜ਼ਾਰ 503 ਟੀਕਾਕਰਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਮਹਾਂਮਾਰੀ ’ਚ ਟੀਕਾਕਰਨ ’ਚ ਲੁਧਿਆਣਾ ਜ਼ਿਲ੍ਹਾ ਲਗਾਤਾਰ ਹੀ ਅੱਗੇ ਵਧ ਰਿਹਾ ਹੈ। ਲੁਧਿਆਣਾ ਜਿਜ਼ਾ੍ਹ ਟੀਕਾਕਰਨ ਵਿੱਚ ਪ...
ਪਾਵਰਕੌਮ ਲਈ ਭਾਰੀ ਤੁਫ਼ਾਨ ਬਣਿਆ ਆਫ਼ਤ, ਤਿੰਨ ਦਿਨਾਂ ’ਚ ਹੀ ਸਾਢੇ 4 ਕਰੋੜ ਦਾ ਵਿੱਤੀ ਨੁਕਸਾਨ
ਸੈਕੜੇ ਟਰਾਂਸਫਾਰਮਰ, ਖੰਭੇ ਤੇ 11 ਕੇ.ਵੀ. ਲਾਈਨਾਂ ਨੁਕਸਾਨੀਆਂ
ਬੀਤੀ ਰਾਤ ਆਏ ਤੁਫ਼ਾਨ (Storm) ਕਾਰਨ ਅੱਜ ਰਾਤ ਤੱਕ ਹੋ ਸਕੀ ਬਿਜਲੀ ਸਪਲਾਈ ਬਹਾਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ, 1 ਜੂਨ। ਪਾਵਰਕੌਮ ਨੂੰ ਲੰਘੀ ਰਾਤ ਆਏ ਪਿਛਲੇ ਦਿਨੀ ਆਏ ਤੇਜ ਤੁਫ਼ਾਨਾਂ ਨੇ ਵੱਡਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਤੁਫ਼ਾਨ ...
ਕੋਰੋਨਾ ਨਾਲ ਹੋਈ ਮੌਤ ਦਾ ਚਾਹੀਦੈ ਮੁਆਵਜ਼ਾ ਤਾਂ ਜਰੂਰੀ ਦੇਣਾ ਪਏਗੀ ‘ਬਾਦਲ ਵਾਲੇ ਰਾਸ਼ਨ ਕਾਰਡ ਦੀ ਫੋਟੋ’
ਸਰਕਾਰ ਦੇ ਇੱਕ ਅਧਿਕਾਰੀ ਦਾ ਹੈਰਾਨੀਜਨਕ ਆਦੇਸ਼, , ਬਾਦਲਾਂ ਵਾਲਾ ਰਾਸ਼ਨ ਕਾਰਡ ਜਰੂਰੀ
ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਇੱਕ ਅਫਸਰ ਨੇ ਚਾੜੇ ਆਦੇਸ਼
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਫਾਰਮ ਭਰਨ ਦੇ ਜਾਰੀ ਹੋ ਚੁੱਕੇ ਹਨ ਹੁਕਮ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਝ...
ਕੋਰੋਨਾ ਨਾਲ ਮਰ ਰਹੇ ਹਨ ਲੋਕ ਪਰ ਗੈਰਹਾਜ਼ਰ ਐ ਸਰਕਾਰ, ਦਿੱਲੀ ਮੱਥਾ ਟੇਕਣ ਲੱਗੇ ਹੋਏ ‘ਕੈਪਟਨ’
ਭਗਵੰਤ ਮਾਨ ਦਾ ਵੱਡਾ ਹਮਲਾ, ਕਿਹਾ, ਇਹ ਸਮਾਂ ਪੰਜਾਬੀਆਂ ਨੂੰ ਬਚਾਉਣ ਦਾ ਨਾ ਕੀ ਕੁਰਸੀ ਬਚਾਉਣ ਦਾ
ਅੱਜ ਪੰਜਾਬ ਦੇ ਲੋਕ ਕਹਿੰਦੇ ਹਨ ‘ਪਛਤਾਉਂਦਾ ਹੈ ਪੰਜਾਬ, ਬਣਾ ਕੇ ਕੈਪਟਨ ਦੀ ਸਰਕਾਰ]
ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਨਾਲ ਬਿਜਲੀ ਦੇਣ ਦਾ ਵਾਅਦਾ ਕਰਕੇ ਕੈਪਟਨ ਨੇ ਪੂਰੇ ਦੇਸ਼ ’ਚੋਂ ਮਹਿੰਗੀ ਬਿ...
ਤੱਤੀਆਂ ਲੋਆਂ ਨਾਲ ਤਪਿਆ ਉੱਤਰੀ ਭਾਰਤ, ਪਾਰਾ 45 ਡਿਗਰੀ
ਅਸਮਾਨ ਤੋਂ ਵਰ੍ਹ ਰਹੀ ਅੱਗ, ਲੋਕ ਹੋਏ ਪ੍ਰੇਸ਼ਾਨ | Mercury 45 Degrees
ਸੱਚ ਕਹੂੰ ਨਿਊਜ਼ ਚੰਡੀਗੜ੍ਹ। ਰਾਜਧਾਨੀ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਕਈ ਸੂਬਿਆਂ ’ਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਰਿਹਾ ਹੈ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ’...
ਬਿਜਲੀ ਸਬਸਿਡੀਆ ਕਰ ਰਹੀਆਂ ਹਨ ਸਰਕਾਰ ਦੀ ਹਾਲਤ ਪਤਲੀ, ਇਸ ਸਾਲ ਪਏਗਾ 10 ਹਜ਼ਾਰ 628 ਕਰੋੜ ਰੁਪਏ ਦਾ ਬੋਝ
ਬਿਜਲੀ ਸਬਸਿਡੀ ਰਾਹੀਂ ਹੀ ਖ਼ਰਚ ਹੋ ਜਾਂਦਾ ਐ ਕੁਲ ਸਾਲਾਨਾ ਬਜਟ ਦਾ 10ਵਾਂ ਹਿੱਸਾ
ਖੇਤੀ ਲਈ ਮੁਫ਼ਤ ਬਿਜਲੀ ’ਤੇ ਖ਼ਰਚ ਹੋ ਰਿਹਾ ਐ ਸਾਰਿਆਂ ਨਾਲੋਂ ਜਿਆਦਾ ਖ਼ਰਚ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਦੇ ਕੁਝ ਵਰਗਾਂ ਨੂੰ ਮੁਫ਼ਤ ਬਿਜਲੀ ਦੇ ਰਹੀਂ ਪੰਜਾਬ ਸਰਕਾਰ ਦੀ ਹਾਲਤ ਹਰ ਸਾਲ ਲਗਾਤਾਰ ਖ਼ਸਤਾ ਹਾਲ ਹੁੰਦੀ ਨਜ਼ਰ...
ਸਰਕਾਰ ਨੇ ਅਜੇ ਤੱਕ ਜਾਰੀ ਨਹੀਂ ਕੀਤੀ ਮਹਿਲਾਵਾਂ ਦੇ ਮੁਫ਼ਤ ਸਫ਼ਰ ਵਾਲੀ ਰਾਸ਼ੀ
ਅਪਰੈਲ ਮਹੀਨੇ ਦਾ 15 ਕਰੋੜ 92 ਲੱਖ ਪੈਂਡਿੰਗ, ਮਈ ਮਹੀਨਾ ਵੀ ਖਤਮ ਹੋਣ ਨੇੜੇ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਤਾਉਣ ਲੱਗਾ ਸਮੇਂ ਸਿਰ ਤਨਖਾਹ ਅਤੇ ਪੈਨਸ਼ਨ ਨਾ ਮਿਲਣ ਦਾ ਡਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਮੁਫ਼ਤ ਸਫ਼ਰ ਦੀ ਦਿੱਤੀ ਸਹੂਲਤ ਪੀਆਰਟੀਸੀ ਲਈ ਫਿਲ...
ਗੁੰਮ ਹੋਇਆ ਤਿੰਨ ਧੀਆਂ ਦਾ ਪਿਓ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਵਾਇਆ
ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਦਸ ਮਹੀਨੇ ਪਹਿਲਾਂ ਹੋਇਆ ਸੀ ਲਾਪਤਾ
ਕਰਮ ਥਿੰਦ, ਸੁਨਾਮ ਊਧਮ ਸਿੰਘ ਵਾਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕੰਮ ਜਿਵੇਂ ਖੂਨਦਾਨ ਕਰਨਾ, ਸਰੀਰਦਾਨ ਕਰਨਾ, ਨੇਤਰਦਾਨ ਕਰਨ...
3 ਹਜ਼ਾਰ ਪਿੰਡਾਂ ਤੋਂ ਖੋਹੀ ਐਮਬੀਬੀਐਸ ਡਾਕਟਰ ਦੀ ਸਹੂਲਤ
ਹੁਣ ਨਹੀਂ ਜਾਣਗੇ 489 ਸਿਹਤ ਸੈਂਟਰਾਂ ਵਿੱਚ ਡਾਕਟਰ
ਸਿਹਤ ਸੈਂਟਰਾਂ ਨੂੰ ਮਿਲਣਗੇ ਹੈਲਥ ਅਫ਼ਸਰ, ਜਿਨ੍ਹਾਂ ਕੋਲ ਨਹੀਂ ਐ ਦਵਾਈ ਲਿਖਣ ਦੀ ਵੀ ਸ਼ਕਤੀ
ਪੰਚਾਇਤ ਵਿਭਾਗ ਤੋਂ ਸਿਹਤ ਵਿਭਾਗ ’ਚ ਤਬਦੀਲ ਹੋਏ 489 ਸਬਸਿਡਰੀ ਹੈਲਥ ਸੈਂਟਰ
ਪੰਜਾਬ ਦੇ ਕਰੀਬ 3 ਹਜ਼ਾਰ ਪਿੰਡਾਂ ਦੇ ਲੋਕਾਂ ਨੂੰ ਨਹੀਂ ਮਿਲੇਗੀ ਮਾਹਿ...