ਮਨਰੇਗਾ ’ਚ 47 ਲੱਖ ਦਾ ‘ਫਰਜ਼ੀਵਾੜਾ’, ਅਧਿਕਾਰੀ ਡਕਾਰ ਗਏ ਲੱਖਾਂ ਰੁਪਏ, ਕਾਗ਼ਜ਼ਾਂ ’ਚ ਹੋ ਰਹੇ ਸਨ ਵਿਕਾਸ ਕੰਮ
ਕਾਰਵਾਈ ਦੇ ਨਾਅ ’ਤੇ ਟੰਗ ਦਿੱਤੇ 3 ਕੱਚੇ ਕਰਮਚਾਰੀ, ਏ.ਡੀ.ਸੀ. ਅਤੇ ਬੀਡੀਪੀਓ ਨੂੰ ਮਿਲਿਆ ਸਿਰਫ਼ ਨੋਟਿਸ
18 ਫਰਜ਼ੀ ਜੌਬ ਕਾਰਡ ਤਿਆਰ ਕੀਤੇ ਗਏ, ਜਿਸ ’ਚ 31 ਲੱਖ ਤੋਂ ਜਿਆਦਾ ਦੀ ਦਿਖਾਈ ਗਈ ਦਿਹਾੜੀ
ਏ.ਡੀ.ਸੀ. ਅਤੇ ਬੀਡੀਓ ਦੇ ਖ਼ਿਲਾਫ਼ ਨਹੀਂ ਹੋਈ ਕਾਰਵਾਈ, ਕੇਂਦਰ ਨੇ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਸਨ ਆ...
ਮੌਜੂਦਾ ਵਿਧਾਇਕ ਹੀ ਨਹੀਂ ‘ਸਾਬਕਾ ਵਿਧਾਇਕਾਂ’ ਦੇ ਇਲਾਜ ਦਾ ਖਰਚਾ ਵੀ ਹੁੰਦੈ ਸਰਕਾਰੀ ਖਜ਼ਾਨੇ ’ਚੋਂ, ਹਰ ਸਾਲ ਕਰੋੜਾਂ ’ਚ ਖ਼ਰਚ
ਸਾਬਕਾ ਵਿਧਾਇਕ ਦੀ ਪਤਨੀ ਤੋਂ ਲੈ ਕੇ ਪੋਤਰੇ ਤੱਕ ਦਾ ਇਲਾਜ ਦਾ ਖ਼ਰਚਾ ਚੁੱਕਦੀ ਐ ਪੰਜਾਬ ਸਰਕਾਰ
ਪਿਛਲੇ 4 ਸਾਲਾਂ ਦੌਰਾਨ 6 ਕਰੋੜ 63 ਲੱਖ 87 ਹਜ਼ਾਰ 972 ਰੁਪਏ ਹੋਏ ਖ਼ਰਚ
ਖਜਾਨੇ ’ਤੇ ਭਾਰੀ ਪੈ ਰਹੀ ਐ ਸਾਬਕਾ ‘ਵਿਧਾਇਕਾਂ’ ਅਤੇ ਪਰਿਵਾਰਕ ਮੈਂਬਰਾਂ ਦੀ ਸਿਹਤ ਸੰਭਾਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰ...
ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ’ਚ ਵਿਕਾਸ ਕਾਰਜਾਂ ’ਚ ਘਾਟ ਦੀ ‘ਰੜਕ’
ਗਰ ਕੌਂਸਲ ਵੱਲੋਂ ਕੀਤੇ ਵਿਕਾਸ ਕਾਰਜ ਵਾਰਡ ਨੰ: 18 ਦੇ ਵਸਨੀਕਾਂ ਨੂੰ ਪਏ ਭਾਰੀ
… ਤੇ ਜਦੋਂ ਸਰਕਾਰੀ ਮੁਲਾਜ਼ਮਾਂ ਦੀ ਗੈਰ- ਮੌਜੂਦਗੀ ’ਚ ਸਰਕਾਰੀ ਦਫ਼ਤਰਾਂ ’ਚ ਪੱਖਿਆਂ ਨੇ ਨਿਭਾਈ ਡਿਊਟੀ
ਪੰਜਾਬ ’ਚ ਥੁੜ ਦੇ ਬਾਵਜੂਦ ਸਰਕਾਰੀ ਦਫ਼ਤਰਾਂ ’ਚ ਪੱਖੇ ਖਾਲੀ ਕੁਰਸੀਆਂ ਨੂੰ ਦਿੰਦੇ ਰਹੇ ਹਵਾ
(ਜਸਵੀਰ ਗਹਿਲ/ਰਾਜਿੰਦਰ ਸ਼ਰਮਾ) ਬਰਨਾਲਾ। ਆਪਣੀਆਂ ਵੱਖ-ਵੱਖ ਮੰਗਾਂ ਦੇ ਸਬੰਧ ’ਚ ਧਰਨੇ ’ਤੇ ਗਏ ਜ਼ਿਲ੍ਹਾ ਦਫ਼ਤਰ ਦੇ ਮੁਲਾਜ਼ਮਾਂ ਦੀ ਗੈਰ- ਮੌਜੂਦਗੀ ਕਾਰਨ ਬੇਸ਼ੱਕ ਸਮੂਹ ਦਫ਼ਤਰਾਂ ’ਚ ਸੁੰਨਸਾਨ ਪੱਸਰੀ ਰਹੀ ਪਰ ਇੱਥੇ ਸਰਕ...
ਸਿੱਧੂ ਨੇ ਪਲੇਠੀ ਮੀਟਿੰਗ ’ਚ ਹੀ ਘੇਰੀ ‘ਕੈਪਟਨ’ ਸਰਕਾਰ, ਅਮਰਿੰਦਰ ਹੋਏ ਨਰਾਜ਼, ਬੋਲੇ, ਇਨ੍ਹਾਂ ਮੁੱਦਿਆਂ ’ਤੇ ਪਹਿਲਾਂ ਹੀ ਕੰਮ ਕਰ ਰਹੀ ਐ ਸਰਕਾਰ
ਸਿੱਧੂ ਦੇ ਪੱਤਰ ਨੂੰ ਪੜ੍ਹ ਕੇ ਹੈਰਾਨ ਹੋਏ ਮੁੱਖ ਮੰਤਰੀ, ਹਰ ਪੁਆਇੰਟ ਵਾਈਜ਼ ਸਿੱਧੂ ਨੂੰ ਦਿੱਤੇ ਜੁਆਬ
ਮੁਲਾਜ਼ਮਾਂ ਦੇ ਮੁੱਦੇ ’ਤੇ ਬੋਲੇ ਬ੍ਰਹਮ ਮਹਿੰਦਰਾ, ਸਰਕਾਰ ਕਰ ਰਹੀ ਐ ਕੰਮ, ਚੱਲ ਰਹੀਆਂ ਹਨ ਮੀਟਿੰਗਾਂ
ਸਿੱਧੂ ਨੇ ਲਿਖਤੀ ਰੂਪ ਵਿੱਚ ਦਿੱਤਾ ਅਮਰਿੰਦਰ ਸਿੰਘ ਨੂੰ ਮੰਗ ਪੱਤਰ, 5 ਕੰਮ ਕੀਤੇ ਜਾਣ ਪ...
ਕਾਰਗਿਲ ਵਿਜੈ ਦਿਵਸ ’ਤੇ ਵਿਸ਼ੇਸ਼ : ਪਟਿਆਲਾ ਦੇ ਸਤਪਾਲ ਸਿੰਘ ਨੇ ਪਾਕਿਸਤਾਨ ਦੇ ਕੈਪਟਨ ਸਮੇਤ ਚਾਰ ਫੌਜੀਆਂ ਨੂੰ ਉਤਾਰਿਆ ਸੀ ਮੌਤ ਦੇ ਘਾਟ
50 ਜਣਿਆਂ ਦੀ ਸਪੈਸ਼ਲ ਟੀਮ ਨੇ ਇੱਕ ਹਜ਼ਾਰ ਪਾਕਿਸਤਾਨੀਆਂ ਦਾ ਮੋੜਿਆ ਸੀ ਮੂੰਹ
ਵੀਰ ਚੱਕਰ ਅਵਾਰਡ ਨਾਲ ਸਨਮਾਨਿਤ ਹੈ ਸਤਪਾਲ ਸਿੰਘ
(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਕਾਰਗਿਲ ਜੰਗ ’ਚ ਟਾਈਗਰ ਹਿੱਲ ’ਤੇ ਪਾਕਿਸਤਾਨ ਦੇ ਕੈਪਟਨ ਸਮੇਤ ਚਾਰ ਪਾਕਿਸਤਾਨੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਹਵਲਦਾਰ ਸਤਪਾ...
ਮਾਲੇਰਕੋਟਲਾ ਪ੍ਰਸਾਸ਼ਨ ਨੇ ਫੜੀ ਆਟੋ ਚਾਲਕ ਰੀਤੂ ਵਰਮਾ ਦੀ ਬਾਂਹ
ਵੱਡੀ ਭੈਣ ਨੂੰ ਪ੍ਰਾਈਵੇਟ ਨੌਕਰੀ, ਰੈੱਡ ਕਰਾਸ ਰਾਹੀਂ ਮਾਲੀ ਮਦਦ ਤੇ ਪੜ੍ਹਾਈ ਸਮੇਤ ਬੈਡਮਿੰਟਨ ਦੀ ਮੁਫ਼ਤ ਕੋਚਿੰਗ ਦਾ ਐਲਾਨ
(ਗੁਰਤੇਜ ਜੋਸੀ) ਮਾਲੇਰਕੋਟਲਾ। ਜ਼ਿਲ੍ਹਾ ਮਾਲੇਰਕੋਟਲਾ ’ਚ ਆਪਣੇ ਪਰਿਵਾਰ ਨੂੰ ਚਲਾਉਣ ਲਈ ਇਲੈ੍ਰਕਟ੍ਰੋਨਿਕ ਆਟੋ ਰਿਕਸ਼ਾ ਚਲਾਉਂਦੀ ਰੀਤੂ ਵਰਮਾ ਦੀ ਬੀਤੇ ਦਿਨੀਂ ਸੱਚ ਕਹੂੰ ਵੱਲੋਂ ਖ਼ਬਰ ਪ...
ਯੂਰੀਆ ਦੀ ਕਮੀ ਕਾਰਨ ਅੰਨਦਾਤਾ ਪਰੇਸ਼ਾਨ
ਕਿਸਾਨਾਂ ਦਾ ਆਰੋਪ, ਪ੍ਰਾਈਵੇਟ ਦੁਕਾਨਾਂ ਤੇ ਵਰਤੋਂ ਵਿੱਚ ਨਾ ਆਉਣ ਵਾਲੀਆਂ ਦਵਾਈਆਂ ਯੂਰੀਆ ਨਾਲ ਦਿੱਤੀਆਂ ਜਾ ਰਹੀਆਂ ਹਨ
ਕੁਰੂਕਸ਼ੇਤਰ (ਸੱਚ ਕਹੂੰ ਨਿਊਜ਼, ਦੇਵੀਲਾਲ ਬਾਰਨਾ)। ਧਰਮਨਗਰੀ ਦੇ ਕਿਸਾਨਾਂ ਨੂੰ ਯੂਰੀਆ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੱਸਿਆ ਇਹ ਹੈ ਕਿ ਝੋਨੇ ਦੀ ਫਸਲ ਵਿਚ ਯੂਰੀਆ ਲਗਾਉਣ ...
ਕਾਂਗਰਸ ’ਚ ਪਟਿਆਲਾ ਜ਼ਿਲ੍ਹੇ ਦੀ ਸਰਦਾਰੀ, ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨਗੀ ਅਹੁਦਿਆਂ ’ਤੇ ਕਬਜ਼ਾ
ਕੈਬਨਿਟ ’ਚ ਵੀ ਪਟਿਆਲਾ ਜ਼ਿਲ੍ਹਾ ਭਾਰੂ, ਪਟਿਆਲਾ ’ਚ ਦੋ ਸਿਆਸਤ ਦੇ ਕੇਂਦਰ ਵੀ ਬਣੇ
ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਸਿਆਸੀ ਉੁਠਕ ਬੈਠਕ ਵੀ ਚਰਚਾ ਬਣੀ
ਖੁਸ਼ਵੀਰ ਸਿੰਘ ਤੂਰ । ਕਾਂਗਰਸ ਪਾਰਟੀ ’ਚ ਜ਼ਿਲ੍ਹਾ ਪਟਿਆਲਾ ਪੂਰੀ ਤਰ੍ਹਾਂ ਭਾਰੂ ਹੋ ਗਿਆ ਹੈ। ਮੁੱਖ ਮੰਤਰੀ ਦੀ ਕੁਰਸੀ ਤੋਂ ਲੈ ਕੇ ਪਾਰਟੀ ਪ੍ਰਧ...
ਲੋਕ ਸਭਾ ’ਚ ਨਵਜੋਤ ਸਿੱਧੂ ਦਾ ਰਿਕਾਰਡ ਰਿਹਾ ਕਾਫ਼ੀ ਮਾੜਾ, ਗੈਰ-ਹਾਜ਼ਰ ਰਹਿਣ ਦੇ ਤੋੜੇ ਸਨ ਕਈ ‘ਰਿਕਾਰਡ’
ਪੰਜਾਬ ਦੇ ਮੁੱਦੇ ਕੀ ਚੁੱਕਣੇ ਸੀ ਨਹੀਂ ਜਾਂਦੇ ਸਨ ਲੋਕ ਸਭਾ ’ਚ, ਲੱਗੀਆਂ 72 ਫੀਸਦੀ ਗੈਰ ਹਾਜ਼ਰੀਆਂ
14ਵੀਂ ਅਤੇ 15ਵੀਂ ਲੋਕ ਸਭਾ ਵਿੱਚ 695 ਬੈਠਕਾਂ ਵਿੱਚੋਂ 501 ਬੈਠਕਾਂ ਵਿੱਚ ਗੈਰ ਹਾਜ਼ਰ ਸਨ ਸਿੱਧੂ
2006 ਵਿੱਚ ਨਵਜੋਤ ਸਿੱਧੂ ਨੇ ਦਿੱਤਾ ਸੀ ਅਸਤੀਫ਼ਾ, 2007 ਵਿੱਚ ਮੁੜ ਕੀਤੀ ਸੀ ਵਾਪਸੀ
(ਅਸ਼ਵਨੀ...