ਨਹੀਂ ਹੋਵੇਗਾ ਪੰਜਾਬ ’ਚ ਮੁੱਖ ਮੰਤਰੀ ਦਾ ਕੋਈ ਚਿਹਰਾ : ਸੁਨੀਲ ਜਾਖੜ, ਬਰਾਤ ਦੀ ਤਿਆਰੀ ਹੋ ਰਹੀ ਐ ਲਾੜਾ ਵੀ ਜਰੂਰੀ : ਸਿੱਧੂ
ਮੁੱਖ ਮੰਤਰੀ ਦੇ ਚਿਹਰੇ ਦੀ ਮੰਗ ’ਤੇ ਜਾਖੜ ਤੇ ਸਿੱਧੂ ਆਹਮੋ ਸਾਹਮਣੇ
ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਸਬੰਧੀ ਦਿੱਤਾ ਬਿਆਨ
ਇੱਕ ਵਾਰੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਸੀ ਹਰ ਵਾਰੀ ਨਹੀਂ ਐਲਾਨਿਆ ਜਾ ਸਕਦਾ : ਜਾਖੜ
(ਅਸ਼ਵਨੀ ਚਾਵਲਾ) ਚੰਡੀਗੜ। ਪੰ...
ਪੰਜਾਬ ਦੇ ਸਾਰੇ ਪੀ.ਐਚ.ਸੀਜ਼, ਸੀ.ਐਚ.ਸੀਜ਼ ਅਤੇ ਆਕਸੀਜਨ ਪਲਾਟਾਂ ਨੂੰ ਚਲਾਉਣ ਦੇ ਹੁਕਮ
ਓਮੀਕਰੋਨ ਵੇਰੀਐਂਟ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲੱਬਧਤਾ ਸਬੰਧੀ ਸਮੀਖਿਆ ਕਰਨ ਦੇ ਨਿਰਦੇਸ਼
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕੌਮੀ ਪੱਧਰ ’ਤੇ ਓਮੀਕਰੋਨ ਦੇ ਵਧ ਰਹੇ ਮਾਮਲਿਆਂ ਦਰਮਿਆਨ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ. ਸੋਨੀ, ਜਿਨਾਂ ਕੋਲ ਸਿਹਤ ਸੇਵਾਵਾਂ ਅਤੇ ਪਰਿਵਾਰ ...
ਜੋ ਸਿਆਸਤ ਵਿੱਚ ਜਾਣਗੇ ਉਹ ਕਿਸਾਨ ਆਗੂ ਨਹੀਂ ਰਹਿਣਗੇ : ਦਰਸ਼ਨ ਪਾਲ
15 ਜਨਵਰੀ ਨੂੰ ਸੰਯੁਕਤ ਸਮਾਜ ਮੋਰਚਾ ਲੈ ਸਕਦਾ ਹੈ ਅਹਿਮ ਫੈਸਲਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਚੋਣ ਮੈਦਾਨ ਵਿੱਚ ਉਤਰਨ ਦਾ ਮਨ ਬਣਾਉਂਦੇ ਹੋਏ ਕੱਲ੍ਹ ਆਪਣੀ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਭ...
ਚੰਨੀ ਦਾ ਵਾਅਦਾ ਨਾ ਹੋਇਆ ਵਫਾ…
ਸਰਕਾਰੀ ਆਈ.ਡੀ. ਕਾਰਡ ਦੀ ਨਹੀਂ ਹੋਏਗੀ ਕੋਈ ‘ਅਹਿਮੀਅਤ’, ਲਾਈਨਾਂ ’ਚ ਲੱਗ ਬਨਵਾਉਣਾ ਪਏਗਾ ਐਂਟਰੀ ਪਾਸ
ਸਿਵਲ ਸਕੱਤਰੇਤ ’ਚ ਦਾਖ਼ਲ ਹੋਣ ਲਈ ਆਈ.ਡੀ. ਕਾਰਡ ਹੋਣ ਦੇ ਬਾਵਜੂਦ ਬਣਵਾਉਣਾ ਪਏਗਾ ਐਂਟਰੀ ਕਾਰਡ
ਮੇਅਰ-ਐਮ.ਸੀ ਅਤੇ ਪੰਚ-ਸਰਪੰਚਾਂ ਨੂੰ ਮਿਲਣ ਵਾਲੇ ਆਈ.ਡੀ. ਕਾਰਡ ਬਣ ਕੇ ਰਹਿ ਜਾਣਗੇ ਸ਼ੋਅ ਪੀਸ
...
ਆਈਆਈ ਖੜਗਪੁਰ ਫੈਸਟ ਸ਼ਿਤਿਜ “KTJ-2022” ਨਵੀਂ ਊਰਜਾ ਨਾਲ ਤੁਹਾਡੇ ਦਰਮਿਆਨ, ਰਜਿਸਟ੍ਰੇਸ਼ਨ ਮੁਫਤ
ਆਈਆਈ ਖੜਗਪੁਰ ਫੈਸਟ Kshitij "KTJ-2022" ਨਵੀਂ ਊਰਜਾ ਨਾਲ ਤੁਹਾਡੇ ਦਰਮਿਆਨ, ਰਜਿਸਟ੍ਰੇਸ਼ਨ ਮੁਫਤ
ਸੱਚ ਕਹੂੰ ਨਿਊਜ਼, (ਖੜਗਪੁਰ)। ਸ਼ਿਤਿਜ ਜਾਂ ਕੇਟੀਜੇ, ਆਈਆਈਟੀ ਖੜਗਪੁਰ (Kshitij, IIT Kharagpur) ਵੱਲੋਂ ਸਾਲਾਨਾ ਤੌਰ ’ਤੇ ਕਰਵਾਇਆ ਜਾਣ ਵਾਲਾ ਤਕਨੀਕੀ ਪ੍ਰਬੰਧਨ ਉਤਸਵ ਹੈ ਏਸ਼ੀਆ ਪੱਧਰ ’ਤੇ ਸਭ ਤੋਂ ਵੱਡਾ ...
ਦੇਸ਼ ਭਰ ਨੂੰ ਮਿਲੇ 100 ਨਵੇਂ ਸੈਨਿਕ ਸਕੂਲ, ਪੰਜਾਬ ਦੇ ਖਾਤੇ ’ਚ ਆਇਆ ‘ਜ਼ੀਰੋ’
ਰੱਖਿਆ ਮੰਤਰਾਲੇ ਨੇ ਮੰਗੀਆਂ ਸਨ ਅਰਜ਼ੀਆਂ, ਪੰਜਾਬ ਨੇ ਨਹੀਂ ਲਿਆ ਭਾਗ
ਹਰਿਆਣਾ ‘ਚ ਪਹਿਲਾਂ ਹੀ 2 ਸੈਨਿਕ ਸਕੂਲ, 5 ਹੋਰ ਮਿਲੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਰੱਖਿਆ ਮੰਤਰਾਲੇ ਵਲੋਂ ਦੇਸ਼ ਭਰ ਵਿੱਚ ਅਗਲੇ ਵਿੱਦਿਅਕ ਸੈਸ਼ਨ 2022-23 ਤੋਂ ਨਵੇਂ 100 ਸੈਨਿਕ ਸਕੂਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਖ-ਵ...
ਮੰਤਰੀ ਮੰਡਲ ਵੱਲੋਂ ਸੂਬੇ ਦੇ ਸਹਾਇਤਾ ਪ੍ਰਾਪਤ ਕਾਲਜਾਂ ਵਿਚ 1925 ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਵਾਨਗੀ
ਫੈਸਲੇ ਦਾ ਉਦੇਸ਼ ਮਿਆਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਅਧਿਆਪਨ ਲਈ ਸਟਾਫ ਨੂੰ ਉਤਸ਼ਾਹਤ ਕਰਨਾ
(ਅਸ਼ਵਨੀ ਚਾਵਲਾ) ਚੰਡੀਗੜ। ਸੂਬੇ ਵਿਚ ਉਚੇਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਟੀਚਿੰਗ ਲਈ ਸਟਾਫ ਦਾ ਉਤਸ਼ਾਹ ਵਧਾਉਣ ਲਈ ਮੰਤਰੀ ਮੰਡਲ ਨੇ ਸੂਬੇ ਦੇ ਸਹਾਇਤਾ ਪ੍ਰਾਪਤ ਕਾਲਜਾਂ ਵਿਚ ਨਾਨ-ਟੀਚਿੰਗ ਸਟਾਫ ਅਤੇ ਵ...
ਮੈਡਮ ਪੂਨਮ ਕਾਂਗੜਾ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਬਹਾਲ
ਮੈਡਮ ਪੂਨਮ ਕਾਂਗੜਾ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਬਹਾਲ
ਅੱਜ ਮੁੜ ਆਪਣੀ ਡਿਊਟੀ ਸਾਂਭੀ
ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਤਨਦੇਹੀ ਨਾਲ ਕਰਾਂਗੇ : ਮੈਡਮ ਪੂਨਮ ਕਾਂਗੜਾ
(ਗੁਰਪ੍ਰੀਤ ਸਿੰਘ) ਸੰਗਰੂਰ। ਸੰਗਰੂਰ ਸ਼ਹਿਰ ਨਾਲ ਸਬੰਧਿਤ ਮੈਡਮ ਪੂਨਮ ਕਾਂਗੜਾ ਜਿਹੜੇ ਪਿਛਲੇ...
ਦਿੱਲੀ ਫ਼ਤਹਿ ਮੋਰਚਾ : ਪਹਿਲੀ ਕਤਾਰ ਦੇ ਕਿਸਾਨ ਆਗੂਆਂ ’ਚ ਪਟਿਆਲਾ ਜ਼ਿਲ੍ਹਾ ਮੋਹਰੀ
ਮੂਹਰਲੀ ਕਤਾਰ ਦੇ ਚਾਰ ਦਿੱਗਜ ਆਗੂਆਂ ਨੇ ਨਿਭਾਈ ਦਿੱਲੀ ਮੋਰਚੇ ਵਿੱਚ ਅਹਿਮ ਭੂਮਿਕਾ
ਡਾ. ਦਰਸ਼ਨ ਪਾਲ, ਜਗਮੋਹਨ ਸਿੰਘ ਪਟਿਆਲਾ, ਸਤਨਾਮ ਸਿੰਘ ਬਹਿਰੂ ਅਤੇ ਬੂਟਾ ਸਿਘ ਸ਼ਾਦੀਪੁਰ ਦੇ ਨਾਮ ਸ਼ਾਮਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨ ਮੋਰਚੇ ਨੂੰ ਫ਼ਤਹਿ ਕਰ...
ਹੁਣ ਠੇਕੇ ’ਤੇ ਪੰਜਾਬ ਦੀ ਸਿਹਤ.. …
‘ਠੇਕੇਦਾਰੀ ਸਿਸਟਮ’ ਨਾਲ ਰੱਖਣ ਜਾ ਰਹੀ ਐ 190 ਡਾਕਟਰ, 1 ਸਾਲ ਬਾਅਦ ਕਰ ਦਿੱਤੀ ਜਾਏਗੀ ਛੁੱਟੀ
ਹਸਪਤਾਲਾਂ ’ਚ ਡਾਕਟਰਾਂ ਦੀ ਪੋਸਟਾਂ ਖ਼ਾਲੀ ਪਰ ਡਾਕਟਰਾਂ ਦੀ ਭਰਤੀ ਹੋਏਗੀ 1 ਸਾਲ ਲਈ
ਕੇਂਦਰ ਸਰਕਾਰ ਦੇ ਪੈਸੇ ਨਾਲ ਦਿੱਤੀ ਜਾਏਗੀ ਡਾਕਟਰਾਂ ਨੂੰ ਤਨਖ਼ਾਹ, ਨੈਸ਼ਨਲ ਹੈਲਥ ਮਿਸ਼ਨ ਤਹਿਤ ਹੋਏਗੀ ਨਿਯੁਕਤੀ
(ਅਸ਼ਵਨੀ ਚਾਵ...