ਭਗਵੰਤ ਮਾਨ ਹੋਣਗੇ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ
(Bhagwant Mann) 48 ਸਾਲ ਦੀ ਉਮਰ ਵਿੱਚ ਮਾਨ ਨੇ ਹਾਸਲ ਕੀਤੀ ਇਹ ਉਪਲਬਧੀ
ਕਾਂਗਰਸ, ਅਕਾਲੀ ਦਲ ਤੋਂ ਬਿਨਾਂ ਪਹਿਲੀ ਵਾਰ ਬਣੇਗਾ ਕਿਸੇ ਹੋਰ ਪਾਰਟੀ ਦਾ ‘ਸੀਐਮ’
(ਗੁਰਪ੍ਰੀਤ ਸਿੰਘ) ਸੰਗਰੂਰ। ਪਿਛਲੇ ਦਿਨੀਂ ਨੇਪਰੇ ਚੜ੍ਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰ...
ਪੰਜਾਬ ਦਾ ਤਾਜ ਕਿਸ ਦੇ ਸਿਰ: ਪਟਿਆਲਾ ’ਚ ਤਿਆਰ ਹੋਇਆ 11 ਕਿੱਲੋ ਦਾ ਸੀਐਮ ਲੱਡੂ
ਬਾਕੀ ਹਲਕਿਆਂ ਦੇ ਇੱਕ-ਇੱਕ ਕਿੱਲੋ ਦੇ ਵਿਸ਼ੇਸ ਲੱਡੂ ਵੀ ਤਿਆਰ
ਅੱਜ ਚੋਣ ਨਤੀਜ਼ਿਆਂ ਨੂੰ ਲੈ ਕੇ ਪੰਜਾਬੀਆਂ ’ਚ ਵੱਖਰਾ ਉਤਸ਼ਾਹ
ਕੋਹਲੀ ਸਟੀਟਸ ਨੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਲਈ ਤਿਆਰ ਕੀਤਾ 11 ਕਿੱਲੋ ਦਾ ਸੀਐੱਮ ਲੱਡੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਚੋਣ ਨਤੀਜ਼ਿਆਂ ਨੂੰ ਲੈ ਕੇ ਜਿੱ...
ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਿਸ ਦਾ ਸਹੀ ਹੋਵੇਗਾ ਐਗਜ਼ਿਟ ਪੋਲ, 1304 ਉਮੀਦਵਾਰਾਂ ਦੀਆਂ ਧੜਕਣਾਂ ਤੇਜ਼
ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ
ਕੀ ਕਹਿੰਦੇ ਹਨ ਐਗਜ਼ਿਟ ਪੋਲ
(ਸੱਚ ਕਹੂੰ ਨਿਊਜ਼) ਚੰਡੀਗੜ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ ਅਤੇ ਇਸ ਦੇ ਨਾਲ ਹੀ ਚੋਣ ਲੜ ਰਹੇ ਉਮੀਦਵਾਰਾਂ ਦੇ ਦਿਲਾਂ ਦੀ...
ਚੋਣ ਸਰਵੇਖਣਾਂ ਤੇ ਉਡਾਈ ਉਮੀਦਵਾਰਾਂ ਦੀ ਨੀਂਦ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਨਕਾਰੇ
ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ-ਆਪਣੇ ਜਿੱਤ ਦੇ ਕੀਤੇ ਦਾਅਵੇ (Punjab Exit Polls)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਵੇਂ ਕਿ ਵਿਧਾਨ ਸਭਾ ਚੋਣਾਂ ਦੇ ਚੋਣ ਨਤੀਜ਼ਿਆਂ ਵਿੱਚ ਸਿਰਫ਼ ਇੱਕ ਦਿਨ ਹੀ ਬਾਕੀ ਰਹਿ ਗਿਆ ਹੈ, ਪਰ ਵੱਖ-ਵੱਖ ਚੈਨਲਾਂ ਵੱਲੋਂ ਦਿਖਾਏ ਗਏ ਐਗਜਿਟ ਪੋਲਾਂ ਨੇ ਪਾਰਟੀਆਂ ਅਤੇ ਉਮੀਦ...
ਹਰਿਆਣਵੀਆਂ ਦੇ ਖ਼ਾਲੀ ਰਹਿ ’ਗੇ ਹੱਥ, ਨਹੀਂ ਮਿਲਿਆ ਬਜਟ ’ਚ ਕੋਈ ਤੋਹਫ਼ਾ
Haryana Budget : ਕਰਜ਼ ਵੱਧ ਕੇ ਹੋਇਆ 2 ਲੱਖ 43 ਹਜ਼ਾਰ 779 ਕਰੋੜ, ਹਰ ਸਾਲ ਵੱਧ ਰਿਹਾ ਐ 10 ਫੀਸਦੀ ਕਰਜ਼
ਮਹਿਲਾਵਾਂ ਲਈ 2 ਹੋਏ ਵੱਡੇ ਐਲਾਨ ਤਾਂ ਵਿਰੋਧੀ ਧਿਰਾਂ ਨੇ ਕਿਹਾ ਬਜਟ ਸਿਰਫ਼ ਖ਼ਾਲੀ ਢੋਲ
(ਅਸ਼ਵਨੀ ਚਾਵਲਾ) ਚੰਡੀਗੜ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਮੰਗਲਵਾਰ ਨੂੰ ਪੇਸ਼ ਕੀਤੇ...
ਆਰਡੀ ਨੈਸ਼ਨਲ ਕਾਲਜ ਫੈਸਟ ‘ਮਲੰਗ’ ਨੌਜਵਾਨ ਟੈਲੇਂਟ ਲਈ ਵਧੀਆ ਮੰਚ ਸਾਬਤ ਹੋਇਆ
ਸੱਚ ਕਹੂੰ ਨਿਊਜ਼, ਮੁੰਬਈ, 6 ਮਾਰਚ| ਆਰਡੀ ਨੈਸ਼ਨਲ ਕਾਲਜ ਲਈ ਬੈਂਚਲਰ ਆਫ ਮੈਨੇਜਮੈਂਟ ਸਟੱਡੀਜ਼ (ਬੀਐੱਮਐੱਸ) ਵਿਭਾਗ ਦੇ ਇੰਟਰ-ਕਾਲਜੀਏਟ ਫੈਸਟੀਵਲ ‘ਮਲੰਗ’ ਦੀ ਸ਼ੁਰੂਆਤ 28 ਫਰਵਰੀ ਤੋਂ 1 ਮਾਰਚ 2022 ਦੌਰਾਨ ਹੋਈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਇੰਟਰਕਾਲਜੀਏਟ ਫੈਸਟ ਨੌਜਵਾਨਾਂ ਲਈ ਆਪਣੀ ਹੁਨਰ ਵਿਖਾਉਣ ਦਾ ਇ...
ਨੈਸ਼ਨਲ ਕਾਲਜ ਦਾ ਕਟਿੰਗ ਚਾਏਂ ਫੇਸਟ ਸਫਲਤਾਪੂਰਵਕ ਸਮਾਪਤ
ਨੌਜਵਾਨ ਪ੍ਰਤਿਭਾਵਾਂ ਲਈ ਬਿਹਤਰੀਨ ਮੰਚ ਸਾਬਤ ਹੋਇਆ
(ਸੱਚ ਕਹੂੰ ਨਿਊਜ਼) ਮੁੰਬਈ। ਆਰਡੀ ਐਂਡ ਐਸਐਚ ਨੈਸ਼ਨਲ ਕਾਲਜ ਦੇ ਬੀਏਐਮਐਮਸੀ ਵਿਭਾਗ ਵੱਲੋਂ ਨਿਰਵਿਵਾਦ ਤੌਰ ’ਤੇ ਵੱਡੇ ਪੱਧਰ ’ਤੇ ਕਰਵਾਇਆ ਗਿਆ ਇੰਟਰਕਾਲਜ ਮੀਡੀਆ ਫੈਸਟੀਵਲ-ਕਟਿੰਗ ਚਾਏਂ ਜੋ ਸੀ.ਸੀ. ਦੇ ਨਾਂਅ ਤੋਂ ਪ੍ਰਸਿੱਧ ਹੈ ਫੇਸਟ ਕੋਆਰਡੀਨੇਟਰ ਡਾ. ਮੇਘਨ...
ਡੀਜੀਐਮਸੀ ਦਾ ਸਾਲਾਨਾ ਫੈਸਟ ਮੀਡੀਆ ਆਈ ਸੀ ਈ ਏਜ ਐਂਡ ਸਿਨੇਵੋਏਜ ਸਫਲਤਾਪੂਰਵਕ ਸਮਾਪਤ
ਡੀਜੀਐਮਸੀ ਦਾ ਸਾਲਾਨਾ ਫੈਸਟ ਮੀਡੀਆ ਆਈਸੀਡੀ ਏਜ ਐਂਡ ਸਿਨੇਵੋਏਜ ਸਫਲਤਾਪੂਰਵਕ ਸਮਾਪਤ
(ਸੱਚ ਕਹੂੰ ਨਿਊਜ਼) ਮੁੰਬਈ। ਮੀਡੀਆ ਆਈ ਸੀ ਈ ਏਜ ਅਤੇ ਸਿਨੇਵੋਏਜ-ਰਾਜਸਥਾਨੀ ਸੰਮੇਲਨ ਐਜੂਕੇਸ਼ਨ ਟਰੱਸਟ ਦੇ ਦੇਵੀ ਪ੍ਰਸਾਦ ਮੈਨੇਜਮੈਂਟ ਕਾਲਜ ਆਫ ਮੀਡੀਆ ਸਟੱਡੀਜ਼ ਦਾ ਸਾਲਾਨਾ ਮੀਡੀਆ ਫੈਸਟੀਵਲ ਤੇ ਫਿਲਮ ਫੈਸਟੀਵਲ ਹੈ, ਇਸ ਸਾਲ...
ਰੂਸ-ਯੂਕਰੇਨ ਯੁੱਧ ਦਰਮਿਆਨ ਭਾਰਤੀ ਬਜ਼ਾਰ ’ਚ ਘਰੇਲੂ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਸੂਤੇ ਲੋਕਾਂ ਦੇ ਸਾਹ
ਲਾਡਲਿਆਂ ਦੀ ਸੁਰੱਖਿਅਤ ਵਤਨ ਵਾਪਸੀ ਤੇ ਰੋਜ਼ਮਰਾਂ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਬਣੀ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ
(ਜਸਵੀਰ ਸਿੰਘ ਗਹਿਲ) ਬਰਨਾਲਾ। ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ (Russia-Ukraine War) ਦਾ ਅਸਰ ਜਿੱਥੇ ਭਾਰਤੀਆਂ ਦੇ ਦਿਲਾਂ ਤੇ ਦਿਮਾਗ ’ਤੇ ਪਿਆ ਹੈ ਉੱਥੇ ਹੀ ਇਸ ਦਾ ਮਾੜਾ ਪ੍...
ਨਵੀਂ ਸਰਕਾਰ ਬਣਾਉਣ ਦੇ ਜੋੜ-ਘਟਾਓ ਨੇ ਸਿਆਸੀ ਆਗੂ ਅਤੇ ਮਾਹਿਰ ਵੀ ਵਾਹਣੀਂ ਪਾਏ
ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮ ਵੀ ਸਰਕਾਰ ਬਣਨ ਦੇ ਫੇਰ ’ਚ ਫਸੇ (New Government )
ਆਪੋ-ਆਪਣੇ ਉਮੀਦਵਾਰਾਂ ਲਈ ਲੱਗਣ ਲੱਗੀਆਂ ਸ਼ਰਤਾਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦਾ ਕੰਮ ਨਿਬੜਨ ਤੋਂ ਬਾਅਦ ਹੁਣ ਕਿਸ ਪਾਰਟੀ ਦੀ ਸਰਕਾਰ (New Government) ਬਣੇਗੀ ਇਸ ਸਬੰਧੀ ਚ...