ਆਪ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਹੁਣ ਤੱਕ 210 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ
ਗ੍ਰਿਫ਼ਤਾਰ ਲੋਕਾਂ ‘ਚ 25 ਗਜਟਿਡ ਅਫਸਰਾਂ ਸਮੇਤ 135 ਸਰਕਾਰੀ ਅਧਿਕਾਰੀ ਸ਼ਾਮਿਲ
ਮੁੱਖ ਮੰਤਰੀ ਦੁਆਰਾ ਜਾਰੀ ਕੀਤਾ ਗ੍ਰਿਫ਼ਤਾਰ ਵਿਰੋਧੀ ਹੈਲਪਲਾਈਨ ਨੰਬਰ ਭ੍ਰਿਸ਼ਟਾਚਾਰੀਆਂ ਦਾ ਪਰਦਾਫਾਸ਼ ਕਰਨ ਵਿੱਚ ਮੋਹਰੀ
ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਅਦਾਲਤ ਵੱਲੋਂ ਹੁਣ ਤੱਕ ਅੱਠ ਅਧਿਕਾਰੀ ਅਤੇ ਇੱਕ ਵਿਅਕਤੀ ਨੂੰ...
ਵਿਜੀਲੈਂਸ ਵੱਲੋਂ ਆਰਟੀਏ ਦਫਤਰ ਸੰਗਰੂਰ ’ਚ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼
ਤਿੰਨ ਵਿਅਕਤੀ ਗ੍ਰਿਫ਼ਤਾਰ, 40,000 ਰੁਪਏ ਰਿਸ਼ਵਤ ਦੀ ਰਕਮ ਤੇ ਦਸਤਾਵੇਜ਼ ਬਰਾਮਦ
ਆਰਟੀਏ, ਐਮ.ਵੀ.ਆਈ., ਕਲਰਕਾਂ, ਵਿਚੋਲਿਆਂ ਤੇ ਏਜੰਟਾਂ ਵਿਰੁੱਧ ਕੇਸ ਦਰਜ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਰਿਜ਼ਨਲ ਟਰਾਂਸਪੋਰਟ...
‘ਆਟਾ-ਦਾਲ’ ਸਕੀਮ ਨੂੰ ਖ਼ੁਦ ਛੱਡਣ ਪੰਜਾਬੀ, ਸਰਕਾਰ ਕਰੇਗੀ 1 ਕਰੋੜ 53 ਲੱਖ ‘ਲਾਭਪਾਤਰੀਆਂ ਨੂੰ ਅਪੀਲ’
ਭਾਵੁਕ ਤਰੀਕੇ ਨਾਲ ਬਣਾਈ ਜਾਏਗੀ ਅਪੀਲ ਅਤੇ ਪੰਜਾਬੀ ਖ਼ੁਦ-ਬ-ਖ਼ੁਦ ਛੱਡ ਦੇਣ ਆਟਾ-ਦਾਲ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਟਾ-ਦਾਲ ਸਕੀਮ ਦਾ ਫਾਇਦਾ ਲੈ ਰਹੇ 1 ਕਰੋੜ 53 ਲੱਖ ਲਾਭਪਾਤਰੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਹੀ ਵੱਡੀ ਅਪੀਲ ਕਰੇਗੀ ਇਸ ਅਪੀਲ ਵਿੱਚ ਇਨ੍ਹਾਂ ਲਾਭਪਾਤਰੀਆਂ ਨੂੰ ਆਟਾ-ਦ...
ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਨੂੰ ਤਿਆਰ ਪੰਜਾਬ
CBI ਨੂੰ ਜਲਦ ਸੌਂਪੇ ਜਾਣਗੇ ਦਸਤਾਵੇਜ਼
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਬਹੁਚਰਚਿਤ ਪੋਸਟ ਮੈਟ੍ਰਿਕ ਵਜੀਫੇ ’ਚ ਹੋਏ ਕਥਿਤ ਘਪਲੇ ਦੀ ਜਾਂਚ ਪੰਜਾਬ ਸਰਕਾਰ ਸੀਬੀਆਈ ਤੋਂ ਕਰਵਾਉਣ ਲਈ ਤਿਆਰ ਹੋ ਗਈ ਹੈ। ਇਸ ਲਈ ਜਲਦ ਹੀ ਪੰਜਾਬ ਸਰਕਾਰ ਵੱਲੋਂ ਸਾਰੇ ਦਸਤਾਵੇਜ਼ ਸੀਬੀਆਈ ਨੂੰ ਸੌਂਪ ਦਿੱਤੇ ਜਾਣਗੇ। ਪੰਜਾਬ ਸਰਕ...
ਪੂਰੀ ਠਾਠ ਨਾਲ ਰਹਿੰਦਾ ਸੀ ਅੰਸਾਰੀ ਰੋਪੜ ਜ਼ੇਲ੍ਹ ‘ਚ, ਹੋਏ ਅਹਿਮ ਖੁਲਾਸੇ
ਬੈਰਕ ਨਹੀਂ ਜੇਲ੍ਹ ਅਧਿਕਾਰੀ ਦੇ ਕੁਆਰਟਰ ’ਚ ਰਹਿੰਦਾ ਸੀ ਅੰਸਾਰੀ, ਵੀਵੀਆਈ ਸਹੂਲਤਾਂ ਲਈ ਚੰਡੀਗੜ੍ਹ ਤੋਂ ਖੜਕਦੇ ਸਨ ਫੋਨ
ਟੀਵੀ ਅਤੇ ਫਰਿੱਜ ਤੋਂ ਲੈ ਕੇ ਏਸੀ ਤੱਕ ਦੀ ਸਹੂਲਤ, ਰਸੋਈਆ ਕਰਦਾ ਸੀ ਲਜ਼ੀਜ਼ ਖਾਣੇ ਤਿਆਰ
ਜਾਂਚ ਵਿੱਚ ਮਿਲ ਰਹੇ ਹਨ ਵੱਡੇ ਪੱਧਰ ’ਤੇ ਸਬੂਤ, ਮੁਖਤਿਆਰ ਅੰਸਾਰੀ ਦੇ ਚੱਕਰ ’ਚ ਕਈ ਜਾਣਗੇ ਜ...
ਤਿਉਹਾਰ: ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਜੇਲ੍ਹਾਂ ਅੰਦਰ ਮਨਾਇਆ ਰੱਖੜੀ ਦਾ ਤਿਉਹਾਰ
ਪੰਜਾਬ ਦੀਆਂ ਜੇਲ੍ਹਾਂ ਅੰਦਰ ਵੀ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਸਜਾਈ ਰੱਖੜੀ (Rakhi festival)
ਕੇਂਦਰੀ ਜੇਲ੍ਹ ਪਟਿਆਲਾ ਅਤੇ ਨਾਭਾ ਵਿਖੇ ਵੀ ਵੱਡੀ ਗਿਣਤੀ ਭੈਣਾਂ ਪੁੱਜੀਆਂ ਰੱਖੜੀ ਬੰਨਣ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭੈਣਾਂ ਵੱਲੋਂ ਅੱਜ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਸਜਾ ਕੇ ਭੈ...
ਮੁੱਖ ਮੰਤਰੀ ਦੀ ਸੁਰੱਖਿਆ ਨੂੰ ਹੋ ਸਕਦੈ ਖ਼ਤਰਾ, ਨਹੀਂ ਮਿਲੇਗੀ ਕੀਤੇ ਹਵਾਈ ਸਫ਼ਰ ਦੀ ਜਾਣਕਾਰੀ
ਸੂਚਨਾ ਅਧਿਕਾਰ ਐਕਟ ਰਾਹੀਂ ਜਾਣਕਾਰੀ ਦੇਣ ਤੋਂ ਇਨਕਾਰ, ਪਿਛਲੀਆਂ ਸਰਕਾਰਾਂ ’ਚ ਨਹੀਂ ਸੀ ਰੋਕ
ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਵੱਲੋਂ ਖ਼ਦਸ਼ਾ ਜ਼ਾਹਿਰ ਕਰਨ ਤੋਂ ਬਾਅਦ ਲੱਗੀ ਰੋਕ
(ਅਸ਼ਵਨੀ ਚਾਵਲਾ) ਚੰਡੀਗੜ੍ਹ,। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Maan) ਵੱਲੋਂ ਕੀਤੇ ਜਾਣ ਵਾਲੇ ਹਵਾ...
ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਫੁੱਟਪਾਥ ’ਤੇ ਪੜ੍ਹਾ ਰਿਹੈ ਅਧਿਆਪਕ ਸੁਖਪਾਲ ਸਿੰਘ
ਪਤਨੀ ਵੀ ਕਰ ਰਹੀ ਹੈ ਅਧਿਆਪਕ ਪਤੀ ਦੀ ਮੱਦਦ
(ਸੁਖਜੀਤ ਮਾਨ) ਬਠਿੰਡਾ। ਕਿਸੇ ਕੰਮ ਨੂੰ ਕਰਨ ਲਈ ਦਿਲ ’ਚ ਜਜ਼ਬਾ ਹੋਵੇ ਤਾਂ ਮੰਜਿਲ ਦੂਰ ਨਹੀਂ ਹੁੰਦੀ। ਬਠਿੰਡਾ ਦੇ ਇੱਕ ਅਧਿਆਪਕ ਨੇ ਅਜਿਹਾ ਜਜ਼ਬਾ ਦਿਖਾਇਆ ਹੈ ਕਿ ਉਹ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਸ਼ਾਮ ਨੂੰ ਕੋਈ ਫਿਲਮ ਦੇਖਣ ਜਾਂ ਪਾਰਕਾਂ ’ਚ ਨਹੀਂ ਜਾਂਦੇ, ਸਗ...
ਸੁਨਾਮ ’ਚ ਸ਼ਹੀਦ ਊਧਮ ਸਿੰਘ ਦੀ 83ਵੀਂ ਬਰਸੀ ਮੌਕੇ ਰਾਜ ਪੱਧਰੀ ਸਮਾਗਮ
ਸ਼ਹੀਦਾਂ ’ਤੇ ਸ਼ੰਕੇ ਖੜ੍ਹੇ ਕਰਨਾ ਮੰਦਭਾਗਾ : ਮੁੱਖ ਮੰਤਰੀ
ਰਾਜ ਪੱਧਰੀ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ
ਸੁਨਾਮ ਲਈ 22.60 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟ ਐਲਾਨੇ
(ਗੁਰਪ੍ਰੀਤ ਸਿੰਘ/ਖੁਸ਼ਪ੍ਰੀਤ ਜੋਸ਼ਨ/ਕਰਮ ਥਿੰਦ) ਸੁਨਾਮ ਊਧਮ ਸਿੰਘ ਵ...
ਇਲਮਚੰਦ ਇੰਸਾਂ ਲਈ ਉਮਰ ਸਿਰਫ ਨੰਬਰ
ਯੋਗਾ, 100 ਮੀਟਰ ਦੌੜ, ਉੱਚੀ ਛਾਲ, ਸਟੀਪਲਚੇਜ਼
ਹਾਫ ਮੈਰਾਥਨ ਵਰਗੀਆਂ ਖੇਡਾਂ ਦੀ ਸ਼ਾਨ ਹੈ ਬਜ਼ੁਰਗ ਖਿਡਾਰੀ
(ਸੱਚ ਕਹੂੰ ਨਿਊਜ਼)
ਸਰਸਾ। ਅਧਿਆਤਮਿਕ ਪ੍ਰੇਰਨਾ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ ਮਨੁੱਖ ਹਰ ਮੰਜ਼ਿਲ ਨੂੰ ਹਾਸਲ ਕਰ ਸਕਦਾ ਹੈ। 90 ਸਾਲਾ ਇਲਮ ਚੰਦ ਇੰਸਾਨ ਇਸ ਗੱਲ ਨੂੰ ਸਾਬਤ ਕਰ ਰਹੇ...