ਵਿਦੇਸ਼ਾਂ ਦੀ ਕਰਦੇ ਹਾਂ ਵਡਿਆਈ, ਕਿਉਂ ਨਾ ਆਪਣੇ ਦੇਸ਼ ’ਚ ਵੀ ਹੋਵੇ ਸਫ਼ਾਈ
ਸਫ਼ਾਈ ਮਹਾਂ ਅਭਿਆਨ ’ਚ ਪੁੱਜੇ ਪਤਵੰਤੇ ਸਾਧ-ਸੰਗਤ ਦੇ ਜਜ਼ਬੇ ਤੋਂ ਹੋਏ ਪ੍ਰਭਾਵਿਤ
ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਰੇ ਹਰਿਆਣਾ ’ਚ ਚਲਾਏ ਗਏ ਸਫ਼ਾਈ ਮਹਾਂ ਅਭਿਆਨ (Clean...
ਸਰਸਾ ਦੇ ਸਫ਼ਾਈ ਅਭਿਆਨ ਦੀਆਂ ਤਸਵੀਰਾਂ ਬੋਲਦੀਆਂ
ਸਰਸਾ (ਰਵਿੰਦਰ ਸ਼ਰਮਾ) । ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਅਤੇ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹਰਿਆਣਾ ਨੂੰ ਸਫ਼ਾਈ ਦਾ ਤੋਹਫ਼ਾ ਦੇ ਕੇ ਚਮਕਾ ਦਿੱਤਾ। ਇਸ ਦੌਰਾਨ ਸਾਧ-ਸੰਗਤ ਨੇ ਬੜੇ ਹੀ ਤਨੋ-ਮਨੋਂ ਸੇ...
ਮਨਪ੍ਰੀਤ ਦੀ ਖੰਘ ’ਚ ਖੰਘਣ ਵਾਲੇ ਵੜਿੰਗ ਦੀ ਹਾਜ਼ਰੀ ’ਚ ਭੰਡਣ ਲੱਗੇ
ਬਠਿੰਡਾ (ਸੁਖਜੀਤ ਮਾਨ)। ਮਨਪ੍ਰੀਤ ਬਾਦਲ ਵੱਲੋਂ ਬਦਲੇ ਸਿਆਸੀ ਪਾਲੇ ਨੇ ਬਠਿੰਡਾ ਸ਼ਹਿਰ ਦੀ ਸਿਆਸਤ ਭਖਾ ਦਿੱਤੀ ਹੈ। ਨਿਗਮ ਦੇ ਕੌਂਸਲਰਾਂ ਨੂੰ ਲੈ ਕੇ ਹੁਣ ਕਾਂਗਰਸ ਤੇ ਮਨਪ੍ਰੀਤ ਬਾਦਲ ਦਰਮਿਆਨ ਖਿੱਚੋਤਾਣ ਸ਼ੁਰੂ ਹੋ ਗਈ। ਸ਼ਹਿਰ ’ਚ ਚਰਚਾ ਭਖੀ ਹੋਈ ਹੈ ਕਿ ਮਨਪ੍ਰੀਤ ਆਪਣੇ ਖੇਮੇ ਦੇ ਕੌਂਸਲਰਾਂ ਨੂੰ ਨਾਲ ਰਲਾ ਕੇ ਨਿ...
ਸਫ਼ਾਈ ਮਹਾਂ ਅਭਿਆਨ : ਮਹਾਨ ਸਖਸ਼ੀਅਤਾਂ ਦੇ ਚੌਂਕਾਂ ਨੂੰ ਮਿਲਿਆ ਵਿਸ਼ੇਸ਼ ਸਨਮਾਨ
ਸ਼ਹੀਦ ਭਗਤ ਸਿੰਘ, ਭਗਵਾਨ ਪਰਸੂਰਾਮ ਅਤੇ ਡਾ. ਭੀਮ ਰਾਓ ਅੰਬਦੇਕਰ ਦੇ ਬੁੱਤ ਸਾਫ਼ ਕਰਕੇ ਪਹਿਨਾਈਆਂ ਫੁੱਲ ਮਾਲਾਵਾਂ
ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਅਵਤਾਰ ਦਿਵਸ ’ਤੇ 5 ਸਾਲ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ...
ਲੌਂਗ ਦੀ ਖੇਤੀ ਲਈ ਸਿੰਚਾਈ। Long Ki Kheti
ਲੌਂਗ ਦੀ ਖੇਤੀ (Long Ki Kheti) ਨੂੰ ਸਿੰਚਾਈ ਲਈ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਬਰਸਾਤ ਦਾ ਮੌਸਮ ਲੌਂਗ ਦੀ ਕਾਸ਼ਤ ਲਈ ਸਹੀ ਸਮਾਂ ਹੈ। ਕਿਸਾਨ ਭਰਾਵਾਂ ਨੂੰ ਬਹੁਤ ਜ਼ਿਆਦਾ ਪਾਣੀ ਦਿੰਦੇ ਸਮੇਂ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਲੌਂਗ ਦੇ ਖੇਤ ਵਿੱਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ।...
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਸਕੂਲ ਆਫ਼ ਐਮੀਨੈਂਸ’ ਦੀ ਸ਼ੁਰੂਆਤ
ਸਿੱਖਿਆ ਖੇਤਰ ਵਿਚ ਨਵੇਂ ਇਨਕਲਾਬ ਦਾ ਆਗਾਜ਼
ਸਿੱਖਿਆ ਖੇਤਰ ’ਚ ਪੰਜਾਬ ਹੁਣ ਬਣੇਗਾ ਨੰਬਰ ਇਕ ਸੂਬਾ, ਪਹਿਲਾਂ ਫਰਜ਼ੀ ਅੰਕੜਿਆਂ ਰਾਹੀਂ ਝੂਠੇ ਦਾਅਵੇ ਕੀਤੇ ਜਾਂਦੇ ਸੀ-ਮੁੱਖ ਮੰਤਰੀ
’ਸਕੂਲ ਆਫ਼ ਐਮੀਨੈਂਸ’ ਦੇ ਨਾਂ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਨਾਂ ਉਤੇ ਰੱਖਣ ਦਾ ਐਲਾਨ
(ਅਸ਼ਵਨੀ ਚਾਵਲਾ) ਐਸ.ਏ.ਐਸ...
ਪੰਜਾਬੀ ਯੂਨੀਵਰਸਿਟੀ ਨੇ 50 ਹਜ਼ਾਰ ’ਚ ਰੱਖਿਆ ਰੀ-ਅਪੀਅਰ ਦਾ ‘ਗੋਲਡਨ ਚਾਂਸ’
ਸਬੰਧਿਤ ਤਾਰੀਖ ਤੋਂ ਬਾਅਦ ਗੋਲਡਨ ਚਾਂਸ ਲੈਣ ਲਈ 5 ਹਜ਼ਾਰ ਰੱਖੀ ਲੇਟ ਫੀਸ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਵੱਲੋਂ ਵਿਦਿਆਰਥੀਆਂ ਨੂੰ ‘ਗੋਲਡਨ ਚਾਂਸ’ ਦੇ ਨਾਂਅ ’ਤੇ ਆਪਣੇ ਖਾਲੀ ਖਜਾਨੇ ਵਿੱਚ ਸਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਰੀ-...
‘ਬੋਹੜ’ ਥੱਲੇ ਬੈਠ ਸੁਣਵਾਈ ਤਾਂ ਕਰਨੀ ਪਵੇਗੀ, ਡੀਸੀ ਹੋਵੇ ਜਾਂ ਫਿਰ ਹੋਰ, ਜਿਹੜੇ ਨਹੀਂ ਜਾਣਗੇ ਹੋਵੇਗੀ ਕਾਰਵਾਈ
ਮੁੱਖ ਮੰਤਰੀ ਲਗਾਤਾਰ ਲੈ ਰਹੇ ਹਨ ਜਾਣਕਾਰੀ, ਪਿੰਡਾਂ ਵਿੱਚ ਕਿਹੜੇ-ਕਿਹੜੇ ਅਧਿਕਾਰੀ ਕਰ ਰਹੇ ਹਨ ਦੌਰਾ
ਭਗਵੰਤ ਮਾਨ ਸਖ਼ਤੀ ਕਰਨ ਦੇ ਮੂਡ ’ਚ, ਪਿੰਡਾਂ ’ਚ ਜਾਣ ਅਧਿਕਾਰੀ ਜਾਂ ਫਿਰ ਕਾਰਵਾਈ ਲਈ ਰਹਿਣ ਤਿਆਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿੰਡਾਂ ਦੇ ਬੋਹੜ ਥੱਲੇ ਬੈਠ ਕੇ ਨਾ ਸਿਰਫ਼ ਪਿੰਡਾਂ ਦੇ ਲੋਕਾਂ ਦੀ ...
‘ਫ਼ਰਿਸ਼ਤੇ’ ਬਚਾਉਣ ਸੜਕੀ ਹਾਦਸਿਆਂ ’ਚ ਜਾਨ, ਮਿਲੇਗਾ 2 ਹਜ਼ਾਰ ਰੁਪਏ ਇਨਾਮ
ਸੜਕੀ ਹਾਦਸਿਆਂ ’ਚ ਅਜਾਈਂ ਜਾਂਦੀਆਂ ਜਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ
ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਹੋਣਗੇ ਫ਼ਰਿਸ਼ਤੇ ਸਨਮਾਨਿਤ (Saving Lives)
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸੜਕੀ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਆਮ ਲੋਕਾਂ ਦੀ ਜਾਨ ਹੁਣ ਫ਼ਰਿਸ਼ਤੇ ...
ਵਾਤਾਵਰਨ ਦੇ ਹੱਕ ’ਚ ਮੁੜਨ ਲੱਗੀਆਂ ਨੇ ਕਿਸਾਨੀ ਦੀਆਂ ਮੁਹਾਰਾਂ
ਵਾਤਾਵਰਨ ਨੂੰ ਬਚਾਉਣ ਲਈ ਕਿਸਾਨ ਬਦਲਣ ਲੱਗੇ ਖੇਤੀ ਢੰਗ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਕਿਸਾਨਾਂ ਨੇ ਖੇਤੀ ਕਰਨ ਦੇ ਢੰਗ ’ਚ ਬਦਲਾਅ ਲਿਆਂਦਾ ਹੈ, ਜਿਸ ਦੀ ਖੇਤੀ ਮਾਹਿਰਾਂ ਵੱਲੋਂ ਜਿੱਥੇ ਪ੍ਰਸੰਸਾ ਕੀਤੀ ਜਾ ਰਹੀ ਹੈ। ਉੱਥੇ ਹੋਰ ਕਿਸਾਨ ਵੀ ਇਸ ਤੋ...