ਮੋਤੀ ਮਹਿਲ ਧੜੇ ਦੇ ਮੇਅਰ ਸੰਜੀਵ ਬਿੱਟੂ ਦੀ ਛੁੱਟੀ ਤੈਅ, 42 ਕੌਂਸਲਰ ਹੋਏ ਇਕਜੁੱਟ
ਨਿਗਮ ਕਮਿਸ਼ਨਰ ਰਾਹੀਂ ਮੇਅਰ ਨੂੰ ਭੇਜਿਆ ਪੱਤਰ, ਬਹੁਮੱਤ ਸਿੱਧ ਕਰੋ ਜਾਂ ਫਿਰ ਅਸਤੀਫ਼ਾ ਸੌਂਪੋ
ਬ੍ਰਹਮ ਮਹਿੰਦਰਾ ਮੋਤੀ ਮਹਿਲ ’ਤੇ ਪੈ ਰਹੇ ਨੇ ਭਾਰੂ, ਕਦੇ ਵੀ ਸੱਦਿਆ ਜਾ ਸਕਦੈ ਹਾਊਸ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੋਤੀ ਮਹਿਲ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਛੁੱਟੀ ਹੋਣੀ ਤੈਅ ਹੈ। ਅੱਜ 42 ਕੌਸਲਰਾਂ ਵੱਲੋ...
ਹੋਂਦ ਦੀ ਲੜਾਈ ਲੜ ਰਹੀ ਐ ਪੰਜਾਬੀ ਯੂਨੀਵਰਸਿਟੀ
ਦੋ ਮਹੀਨਿਆਂ ਦਾ ਲਗਭਗ 66 ਕਰੋੜ ਤਨਖਾਹਾਂ ਦੇ ਪੈਡਿੰਗ, ਆਖਰ ਕੋਣ ਫੜੂ ਯੂਨੀਵਰਸਿਟੀ ਦੀ ਬਾਂਹ
ਸਿਰਫ 31 ਔਰਤਾਂ ਸੰਸਦ ਦੀ ਦਹਿਲੀਜ਼ ’ਤੇ ਪਹੁੰਚੀਆਂ, ਰਾਜਸਥਾਨ ’ਚ ਲੋਕ ਸਭਾ ਚੋਣਾਂ…
ਹਾਲ ਹੀ ’ਚ ਦੋ ਗੇੜਾਂ ’ਚ ਹੋਈਆਂ 18ਵੀਆਂ ਲੋਕ ਸਭਾ ਚੋਣਾਂ ਸਮੇਤ ਹੁਣ ਤੱਕ ਅਠਾਰਾਂ ਲੋਕ ਸਭਾ ਚੋਣਾਂ ’ਚ 222 ਔਰਤਾਂ ਨੇ ਚੋਣਾਂ ਲੜੀਆਂ | Lok Sabha Election
ਜੈਪੁਰ (ਸੱਚ ਕਹੰ ਨਿਊਜ਼)। ਰਾਜਸਥਾਨ ’ਚ ਲੋਕ ਸਭਾ ਚੋਣਾਂ ’ਚ ਹੁਣ ਤੱਕ ਅੱਧੀ ਅਬਾਦੀ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ ਹੈ ਅਤੇ ਪਿਛਲੀਆਂ 1...
ਪੇਰਿਆਡਿਕ ਟੇਬਲ ‘ਚ ਸੱਤ ਸਾਲ ਦੀ ਪਰਲਮੀਤ ਇੰਸਾਂ ਨੇ ਬਣਾਇਆ ਰਿਕਾਰਡ
ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ' ਦੀ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਸਰਸਾ ਦੀ ਪਰਲਮੀਤ ਇੰਸਾਂ ਨੇ ਪੇਰਿਆਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ 'ਚ ਸੁਣਾ ਕੇ ਇੱਕ ਨਵਾਂ ਰਿਕਾਰਡ India Book of Records ਬਣਾ ਦਿੱਤਾ। ਪਰਲਮੀਤ ਇੰਸਾਂ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਦੀ ਜਮਾਤ ਤੀਜੀ ਦੀ ਵਿਦਿਆਰਥਣ ਹੈ।
ਪੂਜਨੀਕ ਗੁਰੂ ਜੀ ਦੁਆਰਾ ਚਲਾਈ ਦੇਹਾਂਤ ਉਪਰੰਤ ‘ਸਰੀਰਦਾਨ’ ਦੀ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
ਸਾਲ 2023 ’ਚ ਹੁਣ ਤੱਕ ਨਵੀਆਂ ਮੈਡੀਕਲ ਖੋਜਾਂ ਲਈ ਬਲਾਕ ਮਲੋਟ ’ਚ ਹੋਏ 3 ਸਰੀਰਦਾਨ | Campaign
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 159 ਮਾਨਵਤਾ ਭਲਾਈ ਕਾਰਜਾਂ ਵਿੱਚੋਂ ‘ਸਰੀਰਦਾਨ’ ਵੀ ਇੱਕ ਅਜਿਹਾ ਮਾਨਵਤਾ ਭਲਾਈ ਦਾ ਕਾਰਜ (Campaign) ਹੈ ਜਿਸ ਵਿੱਚ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ...
ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ ਸੌਚ ਮੁਕਤ ਮੁਕਾਬਲੇ ’ਚੋਂ ਦੇਸ਼ ਭਰ ’ਚੋਂ ਅੱਵਲ
ਸਾਂਸਦ ਪ੍ਰਨੀਤ ਕੌਰ ਨੇ ਇਸ ਪ੍ਰਾਪਤੀ ’ਤੇ ਨਿਗਮ ਸਟਾਫ ਤੇ ਸ਼ਹਿਰ ਵਾਸੀਆਂ ਨੂੰ ਦਿੱਤੀ ਵਧਾਈ
ਗੈਰ ਜਿੰਮੇਵਾਰ ਬਿਆਨ ਦੇ ਕੇ ਮਾਹੌਲ ਖ਼ਰਾਬ ਨਾ ਕਰੇ ਭਾਜਪਾ ਲੀਡਰ : ਕਿਸਾਨ ਆਗੂ
ਭਾਜਪਾ ਆਗੂ ਦੇ ਬਿਆਨ 'ਤੇ ਕਿਸਾਨਾਂ ਨੇ ਕੀਤਾ ਇਤਰਾਜ਼ ਤਾਂ ਸੁਰਜੀਤ ਜਿਆਣੀ ਨੇ ਵੀ ਜਤਾਈ ਨਰਾਜ਼ਗੀ
ਏਐਸਆਈ ਹਰਜੀਤ ਸਿੰਘ ਸ਼ੇਰ ਬਹਾਦਰ ਨਿੱਕਲਿਆ, ਉਸਦੇ ਹੌਸਲੇ ਨੂੰ ਸਲਾਮ ਬਣਦਾ
ਅਮਰਿੰਦਰ ਸਿੰਘ ਨੇ ਫੋਨ 'ਤੇ ਕੀਤੀ ਗੱਲਬਾਤ, ਕੈਪਟਨ ਨੂੰ ਪੂਰੇ ਹੌਸਲੇ 'ਚ ਦਿੱਤੇ ਜਵਾਬ
ਸਫ਼ਾਈ ਮਹਾਂ ਅਭਿਆਨ : ਮਹਾਨ ਸਖਸ਼ੀਅਤਾਂ ਦੇ ਚੌਂਕਾਂ ਨੂੰ ਮਿਲਿਆ ਵਿਸ਼ੇਸ਼ ਸਨਮਾਨ
ਸ਼ਹੀਦ ਭਗਤ ਸਿੰਘ, ਭਗਵਾਨ ਪਰਸੂਰਾਮ ਅਤੇ ਡਾ. ਭੀਮ ਰਾਓ ਅੰਬਦੇਕਰ ਦੇ ਬੁੱਤ ਸਾਫ਼ ਕਰਕੇ ਪਹਿਨਾਈਆਂ ਫੁੱਲ ਮਾਲਾਵਾਂ
ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਅਵਤਾਰ ਦਿਵਸ ’ਤੇ 5 ਸਾਲ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ...
ਸ਼ਹਿਰੀ ਚੋਣਾਂ ਲਈ ਮੈਦਾਨ ਤਿਆਰ : ਜ਼ਿਲ੍ਹਾ ਸੰਗਰੂਰ ’ਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਸਾਰੇ ਵਾਰਡਾਂ ’ਚ ਉਤਾਰੇ ਉਮੀਦਵਾਰ
ਭਾਰਤੀ ਜਨਤਾ ਪਾਰਟੀ ਵੱਲੋਂ ਵੀ 75 ਵਾਰਡਾਂ ਤੋਂ ਜ਼ਿਆਦਾ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ