ਦੀਵੇ ਥੱਲੇ ਹਨੇਰਾ : ਸਿਵਲ ਹਸਪਤਾਲ ’ਚ ਖੜ੍ਹਾ ਪਾਣੀ ਮਾਰ ਰਿਹੈ ਡੇਂਗੂ ਨੂੰ ਆਵਾਜ਼ਾਂ
ਕੋਰੋਨਾ ਵੈਕਸੀਨ ਲਾਉਣ ਵਾਲੀ ਇਮਾਰਤ ਦੇ ਨੇੜੇ ਖੜ੍ਹਾ ਹੈ ਪਾਣੀ
(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੇ ਸਿਵਲ ਹਸਪਤਾਲ ’ਚ ਖੜ੍ਹਾ ਪਾਣੀ ‘ਦੀਵੇ ਥੱਲੇ ਹਨੇਰਾ’ ਕਹਾਵਤ ਨੂੰ ਸੱਚ ਕਰਦਾ ਦਿਖਾਈ ਦਿੰਦਾ ਹੈ ਜ਼ਿਲ੍ਹਾ ਹਸਪਤਾਲ ਹੋਣ ਕਰਕੇ ਹਸਪਤਾਲ ’ਚ ਰੋਜ਼ਾਨਾ ਹੀ ਹਜ਼ਾਰਾਂ ਲੋਕਾਂ ਦਾ ਆਉਣ-ਜਾਣ ਹੁੰਦਾ ਹੈ ਕਈ ਦਿਨਾਂ ਤੋਂ...
ਹਾਸ਼ੀਏ ’ਤੇ ਆਈ ਪੰਜਾਬ ਭਾਜਪਾ ਦੀ ਅਮਿਤ ਸ਼ਾਹ ਖ਼ੁਦ ਸੰਭਾਲਣਗੇ ਕਮਾਨ
ਦਿੱਲੀ ਵਿਖੇ ਮੀਟਿੰਗ ਕਰਕੇ ਤਿਆਰੀ ਜੁਟਣ ਦੇ ਆਦੇਸ਼
ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰਨ ਆਗੂ, ਦੁਸ਼ਿਅੰਤ ਗੌਤਮ ਕਰਵਾਉਣਗੇ ਸ਼ਾਂਤ
ਟਕਿਸਾਨੀ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਹੋਈ ਚਰਚਾ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕਿਸਾਨੀ ਅੰਦੋਲਨ ਕਰਕੇ ਹਾਸ਼ੀਏ ’ਤੇ ਆਈ ਭਾਜਪਾ ਨੂੰ ਚੁੱਕਣ ਲਈ ਖ਼ੁਦ ਕੇਂਦਰੀ ਗ੍ਰਹਿ ਮੰਤ...
ਪੰਜਾਬ ਸਰਕਾਰ ਦੇ ਬਜ਼ਟ ਨੂੰ ਆਰਥਿਕ ਮਾਹਿਰਾਂ ਨਕਾਰਿਆ
ਕਿਸਾਨ ਕਰਜ਼ੇ ਲਈ ਰੱਖੀ ਗਈ ਰਾਸ਼ੀ ਨੂੰ ਬਹੁਤ ਘੱਟ ਦੱਸਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਖਜ਼ਾਨਾ ਮੰਤਰੀ ਵੱਲੋਂ ਅੱਜ ਪੇਸ਼ ਕੀਤਾ ਗਿਆ ਬਜਟ ਆਰਥਿਕ ਮਾਹਰਾਂ ਦੀ ਨਜ਼ਰ ਨੂੰ ਲੁਭਾਇਆ ਨਹੀਂ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਬਜਟ 'ਚ ਨਿਵੇਸ਼ ਵਧਾਉਣਾ ਚਾਹੀਦਾ ਸੀ, ਜਦਕਿ ਅਜਹਾ ਕਿਧਰੇ ਨਜ਼ਰ ਨਹੀਂ ਆਇਆ।...
10 ਰੁਪਏ ਵਾਲੀ ਦਵਾਈ ਮਿਲ ਰਹੀ ਹੈ 200 ਰੁਪਏ ਦੀ, ਹੋ ਰਹੀ ਹੈ ਲੋਕਾਂ ਦੀ ਲੁੱਟ
ਦਵਾਈ ਦੀ ਐੱਮਆਰਪੀ ਨੂੰ ਲੈ ਸਦਨ ’ਚ ਵਿਧਾਇਕਾਂ ਜ਼ਾਹਰ ਕੀਤੀ ਚਿੰਤਾ, ਲੁੱਟ ਰਹੇ ਹਨ ਕੰਪਨੀ ਮਾਲਕ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਦਵਾਈਆਂ ਦੀ ਐੱਮਆਰਪੀ ਨੂੰ ਲੈ ਕੇ ਸਦਨ ਵਿੱਚ ਸੱਤਾਧਿਰ ਅਤੇ ਵਿਰੋਧੀ ਧਿਰ ਵੱਲੋਂ ਇੱਕਜੁਟਤਾ ਦਿਖਾਉਂਦੇ ਹੋਏ ਚਿੰਤਾ ਜ਼ਾਹਰ ਕੀਤੀ ਗਈ। ਪੰਜਾਬ ਦੇ ਗ...
ਮਾਨ ਸਰਕਾਰ ਕਿਸਾਨਾਂ ਲਈ ਕਰਨ ਜਾ ਰਹੀ ਹੈ ਇਹ ਵੱਡੇ ਐਲਾਨ
ਨਵੀਂ ਖੇਤੀ ਨੀਤੀ ਤਿਆਰ ਕਰਨ ਲਈ ਖੇਤੀਬਾੜੀ ਮਾਹਿਰਾਂ ਦੀ 11 ਮੈਂਬਰੀ ਕਮੇਟੀ ਗਠਿਤ ਨੋਟੀਫਿਕੇਸ਼ਨ ਜਾਰੀ : ਕੁਲਦੀਪ ਸਿੰਘ ਧਾਲੀਵਾਲ
ਪਹਿਲੀ ਸਰਕਾਰ-ਕਿਸਾਨ ਮਿਲਣੀ 12 ਫ਼ਰਵਰੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਵੇਗੀ; ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸ਼ਮੂਲੀਅਤ
ਪੰਜਾਬ ਦੀ ਖੇਤੀ ਨ...
ਆਓ ਜਾਣਦੇ ਹਾਂ ਭੂਚਾਲ ਕਿਉਂ ਆਉਂਦਾ ਹੈ?
Why Earthquake Occurs?
ਦੁਨੀਆਂ ਹਰ ਸਾਲ ਭੂਚਾਲ ਦੇ ਹਜ਼ਾਰਾਂ ਝਟਕੇ ਮਹਿਸੂਸ ਕਰਦੀ ਹੈ। ਕਦੇ ਭੂਚਾਲ ਸਧਾਰਨ ਹੁੰਦਾ ਹੈ ਅਤੇ ਕਦੇ ਤਬਾਹੀ ਮਚਾਉਣ ਵਾਲਾ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਭੂਚਾਲ ਆਖ਼ਰ ਆਉਂਦਾ ਕਿਵੇਂ ਹੈ? (why earthquake occurs)
ਧਰਤੀ ਮੁੱਖ ਤੌਰ ’ਤੇ ਚਾਰ ਪਰਤਾਂ ਦੀ ਬਣੀ ਹੋਈ ...
ਸਿਹਤ ਮੰਤਰੀ ਦੀ ਰਿਹਾਇਸ਼ ਨੂੰ ਘੇਰੇਗਾ ਅਕਾਲੀ ਦਲ, ਮੰਗਿਆ ਬਲਬੀਰ ਸਿੱਧੂ ਦਾ ਅਸਤੀਫ਼ਾ
ਬਹੁ ਕਰੋੜੀ ਵੈਕਸੀਨ ਘਪਲੇ ਵਿੱਚ ਹੋਵੇ ਸੀਬੀਆਈ ਜਾਂਚ, ਸਿੱਧੂ ਨੂੰ ਦੇਣਾ ਪਵੇਗਾ ਅਸਤੀਫ਼ਾ : ਸੁਖਬੀਰ ਬਾਦਲ
ਅਸ਼ਵਨੀ ਚਾਵਲਾ, ਚੰਡੀਗੜ੍ਹ, ਕੋਰੋਨਾ ਦੀ ਵੈਕਸੀਨ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਮਾਮਲੇ ’ਚ ਪੰਜਾਬ ਸਰਕਾਰ ਤੋਂ ਹੁਣ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਲਿ...
ਮਹਿਤਾ ਖਰੀਦ ਕੇਂਦਰ ’ਚ ਲੱਖਾਂ ਦੇ ਪਏ ਝੋਨੇ ਦਾ ਵਾਰਸ ਬਣਨ ਨੂੰ ਨਹੀਂ ਕੋਈ ਤਿਆਰ!
ਕਿਸਾਨ ਕਹਿਣ ਝੋਨਾ ਬਾਹਰਲਾ, ਆੜ੍ਹਤੀਆ ਕਹੇ ਕਿਸਾਨ ਦਾ
ਰੌਲਾ ਪੈਣ ’ਤੇ ਪੁਲਿਸ ਦਾ ਨਾ ਆਉਣਾ ਬਣਿਆ ਬੁਝਾਰਤ
(ਮਨਜੀਤ ਨਰੂਆਣਾ/ਅਸ਼ੋਕ ਗਰਗ) ਬਠਿੰਡਾ। ਮਾਰਕਿਟ ਕਮੇਟੀ ਸੰਗਤ ਅਧੀਨ ਪੈਂਦੇ ਖਰੀਦ ਕੇਂਦਰ ਮਹਿਤਾ ’ਚ ਪਿਛਲੇ ਚਾਰ ਦਿਨ੍ਹਾਂ ਤੋਂ ਪਏ ਲੱਖਾਂ ਦੇ ਝੋਨੇ ਦਾ ਵਾਰਸ ਬਣਨ ਨੂੰ ਕੋਈ ਤਿਆਰ ਹਨ। ਮਾਮਲਾ ਸ਼ੱਕੀ ਹ...
ਮੇਅਰ ਬਦਲਣ ਸਬੰਧੀ ਮੋਤੀ ਮਹਿਲ ਅਤੇ ਬ੍ਰਹਮ ਮਹਿੰਦਰਾ ਵਿਚਕਾਰ ਆਪਸੀ ਖਾਨਾਜੰਗੀ ਵਧੀ
ਬ੍ਰਹਮ ਮਹਿੰਦਰਾ ਆਪਣੇ ਖੇਮੇ ਦਾ ਮੇਅਰ ਬਣਾਉਣ ਲਈ ਪੱਬਾਂ ਭਾਰ
ਹਲਕਾ ਪਟਿਆਲਾ ਦਿਹਾਤੀ ਤੇ ਸ਼ਹਿਰੀ ਦੇ ਕੌਂਸਲਰਾਂ ਦੀ ਕੀਤੀ ਜਾ ਰਹੀ ਐ ਪਰੇਡ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੇਅਰ ਬਦਲਣ ਸਬੰਧੀ ਮੋਤੀ ਮਹਿਲ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ’ਚ ਆਪਸੀ ਖਾਨਾਜੰਗੀ ਭਾਰੂ ਹੋ ਗਈ ਹੈ। ਕੈਬਨਿਟ ਮੰਤਰੀ ...
ਮੋਤੀ ਮਹਿਲ ਧੜੇ ਦੇ ਮੇਅਰ ਸੰਜੀਵ ਬਿੱਟੂ ਦੀ ਛੁੱਟੀ ਤੈਅ, 42 ਕੌਂਸਲਰ ਹੋਏ ਇਕਜੁੱਟ
ਨਿਗਮ ਕਮਿਸ਼ਨਰ ਰਾਹੀਂ ਮੇਅਰ ਨੂੰ ਭੇਜਿਆ ਪੱਤਰ, ਬਹੁਮੱਤ ਸਿੱਧ ਕਰੋ ਜਾਂ ਫਿਰ ਅਸਤੀਫ਼ਾ ਸੌਂਪੋ
ਬ੍ਰਹਮ ਮਹਿੰਦਰਾ ਮੋਤੀ ਮਹਿਲ ’ਤੇ ਪੈ ਰਹੇ ਨੇ ਭਾਰੂ, ਕਦੇ ਵੀ ਸੱਦਿਆ ਜਾ ਸਕਦੈ ਹਾਊਸ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੋਤੀ ਮਹਿਲ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਛੁੱਟੀ ਹੋਣੀ ਤੈਅ ਹੈ। ਅੱਜ 42 ਕੌਸਲਰਾਂ ਵੱਲੋ...