ਆਨਲਾਈਨ ਸਿੱਖਿਆ: ਸਾਡਾ ਆਉਣ ਵਾਲਾ ਭਵਿੱਖ | (Online Class Ke Fayde)
ਆਨਲਾਈਨ ਸਿਖਲਾਈ ਕੀ ਹੈ?
(ਸੱਚ ਕਹੂੰ ਨਿਊਜ਼) ਆਨਲਾਈਨ ਲਰਨਿੰਗ, ਸਧਾਰਨ ਰੂਪ ਵਿੱਚ ਪਰਿਭਾਸ਼ਿਤ, ਇੱਕ ਵਰਚੁਅਲ ਪਲੇਟਫਾਰਮ 'ਤੇ ਸਿੱਖਣ ਦੀ ਯੋਗਤਾ ਹੈ। ਸਿੱਖਣ ਦੀ ਆਮ ਤੌਰ 'ਤੇ ਮਾਨਤਾ ਪ੍ਰਾਪਤ ਵਿਧੀ ਵਿੱਚ ਇੱਕ ਕਲਾਸ ਰੂਮ ਵਿੱਚ ਇੱਕ ਅਧਿਆਪਕ ਨਾਲ ਸਰੀਰਕ ਬੈਠਕ ਸ਼ਾਮਲ ਹੁੰਦੀ ਹੈ ਜਿੱਥੇ ਅਧਿਆਪਕ ਤੁਹਾਨੂੰ ਗਿਆਨ...
Malerkotla : ਜ਼ਿਲ੍ਹੇ ਦਾ ਦਰਜਾ ਮਿਲਣ ਦੇ ਬਾਵਜ਼ੂਦ ਨਹੀਂ ਬਦਲੀ ਮਾਲੇਰਕੋਟਲਾ ਦੀ ਤਕਦੀਰ
ਰੱਖੇ ਰਖਾਏ ਰਹਿ ਗਏ ਨੀਂਹ ਪੱਥਰ | Malerkotla
ਨਾ ਬਣਿਆ ਮੈਡੀਕਲ ਕਾਲਜ ਤੇ ਨਾ ਹੀ ਹਸਪਤਾਲ ’ਚ ਪੂਰੇ ਹੋਏ ਡਾਕਟਰ | Malerkotla
ਮਲੇਰਕੋਟਲਾ (ਗੁਰਤੇਜ ਜੋਸ਼ੀ)। ਇਲਾਕਾ ਵਾਸੀਆਂ ਖਾਸ ਕਰਕੇ ਰਿਆਸਤੀ ਤੇ ਨਵਾਬੀ ਸ਼ਹਿਰ ਮਲੇਰਕੋਟਲਾ (Malerkotla) ਲਈ 7 ਜੂਨ 2021 ਨੂੰ ਮੁਸਲਿਮ ਪਵਿੱਤਰ ਤਿਉਹਾਰ ਈਦ ਵਾ...
ਖੰਭਾਂ ਨਾਲ ਨਹੀਂ ਹੌਸਲੇ ਨਾਲ ਉੱਡਦਾ ਹੈ ਸੰਗਤਪੁਰੇ ਦਾ ਨੌਜਵਾਨ ਪਵਿੱਤਰ
ਹਾਦਸੇ ਵਿੱਚ ਅੰਗਹੀਣ ਹੋਇਆ, ਹੌਸਲਾ ਨਾ ਹਾਰਿਆ, ਉਭਰਦਾ ਦੌੜਾਕ ਬਣਿਆ
ਸਰਕਾਰ ਨੇ ਹਾਲੇ ਤਾਈਂ ਨਹੀਂ ਲਈ ਇਸ ਹੁਨਰਮੰਦ ਤੇ ਹਿੰਮਤੀ ਨੌਜਵਾਨ ਦੀ ਕੋਈ ਸਾਰ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ। ਪ੍ਰਚੱਲਤ ਅਖਾਣ ਹੈ ਕਿ ‘ਖੰਭਾਂ ਨਾਲ ਨਹੀਂ ਹੌਸਲੇ ਨਾਲ ਉੱਡਿਆ ਜਾਂਦੈ’ ਇਸ ਅਖਾਣ ਦੇ ’ਕੱਲੇ-’ਕੱਲੇ ਹਰਫ਼ ...
ਜ਼ਿਲ੍ਹਾ ਪਟਿਆਲਾ ਦੇ ਕੋਰੋਨਾ ਯੋਧੇ ਲਗਾਤਾਰ ਖੂਨਦਾਨ ਦੇਣ ਲਈ ਡਟੇ
ਬਲਾਕ ਲੋਚਮਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਰਜਿੰਦਰਾ ਬਲੱਡ ਬੈਂਕ ਵਿਖੇ 23 ਯੂਨਿਟ ਖੂਨਦਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਕੋਰੋਨਾ ਸੰਕਟ ਦੌਰਾਨ ਰਜਿੰਦਰਾ ਹਸਪਤਾਲ ਦੀ ਬਲੱਡ ਬੈਂਕ ਵਿੱਚ ਖੂਨਦਾਨ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ।ਅੱਜ ਜ਼ਿਲ੍ਹਾ ਪਟਿਆਲਾ ਦੇ ਬਲਾਕ ਲੋਚਮ...
ਇਸ ‘ਜੁਗਾੜ’ ਸਹਾਰੇ ਮੈਂ ਆਪਣੀ ਸ਼ੂਗਰ ਪੀੜਤ ਬੱਚੀ ਤੇ ਪੰਜ ਜੀਆਂ ਦੇ ਟੱਬਰ ਦਾ ਖਰਚਾ ਚੁੱਕ ਰਿਹੈਂ’
ਸੰਗਰੂਰ ’ਚ ਮੋਟਰ ਸਾਇਕਲ ਰੇਹੜੀ ਚਲਾਉਣ ਵਾਲੇ ਬਹਾਦਰਪੁਰ ਦੇ ਰਾਜਵੰਤ ਨੇ ਦੱਸੀ ਆਪਣੀ ਦਰਦ ਕਹਾਣੀ
(ਗੁਰਪ੍ਰੀਤ ਸਿੰਘ)ਸੰਗਰੂਰ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਫੈਸਲਾ ਲੈ ਲਿਆ ਕਿ ਸੜਕਾਂ ’ਤੇ ਚੱਲਦੀਆਂ ਮੋਟਰ ਸਾਇਕਲ ਦੇ ਮੂੰਹ ਵਾਲੀਆਂ ਰੇਹੜੀਆਂ (ਜੁਗਾੜ ਰੇਹੜੀ) (Jugaad Rehri) ਨੂੰ ਬੰਦ ਕਰਨ ਦਾ ਫੁ...
36 ਹਜ਼ਾਰ ਮੁਲਾਜ਼ਮ ਅਜੇ ਵੀ ਕੱਚੇ, ਪਰ ਚੰਨੀ ਸਰਕਾਰ ਨੇ ਫਲੈਕਸਾਂ, ਬੋਰਡਾਂ ’ਤੇ ਹੀ ਕਰਤੇ ਪੱਕੇ
ਵਿਰੋਧੀਆਂ ਨੇ ਚੁੱਕੇ ਸੁਆਲ, ਜੇ ਪੱਕੇ ਹੀ ਨਹੀਂ ਕੀਤੇ, ਫਿਰ ਫਲੈਕਸ ਬੋਰਡਾਂ ’ਤੇ ਕਰੋੜਾਂ ਰੁਪਏ ਕਿਉਂ ਖਰਚੇ
ਕੱਚੇ ਕਾਮਿਆਂ ਵੱਲੋਂ ਮੁੱਖ ਮੰਤਰੀ ਚੰਨੀ ਤੇ ਲਾਏ ਗੁੰਮਰਾਹ ਕਰਨ ਦੇ ਦੋਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵਿਆਂ ਵ...
ਅਧਿਕਾਰੀਆਂ ’ਤੇ ਭੜਕ ਰਹੇ ਰਹੇ ਹਨ ਮੰਤਰੀ, ਚੰਡੀਗੜ੍ਹ ਦਫ਼ਤਰ ਆਏ ਤਾਂ ਹੋਵੋਗੇ ‘ਸਸਪੈਂਡ’
ਪਾਰਟੀ ਲੀਡਰਾਂ ਨੂੰ ਵੀ ਸਿਰੇ ਦੀ ਸੁਣਾਈ , ਸਿਫਾਰਸ਼ ਲਈ ਨਾਲ ਲੈ ਕੇ ਆਏ ਮੁਲਾਜ਼ਮ ਤਾਂ ਨਹੀਂ ਹੋਵੇਗਾ ਬਰਦਾਸ਼ਤ | Minister
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਿਵਲ ਸਕੱਤਰੇਤ ਵਿੱਚ ਅੱਜ-ਕੱਲ੍ਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਕਈ ਅਧਿਕਾਰੀਆਂ ਦੀ ਜੰਮ ਕੇ ਬੇਇੱਜ਼ਤੀ ਹੋ ਰਹੀ ਹੈ ਅਤੇ ਉ...
ਆਈਆਈਟੀ ਖੜਗਪੁਰ ਫੈਸਟੀਵਲ ਸ਼ਿਤਿਜ਼ 2024, 19 ਜਨਵਰੀ ਤੋਂ
(ਸੱਚ ਕਹੂੰ ਨਿਊਜ਼)। ਭਾਰਤ ਦੇ ਮੁੱਖ ਸਿੱਖਿਆ ਸੰਸਥਾਵਾਂ ’ਚ ਸ਼ਾਮਲ ਆਈਆਈਟੀ ਖੜਗਪੁਰ ਦਾ ਸਲਾਨਾ ਇੰਟਰਕਾਲਜ ਫੈਸਟੀਵਲ ਸ਼ਿਤਿਜ ਆਪਣੇ 21ਵੇਂ ਸੰਸਕਰਨ ਦੇ ਨਾਲ 19 ਤੋਂ 21 ਜਨਵਰੀ 2024 ਨੂੰ ਕੈਂਪਸ ਕੰਪਲੈਕਸ ਵਿੱਚ ਹੋਣ ਜਾ ਰਿਹਾ ਹੈ। ਫੈਸਟ ਦੇ ਪ੍ਰਤੀਨਿਧੀ ਨੇ ਸੱਚ ਕਹੂੰ ਪੱਤਰਕਾਰ ਨੂੰ ਦੱਸਿਆ ਕਿ ਸਿਤਿਜ਼ 2024 ...
ਕਾਂਗਰਸ ਕਰਨੀ ਐ ਬਰਬਾਦ ਤਾਂ ਕਰ ਲਓ ਬਗਾਵਤ, ਅਮਰਿੰਦਰ ਨੇ ਸਾਨੂੰ ਹੀ ਹਰਾ ਦੇਣਾ
ਅਮਰਿੰਦਰ ਤੋਂ ਡਰੇ ਸਿੱਧੂ ਧੜੇ ਦੇ ਕਈ ਵਿਧਾਇਕਾਂ ਨੇ ਆਖਿਆ
ਮੀਟਿੰਗ ਦੌਰਾਨ ਨਹੀਂ ਕੀਤੇ ਗਏ ਕਿਸੇ ਮਤੇ ’ਤੇ ਦਸਤਖ਼ਤ, ਵਿਧਾਇਕਾਂ ਨੇ ਸਾਫ਼ ਕੀਤਾ ਇਨਕਾਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਜੇਕਰ ਕਾਂਗਰਸ ਪਾਰਟੀ ਨੂੰ ਬਰਬਾਦ ਕਰਨਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸੱਤਾ ਵਿੱਚੋਂ ਕਾਂਗਰਸ ਪਾਰਟੀ ਦਾ ਸਫ਼ਾਇਆ ...
ਨੀਤੀਆਂ ਦੇ ਘਾਲ਼ੇ-ਮਾਲ਼ੇ ‘ਚ ਕੇਂਦਰ ਦੀਆਂ ਬੋਰੀਆਂ ‘ਚੋਂ ਨਹੀਂ ਨਿੱਕਲੀ ਅਤਿ ਗਰੀਬਾਂ ਦੇ ਹਿੱਸੇ ਦੀ ਕਣਕ
ਨੀਤੀਆਂ ਦੇ ਘਾਲ਼ੇ-ਮਾਲ਼ੇ 'ਚ ਕੇਂਦਰ ਦੀਆਂ ਬੋਰੀਆਂ 'ਚੋਂ ਨਹੀਂ ਨਿੱਕਲੀ ਅਤਿ ਗਰੀਬਾਂ ਦੇ ਹਿੱਸੇ ਦੀ ਕਣਕ
ਫਾਜ਼ਿਲਕਾ/ਜਲਾਲਾਬਾਦ (ਰਜਨੀਸ਼ ਰਵੀ) ਕੌਮਾਂਤਰੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਤਿੰਨ ਮਹੀਨੇ ਦਾ ਮੁਫ਼ਤ ਦਿੱਤੇ ਜਾ ਰਹੇ ਰਾਸ਼ਨ ਵਿੱਚ ਅਤਿ ਗ਼ਰੀਬ ਵਰਗ ਦੇ ਕਾਰਡ ਧਾਰਕਾਂ ਨੂੰ ਵੱਡਾ ਝਟਕਾ...