ਜਲ ਸਪਲਾਈ ਠੇਕਾ ਮੁਲਾਜ਼ਮ ਹੋਏ ਤਿੱਖੇ, ਘਰਾਂ ਅੱਗੇ ਰਾਜਨੀਤਿਕ ਆਗੂਆਂ ਦੀ ਨੋ ਐਂਟਰੀ ਦੇ ਲਾਏ ਬੋਰਡ
ਸਰਕਾਰ ਦੇ ਘਰ-ਘਰ ਨੌਕਰੀ ਦਾ ਵਾਅਦੇ ਝੂਠੇ ਕਰਾਰ, ਠੇਕਾ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਦੇ ਲਾਏ ਦੋਸ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਨਿਗੂਣੀਆਂ ਤਨਖਾਹਾਂ ’ਤੇ ਕੰਮ ਰਹੇ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਕੈਪਟਨ ਸਰਕਾਰ ਦੇ ਵਿਰੋਧ ਦਾ ਤਿੱਖਾ ਰਸਤਾ ਅਪਣਾ ਲਿਆ ਹੈ। ਜਲ ਸਪਲਾਈ ਅਤ...
ਸਰਕਾਰ ਨੇ ਅਜੇ ਤੱਕ ਜਾਰੀ ਨਹੀਂ ਕੀਤੀ ਮਹਿਲਾਵਾਂ ਦੇ ਮੁਫ਼ਤ ਸਫ਼ਰ ਵਾਲੀ ਰਾਸ਼ੀ
ਅਪਰੈਲ ਮਹੀਨੇ ਦਾ 15 ਕਰੋੜ 92 ਲੱਖ ਪੈਂਡਿੰਗ, ਮਈ ਮਹੀਨਾ ਵੀ ਖਤਮ ਹੋਣ ਨੇੜੇ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਤਾਉਣ ਲੱਗਾ ਸਮੇਂ ਸਿਰ ਤਨਖਾਹ ਅਤੇ ਪੈਨਸ਼ਨ ਨਾ ਮਿਲਣ ਦਾ ਡਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਮੁਫ਼ਤ ਸਫ਼ਰ ਦੀ ਦਿੱਤੀ ਸਹੂਲਤ ਪੀਆਰਟੀਸੀ ਲਈ ਫਿਲ...
ਮਹਿਲਾ ਦਿਵਸ ‘ਤੇ ਵਿਸ਼ੇਸ਼ : ਪੰਜਾਬ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ
Harmanpreet Kaur | ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਕੀਤੀ ਦੇਸ਼ ਦੀ ਅਗਵਾਈ
ਬਠਿੰਡਾ, (ਸੁਖਜੀਤ ਮਾਨ) ਮੋਗਾ ਹੁਣ ਚਾਹ ਜੋਗਾ ਨਹੀਂ ਮੋਗੇ ਦੀ ਧੀ ਨੇ ਦੇਸ਼ 'ਚ ਪੰਜਾਬ ਦਾ ਨਾਂਅ ਚਮਕਾਇਆ ਹੈ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜੀ ਹੈ ਕੱਲ੍ਹ ਜਦੋਂ ਭਾਰਤੀ ਟੀਮ ਆਸਟ੍ਰ...
Lok Sabha Seat Ludhiana: ਗਠਜੋੜ ਦੀ ਟੁੱਟ ਭੱਜ ਤੇ ਦਲ ਬਦਲੀ ’ਚ ਉਲਝਿਆ ਵੋਟਰ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕੱਥਨੀ ਨਹੀਂ ਹੋਵੇਗੀ। ਕਿਉਂਕਿ ਉਦਯੋਗਿਕ ਨਗਰੀ ਹੋਣ ਦੇ ਨਾਤੇ ਇਸਨੇ ਜਿੱਥੇ ਲੱਖਾਂ ਵਾਸੀਆਂ-ਪ੍ਰਵਾਸੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ, ਉੱਥੇ ਹੀ ਸਮੇਂ ਸਮੇਂ ’ਤੇ ਵੱਖ-ਵੱਖ ਚੋਣਾਂ ’ਚ...
ਆਈਆਈ ਖੜਗਪੁਰ ਫੈਸਟ ਸ਼ਿਤਿਜ “KTJ-2022” ਨਵੀਂ ਊਰਜਾ ਨਾਲ ਤੁਹਾਡੇ ਦਰਮਿਆਨ, ਰਜਿਸਟ੍ਰੇਸ਼ਨ ਮੁਫਤ
ਆਈਆਈ ਖੜਗਪੁਰ ਫੈਸਟ Kshitij "KTJ-2022" ਨਵੀਂ ਊਰਜਾ ਨਾਲ ਤੁਹਾਡੇ ਦਰਮਿਆਨ, ਰਜਿਸਟ੍ਰੇਸ਼ਨ ਮੁਫਤ
ਸੱਚ ਕਹੂੰ ਨਿਊਜ਼, (ਖੜਗਪੁਰ)। ਸ਼ਿਤਿਜ ਜਾਂ ਕੇਟੀਜੇ, ਆਈਆਈਟੀ ਖੜਗਪੁਰ (Kshitij, IIT Kharagpur) ਵੱਲੋਂ ਸਾਲਾਨਾ ਤੌਰ ’ਤੇ ਕਰਵਾਇਆ ਜਾਣ ਵਾਲਾ ਤਕਨੀਕੀ ਪ੍ਰਬੰਧਨ ਉਤਸਵ ਹੈ ਏਸ਼ੀਆ ਪੱਧਰ ’ਤੇ ਸਭ ਤੋਂ ਵੱਡਾ ...
ਇੱਕ ਪਿੰਡ, ਜਿੱਥੇ ਨਾ ਸਾੜਦੇ ਪਰਾਲੀ, ਨਾ ਹੀ ਮਨਾਉਂਦੇ ਨੇ ਦੀਵਾਲੀ
ਪਿੰਡ ਵਾਸੀ ਚਾਹੁੰਦੇ ਹੋਏ ਵੀ ਨਹੀਂ ਚਲਾ ਸਕਦੇ ਪਟਾਖ਼ੇ (Diwali)
(ਸੁਖਜੀਤ ਮਾਨ) ਬਠਿੰਡਾ। Diwali ਜ਼ਿਲ੍ਹਾ ਬਠਿੰਡਾ ਦਾ ਪਿੰਡ ਫੂਸ ਮੰਡੀ ਅਜਿਹਾ ਪਿੰਡ ਹੈ, ਜਿੱਥੇ ਕਰੀਬ ਅੱਧੀ ਸਦੀ ਦਾ ਸਮਾਂ ਹੋ ਗਿਆ ਪਿੰਡ ਵਾਸੀਆਂ ਨੇ ਚਾਵਾਂ ਨਾਲ ਦੀਵਾਲੀ ਨਹੀਂ ਮਨਾਈ ਮਹੌਲ ਦੇਖ ਕੇ ਪਿੰਡ ਦੇ ਨਿਆਣੇ ਵੀ ਸਿਆਣੇ ਹੋ ਗਏ ਜੋ...
ਪੁਲਿਸ ਬੈਰੀਕੇਡ ਤੋੜ ਅੱਠ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਬਠਿੰਡਾ ’ਚ ਲਾਇਆ ਪੱਕਾ ਮੋਰਚਾ
ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਹੋਏ ਸ਼ਾਮਿਲ
ਮਿੰਨੀ ਸਕੱਤਰੇਤ ਦਾ ਕੀਤਾ ਮੁਕੰਮਲ ਘਿਰਾਓ
ਨਰਮੇ ਤੇ ਗੜੇਮਾਰੀ ਨਾਲ ਝੋਨੇ ਸਮੇਤ ਹੋਰ ਫਸਲਾਂ ਦੀ ਤਬਾਹੀ ਦਾ ਪੂਰਾ ਮੁਆਵਜਾ ਕਿਸਾਨਾਂ ਮਜਦੂਰਾਂ ਨੂੰ ਦੇਣ ਦੀ ਮੰਗ
(ਸੁਖਜੀਤ ਮਾਨ...
Hair Care : ਜੇਕਰ ਤੁਸੀਂ ਵੀ ਆਪਣੇ ਗੋਡਿਆਂ ਤੱਕ ਵਾਲ ਵਧਾਉਣਾ ਚਾਹੁੰਦੇ ਹੋ ਤਾਂ ਪਿਆਜ਼ ਦੇ ਰਸ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਲਗਾਓ
Amla And Onion Juice For Hair Growth: ਅੱਜ ਕੱਲ੍ਹ ਵਾਲਾਂ ਦੀ ਸਮੱਸਿਆ ਬਹੁਤ ਵੱਧ ਗਈ ਹੈ। ਇਸ ਸਮੱਸਿਆ ਤੋਂ ਹਰ ਕੋਈ ਚਿੰਤਤ ਹੈ, ਚਾਹੇ ਉਹ ਮਰਦ ਹੋਵੇ ਜਾਂ ਔਰਤ। (Hair Growth) ਵਾਲਾਂ ਦੇ ਝੜਨ ਜਾਂ ਖਰਾਬ ਵਾਲਾਂ ਦੀ ਸਮੱਸਿਆ ਤੋਂ ਹਰ ਕੋਈ ਪ੍ਰੇਸ਼ਾਨ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਦੇ ...
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਵੇਂ ਵਰ੍ਹੇ ਮੌਕੇ ਦੇਸ਼ ਦੀ ਰਾਜਧਾਨੀ ਕਿਸਾਨਾਂ ਦੇ ਘੇਰੇ ’ਚ
32 ਸਾਲ ਪਹਿਲਾਂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ’ਚ ਹੋਇਆ ਸੀ ਲੱਖਾਂ ਕਿਸਾਨਾਂ ਦਾ ਇਕੱਠ
ਮਈ ਮਹੀਨੇ ’ਚ ਮੀਂਹ ਦੀਆਂ ਲਹਿਰਾ-ਬਹਿਰਾਂ, 11 ਸਾਲਾਂ ਦਾ ਰਿਕਾਰਡ ਤੋੜਿਆ
ਪੰਜਾਬ ’ਚ 45.2 ਐੱਮਐੱਮ ਪਿਆ ਮੀਂਹ, ਮੌਸਮ ਵਿਭਾਗ ਦੇ ਅਨੁਮਾਨ ਤੋਂ 161 ਫੀਸਦੀ ਜਿਆਦਾ ਪਿਆ ਮੀਂਹ
ਰੂਪਨਗਰ ਜ਼ਿਲ੍ਹੇ ਅੰਦਰ 100 ਐਮਐਮ ਤੋਂ ਜਿਆਦਾ ਹੋਈ ਬਾਰਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਇਸ ਵਾਰ ਮਈ ਮਹੀਨੇ ਦੌਰਾਨ ਪਏ ਮੀਂਹ ਨੇ ਪਿਛਲੇ 11 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮ...