ਬਠਿੰਡਾ ਜੰਕਸ਼ਨ ‘ਤੇ ਫਿਰ ਸੁਣਨ ਲੱਗੀਆਂ ਮੁਸਾਫਿਰ ਰੇਲਾਂ ਦੀਆਂ ਕੂਕਾਂ
ਅੱਜ ਪਹਿਲੇ ਦਿਨ ਵੱਖ-ਵੱਖ ਸ਼ਹਿਰਾਂ ਨੂੰ ਰਵਾਨਾ ਹੋਈਆਂ 8 ਗੱਡੀਆਂ
ਮਾਨ ਸਰਕਾਰ ਦਾ ਵੱਡਾ ਉਪਰਾਲਾ, ਹੁਣ ਪਹੁੰਚੇਗਾ ਟੇਲਾਂ ਤੱਕ ਨਹਿਰੀ ਪਾਣੀ
15 ਤੋਂ 20 ਸਾਲ ਪਹਿਲਾਂ ਢਾਹੇਗੇ ਖਾਲੇ ਕਿਸਾਨ ਦੁਬਾਰਾ ਬਣਾਉਣ ਲੱਗੇ | Canal Water
ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ (Canal Water) ਟੇਲ ਤੱਕ ਪਹੁੰਚਾਉਣ ਲਈ ਮਾਨ ਸਰਕਾਰ ਨੇ ਸਖਤ ਹੁਕਮ ਜਾਰੀ ਕੀਤਾ ਹਨ ਕਿ ਕੱਸੀਆ ਰਜਬਾਹੇ ਨਹਿਰਾਂ ਦੀ ਸਾਭ ਸੰਭਾਲ ਕਰਕੇ ਜਿ...
ਇੱਕ ਪਿੰਡ ਜਿਸ ਦੇ ਨੇੜੇ-ਤੇੜੇ ਵੀ ਨਹੀਂ ਕੋਈ ਠੇਕਾ, ਪਰ ਸਮੱਸਿਆਵਾਂ ’ਚ ਘਿਰਿਆ ਹੈ ਪਿੰਡ
ਪਿੰਡ ਵਾਸੀਆਂ ਦੀ ਪਿੰਡ ਦੇ ਅਧੂਰੇ ਕੰਮ ਜਲਦੀ ਪੂਰੇ ਕੀਤੇ ਜਾਣ ਦੀ ਮੰਗ
ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਹਲਕਾ ਦਿੜ੍ਹਬਾ ਅਧੀਨ ਪੈਂਦਾ ਪਿੰਡ ਨੰਗਲਾ ਵੱਡੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ, ਇਸ ਪਿੰਡ ਵਿੱਚ 2600 ਦੇ ਕਰੀਬ ਸੂਝਵਾਨ ਵੋਟਰ ਹਨ। ਬੱਚਿਆਂ ਦੀ ਪੜ੍ਹਾਈ ਲਈ ਪਿੰਡ ’ਚ ਸਰਕਾਰੀ ਹਾਈ ਸਕੂਲ...
‘ਕਦੇ ਮਰਦ ਦਲੇਰ ਕਮਲਿਆ ਓਇ ਖੁਦਕੁਸ਼ੀਆਂ ਨਹੀਂ ਕਰਦੇ’
ਕਿਸਾਨਾਂ ਦੇ ਧਰਨੇ 'ਚ ਗਾਇਕਾਂ ਨੇ ਕੀਤੀ ਸ਼ਮੂਲੀਅਤ
ਬਠਿੰਡਾ,(ਸੁਖਜੀਤ ਮਾਨ)। 'ਜੇ ਖੇਤ ਨਾ ਰਹੇ ਤਾਂ ਰਹਿਣੀ ਖੇਤੀ ਵੀ ਨਹੀਂ, ਖੇਤੀ ਹੈ ਤਾਂ ਖੁਸ਼ਹਾਲੀ ਹੈ, ਫਿਰ ਹੀ ਸਾਡੇ ਪ੍ਰੋਗਰਾਮ ਲੱਗਦੇ ਨੇ, ਨਹੀਂ ਸਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ'। ਇਹ ਸ਼ਬਦ ਉਨ੍ਹਾਂ ਗਾਇਕਾਂ ਦੇ ਨੇ ਜੋ ਅੱਜ ਬਠਿੰਡਾ 'ਚ ਭਾਰਤੀ ਕਿਸਾਨ ...
ਕੜਾਕੇ ਦੀ ਠੰਢ ਨੇ ਪੰਜਾਬ ਬਣਾਇਆ ‘ਸ਼ਿਮਲਾ’
ਸੁੱਕੀ ਠੰਢ ਨੇ ਲੋਕਾਂ ਦੇ ਹੱਡ ਠਾਰੇ | weather today
ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹੇਗੀ ਠੰਢ | weather today
ਬਠਿੰਡਾ (ਸੁਖਜੀਤ ਮਾਨ)। ਨਵੇਂ ਵਰ੍ਹੇ ਦੇ ਅੱਜ ਪਹਿਲੇ ਦਿਨ ਵੀ ਠੰਢ ਦਾ ਕਹਿਰ ਜਾਰੀ ਰਿਹਾ। ਅੱਜ ਜ਼ਮੀਨ ’ਤੇ ਧੁੰਦ ਨਹੀਂ ਸੀ ਪਰ ਅਸਮਾਨ ’ਚ ਧੁੰਦ ਦੇ ਬੱਦਲ ਛਾਏ ਰਹਿਣ ਕਰਕੇ ਸਾਰ...
ਮੀਂਹ ਨੇ ਖੋਲ੍ਹੀ ਨਾਭਾ ਦੇ ਵਿਕਾਸ ਕਾਰਜਾਂ ਦੀ ਪੋਲ
ਬਰਸਾਤੀ ਪਾਣੀ ਹਲਕਾ ਵਿਧਾਇਕ ਅਤੇ ਨਾਭਾ ਕੌਂਸਲ ਪ੍ਰਸ਼ਾਸਨ ਲਈ ਬਣਿਆ ਚੁਣੌਤੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਬਰਸਾਤੀ (Rain) ਪਾਣੀ ਦੀ ਨਿਕਾਸੀ ਰਿਆਸਤੀ ਸ਼ਹਿਰ ਨਾਭਾ ਲਈ ਮੁੱਢਲੀ ਸਮੱਸਿਆਵਾਂ ਵਿੱਚ ਗਿਣੀ ਜਾਂਦੀ ਅਜਿਹੀ ਪ੍ਰਮੁੱਖ ਸਮੱਸਿਆ ਹੈ ਜਿਸ ਲਈ ਸੱਤਾਧਾਰੀ ਧਿਰ ਨੂੰ ਹਮੇਸਾ ਨਿਸ਼ਾਨੇ ‘ਤੇ ਰੱਖ ਲਿਆ ਜਾਂਦਾ ਹ...
ਭਲਕੇ ਵਾਪਸ ਆਵੇਗੀ ਸਕੱਤਰੇਤ ਦੀ ਰੌਣਕ, ਬੰਦ ਹੋ ਜਾਵੇਗਾ ਅੱਜ ਤੋਂ ਜਲੰਧਰ ’ਚ ਚੋਣ ਪ੍ਰਚਾਰ
ਪਿਛਲੇ 15 ਦਿਨਾਂ ਤੋਂ ਕੈਬਨਿਟ ਮੰਤਰੀਆਂ ਸਣੇ ਵਿਧਾਇਕ ਕਰ ਰਹੇ ਹਨ ਜਲੰਧਰ ’ਚ ਪ੍ਰਚਾਰ | Secretariat
ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਲਕੇ ਤੋਂ ਪੰਜਾਬ ਸਿਵਲ ਸਕੱਤਰੇਤ (Secretariat) ਵਿਖੇ ਮੁੜ ਤੋਂ ਰੌਣਕ ਨਜ਼ਰ ਆਵੇਗੀ, ਜਲੰਧਰ ਵਿਖੇ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਚਾਰ ਅੱਜ ਬੰਦ ਹੋਣ ਜਾ ਰਿਹਾ ...
ਕਾਰਪੋਰੇਟ ਘਰਾਣਿਆਂ ਲਈ ਕੇਂਦਰ ਸਰਕਾਰ ਨੇ ਖੇਤੀ ਅਰਥਚਾਰੇ ਨੂੰ ਝਪਟਣ ਲਈ ਕੀਤਾ ਰਾਹ ਪੱਧਰਾ
ਕਿਸਾਨ 5 ਜੂਨ ਨੂੰ ਕੇਂਦਰ ਸਰਕਾਰ ਦੇ ਇਸ ਮਾਰੂ ਫੈਸਲੇ ਖਿਲਾਫ਼ ਸਾੜਨ ਕੇ ਅਰਥੀਆਂ-ਬੁਰਜ਼ਗਿੱਲ, ਜਗਮੋਹਨ
‘ਅਖ਼ਤਿਆਰੀ ਗਰਾਂਟ’ ਨੂੰ ਤਰਸੇ ਕੈਬਨਿਟ ਮੰਤਰੀ
‘ਅਖ਼ਤਿਆਰੀ ਗਰਾਂਟ’ ਨੂੰ ਤਰਸੇ ਕੈਬਨਿਟ ਮੰਤਰੀ, ਆਪ ਸਰਕਾਰ ਨੇ ਲਾਈ ਹੋਈ ਐ ਅਣਐਲਾਨੀ ‘ਸਰਕਾਰੀ ਰੋਕ’, ਹੁਣ ਪੱਕੀ ਪਾਬੰਦੀ ਦੀ ਤਿਆਰੀ
ਅਗਲੀ ਕੈਬਨਿਟ ਮੀਟਿੰਗ ’ਚ ਲਾਗੂ ਹੋ ਸਕਦੈ ਫੈਸਲਾ
ਇਸ ਸਾਲ ਕਿਸੇ ਵੀ ਕੈਬਨਿਟ ਮੰਤਰੀ ਨੂੰ ਜਾਰੀ ਨਹੀਂ ਹੋਈ ਅਖ਼ਤਿਆਰੀ ਗਰਾਂਟ, ਪੱਕੀ ਰੋਕ ਲਗਾ ਰਹੀ ਐ ਸਰਕਾਰ
(ਅਸ਼ਵ...
‘ਸਾਡਾ ਭਾਜਪਾ ਨਾਲ ਨਹੀਂ ਕੋਈ ਸਰੋਕਾਰ’
ਭਾਜਪਾ ’ਚ ਸ਼ਾਮਲ ਸਾਬਕਾ ਸਰਪੰਚਾਂ ਨੇ ਅਗਲੀ ਸਵੇਰ ਹੀ ਲਿਆ ਯੂ-ਟਰਨ
ਲਿਖਤੀ ਤੇ ਵੀਡੀਓ ਵਾਇਰਲ ਕਰਕੇ ਦਿੱਤਾ ਆਪਣਾ ਸਪੱਸ਼ਟੀਕਰਨ
ਬਰਨਾਲਾ, (ਜਸਵੀਰ ਸਿੰਘ ਗਹਿਲ) ਸੋਮਵਾਰ ਨੂੰ ਚੰਡੀਗੜ ਵਿਖੇ ਪੁੱਜ ਕੇ ਭਾਜਪਾ ਦੀ ਮਜ਼ਬੂਤੀ ਤੇ ਬਿਹਤਰੀ ਦਾ ਵਾਅਦਾ ਕਰਨ ਵਾਲਿਆਂ ਨੇ ਕਿਸਾਨ ਰੋਹ ਅੱਗੇ ਝੁਕ ਕੇ ਯੂ- ਟਰਨ ਲੈਂਦਿਆਂ ਪਾ...