Russia Oil Tanker Attack
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Russia Oil Tanker Attack: ਰੂਸ ਦੇ ਕਾਲੇ ਸਾਗਰ ਤੱਟ ’ਤੇ ਤੇਲ ਟੈਂਕਰ ’ਤੇ ਡਰੋਨ ਹਮਲਾ, ਚਾਲਕ ਦਲ ਦੇ 23 ਮੈਂਬਰ ਬਚਾਏ
Published On
By Khushdeep Singh
ਰੂਸੀ ਕਾਲੇ ਸਾਗਰ ਤੱਟ ’ਤੇ ਮੰਗਲਵਾਰ ਨੂੰ ਡਰੋਨ ਤੇ ਮਨੁੱਖ ਰਹਿਤ ਸਤਹੀ ਕਿਸ਼ਤੀਆਂ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਲਾਈਬੇਰੀਅਨ ਝੰਡੇ ਵਾਲੇ ਤੇਲ ਟੈਂਕਰ ਅਫਰਾਮੈਕਸ ਰੀਓ ਨੂੰ ਅੱਗ ਲੱਗ ਗਈ। ਇਸ ਟੈਂਕਰ ’ਚ 23 ਚਾਲਕ ਦਲ ਦੇ ਮੈਂਬਰ ਸਵਾਰ ਸਨ। ਰੂਸੀ ਅਧਿਕਾਰੀਆਂ ਅਨੁਸਾਰ, ਸਾਰਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਕੋਈ ਵੀ ਜ਼ਖਮੀ ਨਹੀਂ ਹੋਇਆ