ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਗਰਭਵਤੀ ਔਰਤ ਨੂੰ ਪੋਸ਼ਟਿਕ ਆਹਾਰ ਦਿੱਤਾ
ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਗਰਭਵਤੀ ਔਰਤ ਨੂੰ ਪੋਸ਼ਟਿਕ ਆਹਾਰ ਦਿੱਤਾ
(ਰਾਮ ਸਰੂਪ ਪੰਜੋਲਾ) ਸਨੌਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਦੇਵੀਗੜ ਦੇ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਇੱਕ ਜਰੂਰਤਮੰਦ ਗਰਭਵਤੀ ਔਰਤ ਨੂੰ ਪੋਸ਼ਟਿਕ ਆਹਾਰ...
ਡਰੇਨ ਦੇ ਪਾੜ ਨੂੰ ਭਰਨ ਦੇ ਕਰੀਬ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਭਾਰੀ ਮੀਂਹ ਦੇ ਚੱਲਦੇ ਗੁੜ੍ਹੀਆ ਖੇੜਾ ’ਚ ਟੁੱਟ ਗਈ ਸੀ ਹਿਸਾਰ-ਘੱਗਰ ਡਰੇਨ
(ਸੱਚ ਕਹੂੰ ਨਿਊਜ਼) ਸਰਸਾ। ਪਿੰਡ ਗੁੜ੍ਹੀਆ ਖੇੜਾ ਇਲਾਕੇ ’ਚ ਹਿਸਾਰ ਘੱਗਰ ਡਰੇਨ ’ਚ ਆਏ ਪਾੜ ਨੂੰ ਭਰਨ ਲਈ ਵੀਰਵਾਰ ਨੂੰ ਚੌਥੇ ਦਿਨ ਵੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਹਤ ਕਾਰਜ ’ਚ ਜੁਟੇ ਰਹੇ ਡੇਰ...
ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ: ਸਾਧ-ਸੰਗਤ ਨੇ ਦੋ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਤੇ ਇੱਕ ਨੂੰ ਦਿੱਤਾ ਰਾਸ਼ਨ
ਪੰਜ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਮੌਸਮ ਦੇ ਅਨੁਸਾਰ ਸੂਟ ਵੀ ਵੰਡੇ
(ਜਸਵੀਰ ਸਿੰਘ ਗਹਿਲ) ਮਹਿਲ ਕਲਾਂ/ਬਰਨਾਲਾ। ਪਵਿੱਤਰ ਅਗਸਤ ਮਹੀਨਾ ਚੜ੍ਹਦਿਆਂ ਹੀ ਸਾਧ-ਸੰਗਤ ਦੇ ਚਿਹਰੇ ’ਤੇ ਰੌਣਕਾਂ ਦਿਖਾਈ ਦੇਣ ਲੱਗੀਆਂ ਹਨ। ਜਿਸ ਦੇ ਤਹਿਤ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਅਨੁਸਾਰ ਮਾਨਵਤਾ ਭ...
ਮਾਨਵਤਾ ਭਲਾਈ : ਸੜਕ ’ਤੇ ਤੜਪ ਰਹੀ ਸੀ ਗਊ, ਡੇਰਾ ਸ਼ਰਧਾਲੂ ਨੇ ਦੇਖੀ, ਤੁਰੰਤ ਇਲਾਜ ਕਰਵਾਇਆ
ਮਾਨਵਤਾ ਭਲਾਈ : ਸੜਕ ’ਤੇ ਤੜਪ ਰਹੀ ਸੀ ਗਊ, ਡੇਰਾ ਸ਼ਰਧਾਲੂ ਨੇ ਦੇਖੀ, ਤੁਰੰਤ ਇਲਾਜ ਕਰਵਾਇਆ
ਸ਼ਿਓਪੁਰ (ਮੱਧ ਪ੍ਰਦੇਸ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਉਪਦੇਸ਼ਾਂ ’ਤੇ ਚੱਲਦਿਆਂ ਬਲਾਕ ਸ਼ਿਓਪੁਰ ਮੱਧ ਪ੍ਰਦੇਸ਼ ਦੇ ਸ਼ਰਧਾਲੂ ਭੁਪਿੰਦਰ ਤਿਆਗੀ ਇੰਸਾਂ ਨੇ ਬੀਤੇ ਦਿਨੀਂ ਤਿੰਨ ਗਾਵਾਂ ਦ...
ਲੋੜਵੰਦ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ
ਲੋੜਵੰਦ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ
(ਜੀਵਨ ਗੋਇਲ) ਧਰਮਗੜ੍ਹ/ਚੀਮਾ ਮੰਡੀ। ਬਲਾਕ ਅਧੀਨ ਪੈਂਦੇ ਪਿੰਡ ਜਖੇਪਲ ਦੇ ਡੇਰਾ ਪ੍ਰੇਮੀਆਂ ਨੇ ਲੋੜਵੰਦ ਮਰੀਜ਼ ਲਈ ਜ਼ਰੂਰਤ ਪੈਣ ’ਤੇ ਰਾਜਪੁਰਾ ਜਾ ਕੇ ਇੱਕ-ਇੱਕ ਯੂਨਿਟ ਖੂਨਦਾਨ ਕੀਤਾ। ਜਾਣਕਾਰੀ ਅਨੁਸਾਰ ਸਿਓਪਾਲ ਇੰਸਾਂ ਚੀਮਾ ਮੰਡੀ ਕਿਸੇ ਸਰੀਰਕ ਸਮੱਸਿਆ...
ਮਨਦੀਪ ਕੌਰ ਇੰਸਾਂ ਨੇ ਵਿਖਾਈ ਇਮਾਨਦਾਰੀ, 9500 ਰੁਪਏ ਵਾਪਸ ਕੀਤੇ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਕਰਮਚਾਰੀ ਹੈ ਭੈਣ
ਡਰੈਸਿੰਗ ਰੂਮ ਨੇੜੇ 500-500 ਦੇ ਨੋਟ ਮਿਲੇ ਸਨ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ 'ਚ ਕੰਮ ਕਰ ਰਹੀ...
ਹੜ੍ਹ ਦਾ ਖਤਰਾ : ਦੂਜੇ ਦਿਨ ਵੀ ਰਾਹਤ ਕਾਰਜਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਕਰ ਰਹੇ ਜੋਰਾਂ-ਸੋਰਾਂ ਨਾਲ ਸੇਵਾ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਰਾਹਤ ਕਾਰਜਾਂ ’ਚ ਜੁਟੇ ਹੋਏ ਹਨ। ਸਰਸਾ ਜ਼ਿਲ੍ਹੇ...
ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਇੰਗਲੈਂਡ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ
ਸਾਧ-ਸੰਗਤ ਵੱਲੋਂ ਕਰੈਨਫੋਰਡ/ਹੰਸਲੋ ਲੰਦਨ ਵਿਖੇ ਸਫਾਈ ਅਭਿਆਨ ਚਲਾਇਆ
(ਸੱਚ ਕਹੂੰ ਨਿਊਜ਼) ਲੰਦਨ (ਇੰਗਲੈਂਡ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਇੰਗਲੈਂਡ (ਯੂ.ਕੇ.) ਦੀ ਸਾਧ-ਸੰਗਤ ਵੱਲੋਂ ਕਰੈਨਫੋਰਡ/ਹੰਸਲੋ ਲੰਦਨ ਵਿਖੇ ਸਫਾਈ ਅਭਿਆਨ ਚਲ...
ਸਰਸਾ ਦੇ ਕਈ ਪਿੰਡਾਂ ‘ਚ ਹੜ੍ਹ ਦਾ ਖਤਰਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸੰਭਾਲਿਆ ਮੋਰਚਾ
ਰੁਪਾਣਾ, ਮਾਣਕ ਦੀਵਾਨ ਅਤੇ ਦੜ੍ਹਬਾ ਪਿੰਡ ਨੇ ਪ੍ਰਸ਼ਾਸਨ ਨਾਲ ਮੋਰਚਾ ਸੰਭਾਲਿਆ
ਡਰੇਨ ’ਚੋਂ ਘਾਰ ਕੱਢੀ ਤੇ ਕੰਡਿਆਂ ਨੂੰ ਮਜ਼ਬੂਤ ਕੀਤਾ
ਪਿੰਡ ਵਾਲੇ ਬੋਲੇ, ਭਗਵਾਨ ਦੇ ਦੂਤ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ
(ਸੁਨੀਲ ਵਰਮਾ) ਨਾਥੂਸਰੀ ਚੌਪਟਾ/ਸਰਸਾ। ਭਾਰੀ ਮੀਂਹ ਦੇ ਚੱਲਦੇ ਅਤੇ ਸੇਮ ਨਾਲੇ ਵਿੱਚ...
ਹਿਮਾਚਲ ਦੇ ਨਾਦੌਨ ’ਚ ਨਾਮ ਚਰਚਾ ’ਚ ਉਮੜੀ ਸਾਧ-ਸੰਗਤ, ਲੋੜਵੰਦ ਪਰਿਵਾਰ ਨੂੰ ਦਿੱਤੀ ਸਿਲਾਈ ਮਸ਼ੀਨ
ਲੋੜਵੰਦ ਪਰਿਵਾਰ ਨੂੰ ਦਿੱਤੀ ਸਿਲਾਈ ਮਸ਼ੀਨ
(ਸੱਚ ਕਹੂੰ ਨਿਊਜ਼) ਨਾਦੌਨ/ਹਿਮਾਚਲ ਪ੍ਰਦੇਸ਼। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਸਾਧ-ਸੰਗਤ ਨੇ ਨਾਦੌਨ ’ਚ ਨਾਮ ਚਰਚਾ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਇਲ...