ਤਿੰਨ ਮਹੀਨਿਆਂ ਤੋਂ ਲਾਪਤਾ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ
(ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਨੂੰ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਕਰੀਬ ਤਿੰ...
ਬੇਗੂ ਰੋਡ ‘ਤੇ ਸਥਿਤ ਚਾਵਲਾ ਸਟੀਲ ਇੰਡਸਟਰੀਜ਼ ‘ਚ ਲੱਗੀ ਭਿਆਨਕ ਅੱਗ, ਮੱਦਦ ਲਈ ਪਹੁੰਚੇ ਗ੍ਰੀਨ ਐੱਸ ਦੇ ਸੇਵਾਦਾਰ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਮੱਦਦ ਨਾਲ ਪਾਇਆ ਅੱਗ ’ਤੇ ਕਾਬੂ
ਸਰਸਾ (ਸੱਚ ਕਹੂੰ ਨਿਊਜ਼)। ਬੇਗੂ ਰੋਡ ’ਤੇ ਮਿਲਕ ਪਲਾਂਟ ਨੇੜੇ ਬਣੀ ਚਾਵਲਾ ਸਟੀਲ ਇੰਡਸਟਰੀਜ਼ (ਕੂਲਰ ਫੈਕਟਰੀ) ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 8 ਗ...
ਰੋਂਦੀ ਮਾਂ ਲਈ ਮਸੀਹਾ ਬਣ ਕੇ ਆਇਆ ‘ਜਾਗੋ ਦੁਨੀਆਂ ਦੇ ਲੋਕੋ’ ਗੀਤ, ਬਦਲ ਗਈ ਤਕਦੀਰ
ਰੋਜ਼ਾਨਾ ਪੀਂਦਾ ਸੀ 10 ਹਜ਼ਾਰ ਦਾ ਚਿੱਟਾ, ਪੂਰਾ ਸਰੀਰ ਸੂਈਆਂ ਨਾਲ ਕੀਤਾ ਜਖ਼ਮੀ
ਮੋਬਾਇਲ ’ਤੇ ਪੂਜਨੀਕ ਗੁਰੂ ਜੀ ਦਾ ਗਾਣਾ ਸੁਣਿਆ ਤਾਂ ਮੈਂ ਬਣਾ ਲਿਆ ਨਸ਼ਾ ਛੱਡਣ ਦਾ ਪੱਕਾ ਇਰਾਦਾ
ਜੀਂਦ/ਹਿਸਾਰ (ਸੱਚ ਕਹੂੰ ਨਿਊਜ਼/ਜਸਵਿੰਦਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗੀਤ ‘ਜਾਗੋ ...
ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਔਰਤ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ
ਸਾਂਭ-ਸੰਭਾਲ ਕਰਕੇ ਉਸ ਦੇ ਘਰ ਪਹੁੰਚਾਇਆ | Welfare Work
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਦੀ ਸਾਂਭ-ਸੰਭਾਲ ਕਰਕੇ ਉਸ ਦੇ ਪਰਿਵਾਰ ਨਾਲ ਮਿਲਾਉਣ ਦਾ ਸ਼ਲਾਘਾਯੋਗ ਭਲਾਈ ਕਾਰਜ (Welfare Work) ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮੀ ...
ਡੇਰਾ ਸ਼ਰਧਾਲੂਆਂ ਨੇ ਬੇ-ਸਹਾਰਾ ਦਾ ਬਣਾਇਆ ਘਰ, ਮੁਕਾਇਆ ਫਿਕਰ
ਡਿੱਗੂੰ-ਡਿੱਗੂੰ ਕਰਦੀ ਛੱਤ ਥੱਲੇ ਹਰ ਸਮੇਂ ਡਰ-ਡਰ ਕੱਟਦੀ ਸੀ ਰਾਤਾਂ
ਸੁਨਾਮ ਬਲਾਕ ਵੱਲੋਂ 25ਵਾਂ ਮਕਾਨ ਬਣਾ ਕੇ ਲੋੜਵੰਦ ਪਰਿਵਾਰ ਨੂੰ ਦਿੱਤਾ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਦਾ ਪ੍ਰਮਾਣ ਪੇਸ਼ ਕਰਦਿਆਂ ਬਲਾ...
ਜੰਗੀਰ ਕੌਰ ਇੰਸਾਂ ਦਾ ਵੀ ਮੈਡੀਕਲ ਖੋਜਾਂ ’ਚ ਪਿਆ ਹਿੱਸਾ
ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Medical Research
ਭੁੱਚੋ ਮੰਡੀ (ਸੁਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਭੁੱਚੋ ਮੰਡੀ ਦੇ ਪਿੰਡ ਤੁੰਗਵਾਲੀ ਦੀ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ (...
ਮਰੀਜ਼ ਨੂੰ ਐਂਮਰਜੈਂਸੀ ਖੂਨ ਦੀ ਪਈ ਲੋੜ ਤਾਂ ਝਟ ਪਹੁੰਚਿਆ ਡੇਰਾ ਪ੍ਰੇਮੀ
ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ 'ਤੇ ਖੂਨ ਦਾਨ ਕਰਕੇ ਜਾਨ ਬਚਾਈ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰਾਂ ਵੱਲੋਂ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨਦਾਨ ਕਰਕੇ ਜਾਨ ਬਚਾਉਣ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਸੇਵਾਦਾਰ ਟਿੰਕੂ ਇੰਸਾਂ...
ਕੋਰੋਨਾ ਵਾਰੀਅਰਜ਼ ਨੂੰ ਸਲੂਟ ਕਰਕੇ ਨਾਗਪੁਰ ਦੇ ਡੇਰਾ ਸ਼ਰਧਾਲੂ ਬੋਲੇ, ‘ਅਸੀਂ ਤੁਹਾਡੇ ਨਾਲ’
ਐਮ. ਕੇ. ਸ਼ਾਇਨਾ, ਨਾਗਪੁਰ। ਕੋਰੋਨਾ ਦੇ ਭਿਆਨਕ ਦੌਰ ’ਚ ਹਰ ਵਿਅਕਤੀ ਦੇ ਚਿਹਰੇ ’ਤੇ ਇੱਕ ਖੌਫ਼ ਦਾ ਮੰਜ਼ਰ ਸਾਫ਼ ਵੇਖਿਆ ਜਾ ਰਿਹਾ ਹੈ। ਕਿਤੇ ਅਣਜਾਣਿਆ ਤੇ ਲਾਇਲਾਜ਼ ਦੁਸ਼ਮਣ ਸਾਨੂੰ ਆਪਣੀ ਗ੍ਰਿਫਤ ’ਚ ਨਾ ਲੈ ਲਵੇ, ਇਹ ਚਿੰਤਾ ਹਰ ਕਿਸੇ ਨੂੰ ਸਤਾ ਰਹੀ ਹੈ। ਲੋਕ ਘਰਾਂ ’ਚ ਤੜੇ ਬੈਠੇ ਹਨ। ਅਜਿਹੇ ਭਿਆਨਕ ਦੌਰ ’ਚ ਕੁਝ ਲ...
ਨਾਮਚਰਚਾ ‘ਚ ਸੇਵਾਦਾਰ ਤਰਸੇਮ ਸਿੰਘ ਇੰਸਾਂ ਨੂੰ ਸ਼ਰਧਾਂਜ਼ਲੀ ਦੇਣ ਪਹੁੰਚਿਆ ਵੱਡਾ ਇਕੱਠ
ਤਰਸੇਮ ਸਿੰਘ ਇੰਸਾਂ ਦੀਆਂ ਨਾਬਾਲਗ ਬੇਟੀਆਂ ਦੇ ਨਾਂਅ 1-1 ਲੱਖ ਦੀ ਐਫਡੀ ਦਾ ਐਲਾਨ
ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ)। ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਥਾਨਕ ਦੁੱਗਰੀ ਇਲਾਕੇ ਵਿੱਚ ਰਹਿੰਦੇ ਤਰਸੇਮ ਸਿੰਘ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅੱਜ ਨਾਮਚਰਚਾ ਵਿ...
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੀਤਾ ਸੱਤ ਯੂਨਿਟ ਖੂਨਦਾਨ
ਸੇਵਾਦਾਰਾਂ ਨੇ ਕੀਤਾ ਸੱਤ ਯੂਨਿਟ ਖੂਨਦਾਨ
(ਬੂਟਾ ਸਿੰਘ), ਗਿੱਲ। ਅੱਜ ਦੇ ਸਵਾਰਥੀ ਯੁੱਗ ‘ਚ ਜਿੱਥੇ ਆਪਣੇ ਹੀ ਆਪਣਿਆਂ ਨੂੰ ਖੂਨਦਾਨ ਕਰਨ ਤੋਂ ਝਿਜਕਦੇ ਹਨ, ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾਂ ਕਿਸੇ ਸਵਾਰਥ ਦੇ ਲੋੜਵੰਦਾਂ ਲਈ ਆਪਣੇ ਖਰਚੇ ‘ਤੇ ਪੁੱਜ ਕੇ ਖੂਨਦਾਨ ਕਰਦੇ ਹਨ। ਇਸ ਕਰਕੇ ਇਨ੍ਹਾਂ ਸਰਧਾਲੂਆ...