ਹਾਂਸੀ ਬੁਟਾਨਾ ਨਹਿਰ ’ਚ ਫਸੀਆਂ 40 ਤੋਂ ਵੱਧ ਗਊਆਂ ਨੂੰ ਡੇਰਾ ਸ਼ਰਧਾਲੂਆਂ ਨੇ ਕੱਢਿਆ ਬਾਹਰ
ਕਈ ਦਿਨਾਂ ਤੋਂ ਭੁੱਖ ਨਾਲ ਤੜਫ ਰਹੇ ਸਨ ਪਸ਼ੂ : 15 ਮੈਂਬਰ ਅਮਿਤ ਇੰਸਾਂ
(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਹਾਂਸੀ ਬੁਟਾਨਾ ਨਹਿਰ ਵਿਚ 40 ਤੋਂ ਵੱਧ ਗਊਆਂ ਨੂੰ ਬਾਹਰ ਕੱਢਿਆ। ਇਸ ਮ...
ਜਵਾਲਾਮੁਖੀ ਫੁੱਟਣ ਨਾਲ ਬੇਘਰ ਹੋਏ ਲੋਕਾਂ ਲਈ ਟੋਰਾਂਟੋ ਕੈਨੇਡਾ ਦੀ ਸਾਧ-ਸੰਗਤ ਨੇ ਕੀਤੀ ਐਮਰਜੈਂਸੀ ਕਿੱਟਾਂ ਦੀ ਪੈਕਿੰਗ
ਜਵਾਲਾ ਮੁਖੀ ਫੱਟਣ ਨਾਲ ਲੋਕ ਭੁੱਖ ਨਾਲ ਹੋ ਗਏ ਸਨ ਬੇਹਾਲ (Sadh-Sangat Toronto Canada)
ਬਠਿੰਡਾ/ ਟੋਰਾਂਟੋ (ਕੈਨੇਡਾ)/(ਸੁਖਨਾਮ/ਸੱਚ ਕਹੂੰ)। 27 ਸਤੰਬਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। (Sadh-Sangat Toronto ...
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਲਾਹੀ ਬਚਨ
Shah Mastana Ji Maharaj
ਹਰ ਇੱਕ ਫਕੀਰ ਆਪਣੇ ਮੁਰਸ਼ਿਦ ਦੇ ਨਾਂਅ ’ਤੇ ਮਸਤ ਹੋੲਆ ਹੈ ਉਸੇ ਦੇ ਪਿਆਰ ਵਿਚ ਹੀ ਮਾਲਿਕ ਤੱਕ ਪਹੁੰਚਿਆ ਹੈ ਤੇ ਉਸੇ ਦਾ ਧੰਨਵਾਦ ਕਰਦਾ ਹੈ ਮਾਲਿਕ ਪ੍ਰੇਮ ਹੈ ਤੇ ਉਸ ਨੂੰ ਮਿਲਣ ਦਾ ਰਸਤਾ ਵੀ ਪ੍ਰੇਮ ਹੀ ਹੈ, ਜਿਸ ਨੇ ਪਾਇਆ ਹੈ ਮੁਰਸ਼ਿਦ ’ਚ ਜ਼ਜ਼ਬ ਹੋ ਕੇ ਹੀ ਪਾਇਆ ਹੈ ਦੋ ਗੱਲਾਂ ਯਾਦ...
ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਪਰਿਵਾਰ ਨਾਲ ਮਿਲਾਇਆ
(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਬੀਤੇ ਦਿਨ ਦਿੜ੍ਹਬਾ ਦੇ ਬਾਜ਼ਾਰ ਅੰਦਰ ਬਰਸਾਤ ਦੇ ਪਾਣੀ ਵਿੱਚ ਨਹਾ ਰਹੀ ਇੱਕ ਮਾਨਸਿਕ ਰੋਗੀ ਭੈਣ, ਜਿਸ ਨੂੰ ਕਿ ਲੋਕ ਖੜ੍ਹ-ਖੜ੍ਹ ਦੇਖ ਰਹੇ ਸਨ, ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸੰਭਾਲ ਕਰਕੇ ਸੋਸ਼ਲ ਮੀਡੀਆ ਰਾਹੀਂ ਪਰਿਵਾਰ ਤੱਕ ਸੁਨੇਹਾ ਭੇਜਕੇ ਪਰਿਵਾਰ ਨੂੰ ਸੌਂਪਿਆ। ਜਾਣ...
ਜ਼ਰੂਰਤਮੰਦ ਪਰਿਵਾਰ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ
ਜ਼ਰੂਰਤਮੰਦ ਪਰਿਵਾਰ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ
ਮੁਹਾਲੀ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 142 ਮਾਨਵਤਾ ਭਲਾਈ ਦੇ ਕੰਮ ਲਗਾਤਾਰ ਜੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਭਾਵੇਂ ਕੋਈ ਖਾਸ ਦਿਨ ਹੋਵੇ ਚਾਹੇ ਆਮ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਵਕਤ ਦੂਜਿਆਂ ਦੀ ਮੱਦਦ ਲਈ ਹਮੇਸ਼ਾਂ ਤਿਆਰ ਰ...
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮੀਂਹ ਕਾਰਨ ਸੜਕ ’ਤੇ ਡਿੱਗੇ ਦਰੱਖਤਾਂ ਨੂੰ ਹਟਾਇਆ
ਮੀਂਹ ਕਾਰਨ ਭਾਰੀ ਦਰੱਖਤਾਂ ਦੇ ਡਿੱਗਣ ਨਾਲ ਬਿਜਲੀ ਗੁੱਲ, ਆਵਾਜਾਈ ਤੇ ਆਮ ਜੀਵਨ ਪ੍ਰਭਾਵਿਤ (Tree Uprooted In Rains)
ਮਾਨਵਤਾ ਭਲਾਈ ਤੇ ਸਮਾਜ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ਼ : ਭੰਗੂ
(ਸੁਸ਼ੀਲ ਕੁਮਾਰ) ਭਾਦਸੋਂ। ਭਾਰੀ ਮੀਂਹ ਪੈਣ ਕਰਕੇ ਜਿੱਥੇ ਹੁੰਮਸ ਤੇ ਗਰਮੀ ਕਾਰਨ ਪਸੀਨੇ ਨਾਲ ਤਰ ਹੋ ਰਹੇ ਲੋਕਾਂ ...
ਨਿਦਾਮਪੁਰ ਵਾਸੀ ਪ੍ਰੇਮੀ ਬਲਦੇਵ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਜੱਸ
ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਯੂਪੀ ਦੇ ਮੈਡੀਕਲ ਕਾਲਜ ਨੂੰ ਕੀਤੀ ਦਾਨ (Body Donation)
ਬਲਾਕ ਨਦਾਮਪੁਰ ਦਾ ਦੂਸਰਾ ਤੇ ਪਿੰਡ ਨਦਾਮਪੁਰ ਦਾ ਪਹਿਲਾ ਸਰੀਰਦਾਨ
(ਵਿਜੈ ਸਿੰਗਲਾ) ਭਵਾਨੀਗੜ੍ਹ। ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਨਦਾਮਪੁਰ ਦੇ ਵਸਨੀਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸ਼ਾਹ ਸਤਿਨਾਮ ਜੀ ...
ਡੇਰਾ ਸੱਚਾ ਸੌਦਾ ਸੇਵਾਦਾਰਾਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ
ਪਰਿਵਾਰ ਵਾਲਿਆਂ ਨੇ ਕੀਤਾ ਸੇਵਾਦਾਰਾਂ ਦਾ ਕੀਤਾ ਧੰਨਵਾਦ
ਦਿੜ੍ਹਬਾ ਮੰਡੀ (ਪਰਵੀਨ ਗਰਗ )। ਬੀਤੇ ਦਿਨ ਦਿੜਬਾ ਦੇ ਬਾਜ਼ਾਰ ਅੰਦਰ ਬਰਸਾਤ ਦੇ ਪਾਣੀ ਵਿੱਚ ਭਿੱਜ ਰਹੀ ਇੱਕ ਮੰਦਬੁੱਧੀ ਔਰਤ ਨੂੰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਉਸ ਦੀ ਸੰਭਾਲ ਕਰ ਕੇ ਸੋਸ਼ਲ ਮੀਡੀਆ ਰਾਹੀਂ ਪਰਿਵਾਰ ਲੱਭ ਕੇ ਉਨ੍ਹਾਂ ਨੂੰ ਸੌਂਪਿਆ।...
ਛੱਤੀਸਗੜ੍ਹ ’ਚ ਡੇਰਾ ਸ਼ਰਧਾਲੂ ਨੇ 6 ਮਹੀਨੇ ਦੀ ਬੱਚੀ ਦੀ ਬਚਾਈ ਜਾਨ
ਛੱਤੀਸਗੜ੍ਹ ’ਚ ਡੇਰਾ ਸ਼ਰਧਾਲੂ ਨੇ 6 ਮਹੀਨੇ ਦੀ ਬੱਚੀ ਦੀ ਬਚਾਈ ਜਾਨ
ਬੈਕੁੰਥਪੁਰ (ਛੱਤੀਸਗੜ੍ਹ)। ਖੂਨਦਾਨ ਦੀ ਸ਼੍ਰੇਣੀ ਵਿੱਚ ਕਈ ਇਤਿਹਾਸ ਸਿਰਜਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਨੁੱਖਤਾ ਦੀ ਇਸ ਸੇਵਾ ਨੂੰ ਨਿਭਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਇਸੇ ਕੜੀ ’ਚ ਆਪਣੀ ਕੁਰਬਾਨੀ ਦਿੰਦੇ ਹੋਏ ਛੱਤੀਸਗੜ੍ਹ ਦੇ ਬ...
ਕਰਮ ਚੰਦ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ
ਬਲਾਕ ਬਠਿੰਡਾ ’ਚ ਹੋਇਆ 91ਵਾਂ ਸਰੀਰਦਾਨ (Body Donation)
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ...