ਸ਼ਲਾਘਾਯੋਗ : ਡੇਰਾ ਸ਼ਰਧਾਲੂਆਂ ਨੇ ਮਰੇ ਹੋਏ ਕੁੱਤੇ ਨੂੰ ਦਫਨਾਇਆ ਅਤੇ ਜ਼ਿੰਦਾ ਸੱਪ ਨੂੰ ਜੰਗਲ ’ਚ ਛੱਡਿਆ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਨੁੱਖਤਾ ਦੀ ਸੇਵਾ (Welfare Work) ਦੇ ਨਾਲ-ਨਾਲ ਜੀਵ-ਜੰਤੂ ਅਤੇ ਪਸ਼ੂ-ਪੰਛੀਆਂ ਦੀ ਸੰਭਾਲ ਵੀ ਕਰ ਰਹੇ ਹਨ। ਇਸੇ ਸਿਲਸਿਲੇ ਵਿੱਚ ਚੰਡੀਗੜ੍ਹ ...
ਸ੍ਰੀ ਜਗਨ ਨਾਥ ਇੰਸਾਂ ਤਲਵੰਡੀ ਸਾਬੋ ਸ਼ਹਿਰ ਦੇ ਪਹਿਲੇ ਸਰੀਰਦਾਨ ਬਣੇ
ਬਲਾਕ ’ਚੋਂ ਹੋਇਆ 55ਵਾਂ ਸਰੀਰਦਾਨ
ਪੋਤੀਆਂ, ਨੂੰਹਾਂ ਤੇ ਧੀਆਂ ਨੇ ਦਿੱਤਾ ਸੇਵਾਦਾਰ ਦੀ ਅਰਥੀ ਨੂੰ ਮੋਢਾ
(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ । ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਤਲਵੰਡੀ ਸਾਬੋ ਦੇ ਸੱਚ ਕਹੂੰ ਘਰ-ਘਰ ਪਹੁੰਚਾਉਣ ਵਾਲੇ ਸੇਵਾਦਾਰ ਜਗਨ ਨਾਥ ਇੰਸਾਂ ਦ...
ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ’ਚ 45 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਸੱਚ ਕਹੂੰ ਦੇ ਲੱਕੀ ਡਰਾਅ ਜੇਤੂਆਂ ਨੂੰ ਵੰਡੇ ਇਨਾਮ
ਪੂਜਨੀਕ ਗੁਰੂ ਜੀ ਨੇ ਸਾਨੂੰ ‘ਸੱਚ ਕਹੂੰ’ ਦੇ ਰੂਪ ਵਿੱਚ ਤੋਹਫ਼ਾ ਦਿੱਤਾ ਹੈ, ਇਸ ਲਈ ਸਾਨੂੰ ਹਰ ਘਰ ਸੱਚ ਕਹੂੰ ਅਖ਼ਬਾਰ ਲਵਾਉਣਾ ਚਾਹੀਦਾ ਹੈ : 45 ਮੈਂਬਰ
ਸਾਲ 2022 ’ਚ ਹੁਣ ਤੱਕ 567 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਹੈ ਰਾਸ਼ਨ : ਜਿੰਮੇਵਾਰ
ਮਲੋਟ, (...
ਸੰਗਰੂਰ ਦੇ 18 ਵੇਂ ਸਰੀਰਦਾਨੀ ਬਣੇ ਲਛਮਣ ਦਾਸ ਕਾਲੜਾ ਇੰਸਾਂ
ਲੈ ਕਰ ਜਹਾ ਸੇ ਕਿਆ ਕੁਝ ਸਾਥ ਜਾਨਾ.... ਯੇ ਸਰੀਰ ਵੀ ਦਾਨ ਹੋ.....
ਸੰਗਰੂਰ, (ਨਰੇਸ਼ ਕੁਮਾਰ)। ਅੱਜ ਸੰਗਰੂਰ ਵਿਖੇ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਅਨੁਸਾਰ ਮਰਨੋਉਪਰਾਤ ਬਲਾਕ ਸੰਗਰੂਰ ਦਾ 18ਵਾਂ ਸਰੀਰਦਾਨ ਹੋਇਆ। ਇਹ ਸਰੀਰਦਾਨ ਲਛਮਣ ਦਾਸ ਕਾਲੜਾ ਇੰਸਾਂ ਪੁੱਤਰ ਸਾਵਨ ਰਾਮ ਵਾਸੀ ਸੰਗਰੂਰ ਦਾ ਸੀ। ਜਿਨ੍ਹ...
ਸੋਨੀਪਤ ਦੇ ਡੇਰਾ ਸ਼ਰਧਾਲੂਆਂ ਨੇ ਬਹਾਲਗੜ੍ਹ ਨਾਮ ਚਰਚਾ ਘਰ ’ਚ ਕੀਤੀ ਸੇਵਾ
ਸੋਨੀਪਤ ਦੇ ਡੇਰਾ ਸ਼ਰਧਾਲੂਆਂ ਨੇ ਬਹਾਲਗੜ੍ਹ ਨਾਮ ਚਰਚਾ ਘਰ ’ਚ ਕੀਤੀ ਸੇਵਾ
ਬਹਿਲਗੜ੍ਹ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਬਹਿਲਗੜ੍ਹ (ਸੋਨੀਪਤ) ਦੇ ਡੇਰਾ ਸ਼ਰਧਾਲੂਆਂ ਨੇ ਡੇਰਾ ਸੱਚਾ ਸੌਦਾ ਬਹਿਲਗੜ੍ਹ ਨਾਮਚਰਚਾ ਘਰ ਵਿ...
ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰਾਂ ਨੇ ਮਨਾਇਆ ਵਿਸ਼ਵ ਬਜ਼ੁਰਗ ਦਿਵਸ
ਬਜ਼ੁਰਗਾਂ ਨੂੰ ਵੰਡੇ ਦੁੱਧ ਦੇ ਪੈਕਟ ਅਤੇ ਫਲ ਫਰੂਟ।
ਜ਼ਰੂਰਤਮੰਦ ਬੱਚਿਆਂ ਨੂੰ ਵੀ ਵੰਡਿਆਂ ਖਾਣੇ ਦਾ ਸਮਾਨ
ਚੰਡੀਗੜ੍ਹ (ਐਮਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ 142 ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੀ ਆ ਰਹੀ ਹੈ। ਬਲਾਕ ਚੰਡੀਗੜ੍ਹ ਦੀ ਐਮਐਸਜੀ ਆਈ ਟੀ ਵਿੰਗ ਦੀ ਟੀਮ ਵੱਲੋਂ ਅੱਜ ਵਿਸ਼ਵ ...
ਬਲਾਕ ਬਠਿੰਡਾ ਦੇ 92ਵੇਂ ਸਰੀਰਦਾਨੀ ਬਣੇ ਰਾਹੁਲ ਇੰਸਾਂ
ਜਵਾਨ ਪੁੱਤਰ ਦੀ ਮੌਤ ਉਪਰੰਤ ਸਰੀਰਦਾਨ ਕਰਨਾ ਸ਼ਲਾਘਾਯੋਗ : ਵਿਧਾਇਕ ਗਿੱਲ
(ਸੁਖਨਾਮ) ਬਠਿੰਡਾ। ਬਲਾਕ ਬਠਿੰਡਾ ਵਿਚ ਉਸ ਵੇੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੇ ਭੰਗੀਦਾਸ ਨਰਿੰਦਰ ਇੰਸਾਂ ਦੇ ਇਕਲੌਤੇ ਅਤੇ ਜਵਾਨ ਪੁੱਤਰ ਰਾਹੁਲ ਇੰਸਾਂ (22) ਦੀ ਸੰਖੇਪ ਬਿਮਾਰੀ ਨਾਲ ਮੌਤ ਹੋ...
ਦੇਸ਼ ਦੇ ਕੋਨੇ-ਕੋਨੇ ’ਚ ਸਾਧ ਸੰਗਤ ਨੇ ਬੱਚਿਆਂ ਦੀ ਆਤਮਾ ਦੀ ਸ਼ਾਂਤੀ ਲਈ ਕੀਤੀ ਅਰਦਾਸ
ਕਾਬੁਲ ’ਚ ਧਮਾਕੇ ਵਿੱਚ 100 ਤੋਂ ਵੱਧ ਬੱਚਿਆਂ ਦੀ ਮੌਤ
ਸਰਸਾ (ਸੱਚ ਕਹੂੰ ਨਿਊਜ਼)। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਕੱਲ੍ਹ ਇੱਕ ਕੋਚਿੰਗ ਸੈਂਟਰ ’ਤੇ ਹੋਏ ਦਰਦਨਾਕ ਆਤਮਘਾਤੀ ਹਮਲੇ ’ਚ ਸੌ ਤੋਂ ਵੱਧ ਬੱਚਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਸ਼ਰਮਨਾਕ ਕਾਰੇ ਨੇ ਮਨੁੱਖਤਾ ਦੇ ਹਿਰਦੇ ਵਲੂੰਧਰ ਕੇ ਸੈਂਕ...
ਇਮਾਨਦਾਰੀ ਜ਼ਿੰਦਾ ਹੈ, ਡੇਰਾ ਪ੍ਰੇਮੀ ਨੇ 20 ਹਜ਼ਾਰ ਰੁਪਏ ਕੀਤੇ ਵਾਪਸ
Honesty Is Still Alive
ਮੋਹਾਲੀ/ਡੇਰਾਬੱਸੀ (ਐੱਮ ਕੇ ਸ਼ਾਇਨਾ)। ਕਲਯੁਗ ਦਾ ਬੜਾ ਭਿਆਨਕ ਸਮਾਂ ਚੱਲ ਰਿਹਾ ਹੈ। ਅੱਜ ਦੇ ਇਸ ਸਵਾਰਥੀ ਸਮੇਂ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਉਥੇ ਹੀ ਨਿਸਵਾਰਥ ਭਾਵ ਨਾਲ ਦੂਜਿਆਂ ਦਾ ਭਲਾ ਕਰਨ ਵਾਲੇ ਲੋਕਾਂ ਦਾ ਬੀਜ ਨਾਸ਼ ਨਹੀਂ ਹੋਇਆ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ...
ਮੰਦਬੁੱਧੀ ਨੂੰ ਪਿੰਗਲਾ ਆਸ਼ਰਮ ’ਚ ਪਹੁੰਚਾ ਕੇ ਕੀਤਾ ਮਾਨਵਤਾ ਭਲਾਈ ਦਾ ਕਾਰਜ
ਅੱਜ ਦੇ ਸਮੇਂ ’ਚ ਜਿੱਥੇ ਭਰਾ ਭਰਾ ਦਾ ਨਹੀਂ , ਉਥੇ ਡੇਰਾ ਸ਼ਰਧਾਲੂ ਬੇਘਰ ਮੰਦਬੁੱਧੀ ਨੂੰ ਪਿੰਗਲਾ ਆਸ਼ਰਮ (Pingala Ashram) ’ਚ ਪਹੁੰਚਾ ਰਹੇ ਹਨ : ਡਾ. ਸ਼ਾਮ ਲਾਲ
(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਸੇ...