ਭਵਾਨੀਗੜ੍ਹ ਦੀ ਸਾਧ ਸੰਗਤ ਨੇ ਸੰਵਾਰੀ ਸਟੇਡੀਅਮ ਦੀ ਦਿੱਖ
ਪੈਨਸ਼ਨਰਾਂ ਦੀ ਅਪੀਲ ਤੇ ਕੁਝ ਹੀ ਘੰਟਿਆਂ ਵਿੱਚ ਦਰਜ਼ਨਾਂ ਪ੍ਰੇਮੀਆਂ ਨੇ ਨਿਭਾਈ ਸੇਵਾ
ਭਵਾਨੀਗੜ, (ਵਿਜੈ ਸਿੰਗਲਾ) ਸਥਾਨਕ ਗੁਰੂ ਤੇਗ ਬਹਾਦਰ ਸਟੇਡੀਅਮ ਦੀ ਬਲਾਕ ਦੀ ਸਾਧ-ਸੰਗਤ ਵੱਲੋਂ ਸਫਾਈ ਕੀਤੀ ਗਈ। ਸਟੇਡੀਅਮ ਵਿੱਚ ਕਾਫੀ ਕੂੜਾ ਕਰਕਟ ਹੋਣ ਕਾਰਨ ਤੇ ਵੱਡਾ ਘਾਹ ਹੋਣ ਕਾਰਨ ਸਟੇਡੀਅਮ ਦੀ ਦਿੱਖ ਵਿਗੜੀ ਪਈ ਸੀ। ਗ...
ਨਾਮ ਸ਼ਬਦ ਦੀ ਅਨਮੋਲ ਦਾਤ ਲੈਣ ਨਾਲ ਹੋਇਆ ਚਮਤਕਾਰ, ਪਰਿਵਾਰ ’ਚ ਛਾ ਗਈਆਂ ਖੁਸ਼ੀਆਂ
ਸ਼ਿਓਪੁਰ (ਮੱਧ ਪ੍ਰਦੇਸ਼)। ਕਦੇ ਵੀ ਨਾ ਸੋਚਿਓ ਕਿ ਸਤਿਗੁਰੂ ਸਾਡੀ ਨਹੀਂ ਸੁਣਦਾ। ਜਦੋਂ ਵੀ ਇਹ ਖਿਆਲ ਆਵੇ ਤਾਂ ਇੱਕ ਵਾਰ ਦਿਲ ਦੀ ਜ਼ਰੂਰ ਸੁਣਿਓ। ਜੋ ਛੋਟੀ ਜਿਹੀ ਚਿੜੀ ਦੀ ਸੁਣਦਾ ਹਨ, ਜੋ ਇੱਕ ਜਾਨਵਰ ਦੀ ਗੱਲ ਸੁਣਦਾ ਹੈ, ਜੋ ਇੱਕ ਰੁੱਖ ਦੀ, ਨੰਨ੍ਹੇ-ਨੰਨ੍ਹੇ ਫੁੱਲਾਂ ਦੀ, ਹੋਰ ਤਾਂ ਹੋਰ ਜੋ ਦਿਲ ’ਚੋਂ ਨਿੱਕਲੀ ਹ...
ਮਾਸਟਰ ਚੇਤਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਧੀਆਂ, ਨੂੰਹਾਂ, ਭਤੀਜੀਆਂ ਅਤੇ ਭਾਣਜੀਆਂ ਨੇ ਦਿੱਤਾ ਅਰਥੀ ਨੂੰ ਮੋਢਾ
ਬਲਾਕ ਖੂਈਆਂ ਸਰਵਰ ਦੀ ਸੂਚੀ ’ਚ ਪੰਜਵਾਂ ਸਰੀਰਦਾਨ ਹੋਇਆ ਦਰਜ
ਅਬੋਹਰ/ਖੂਈਆਂ ਸਰਵਰ (ਸੁਧੀਰ ਅਰੋੜਾ (ਸੱਚ ਕਹੂੰ)) । ਡੇਰਾ ਸੱਚਾ ਸੌਦਾ ਦੇ ਬਲਾਕ ਖੂਈਆਂ ਸਰਵਰ ਦੇ ਪਿੰਡ ਦਾਨੇਵਾਲਾ ਸਤਕੋਸੀ ਨਿਵਾਸੀ ਮਾਸਟਰ ਚੇਤਰਾਮ ਇੰਸਾਂ ਜੋ ਕਿ ਆਪਣੀ ਸ...
ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਸੈਂਕੜੇ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਕੀਤੀ ਸਫ਼ਾਈ
ਬਲਾਕ ਮਲੋਟ ਦੇ ਨਾਲ-ਨਾਲ ਬਲਾਕ ਗਿੱਦੜਬਾਹਾ ਅਤੇ ਕਬਰਵਾਲਾ ਦੇ ਸੇਵਾਦਾਰਾਂ ਨੇ ਲਿਆ ਹਿੱਸਾ (Cleanliness Campaign)
ਆਉਣ ਵਾਲੇ ਦਿਨਾਂ ਵਿੱਚ ਵੀ ਸਫ਼ਾਈ ਦਾ ਕਾਰਜ ਜਾਰੀ ਰਹੇਗਾ : 85 ਮੈਂਬਰ ਪੰਜਾਬ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਸੈਂਕ...
ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸੱਚ ਕਹੂੰ ਦੇ ਜੇਤੂ ਕੁੱਪਨਾ ਦੇ ਇਨਾਮ ਤੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸੱਚ ਕਹੂੰ ਦੇ ਜੇਤੂ ਕੁੱਪਨਾ ਦੇ ਇਨਾਮ ਤੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਬੁੱਟਰ ਬੱਧਨੀਅਜੀਤਵਾਲ (ਕਿਰਨ ਰੱਤੀ)। ਬਲਾਕ ਬੁੱਟਰ ਬੱਧਨੀ ਦੇ ਪਿੰਡ ਮੱਲੇਆਣਾ ਵਿਖੇ ਬਲਾਕ ਪੱਧਰੀ ਨਾਮ ਚਰਚਾ ਹੋਈ। ਜਿਸ ਵਿਚ ਸਾਧ-ਸੰਗਤ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਬਦ ਬਾਣੀ ਕਰਕੇ ਗੁਰੂ ਜੱਸ ਗ...
ਬਲਾਕ ਮਲੋਟ ਦੇ 31ਵੇਂ ਸਰੀਰਦਾਨੀ ਬਣੇ 45 ਮੈਂਬਰ ਪੰਜਾਬ ਭੈਣ ਸ਼ਿਮਲਾ ਇੰਸਾਂ
ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਪਹੁੰਚ ਕੇ ਨਮ ਅੱਖਾਂ ਨਾਲ ਨਵੀਆਂ ਮੈਡੀਕਲ ਖੋਜਾਂ ਲਈ ਭੈਣ ਸ਼ਿਮਲਾ ਇੰਸਾਂ ਦਾ ਕੀਤਾ ਸਰੀਰਦਾਨ
ਸਰੀਰਦਾਨ ਕਰਨ ਨਾਲ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਬਹੁਤ ਸਹਾਇਤਾ ਮਿਲ ਰਹੀ : ਡਾ. ਅਰਵਿੰਦ ਦੇਸਵਾਲ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੁਆਰਾ ਚਲਾਏ...
Body Donation: ਪ੍ਰਿੰਸ ਇੰਸਾਂ ਅਬੋਹਰ ਵੀ ਹੋਏ ਸਰੀਰਦਾਨੀਆਂ ਵਿੱਚ ਸ਼ਾਮਲ
ਬਲਾਕ ਅਬੋਹਰ ਦੇੇ ਬਣੇ 35ਵੇਂ ਸਰੀਰਦਾਨੀ
ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਸ਼ਰਧਾਲੂ ਪ੍ਰਿੰਸ ਇੰਸਾਂ ਪੁੱਤਰ ਸ੍ਰੀ ਸੋਹਨ ਲਾਲ ਇੰਸਾਂ ਉਮਰ ਕਰੀਬ 40 ਸਾਲ ਨਿਵਾਸੀ ਗਲੀ ਨੰ: 3 ਜੈਨ ਨਗਰੀ, ਅਬੋਹਰ ਦੇ ਦਿਹਾਂਤ ਤੋਂ...
ਅਪੰਗ ਗ੍ਰੰਥੀ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
ਨਵੀਂ ਟ੍ਰਾਈਸਾਇਕਲ, ਪੱਖਾ ਤੇ ਮਹੀਨੇ ਭਰ ਦਾ ਦਿੱਤਾ ਗਿਆ ਰਾਸ਼ਨ
ਕੁਝ ਦਿਨ ਪਹਿਲਾਂ ਅਤਿ ਲੋੜਵੰਦ ਗੁਰਚਰਨ ਸਿੰਘ ਨੇ ਮੱਦਦ ਲਈ ਸੋਸ਼ਲ ਮੀਡੀਆ ’ਤੇ ਪਾਈ ਸੀ ਵੀਡੀਓ
(ਗੁਰਪ੍ਰੀਤ ਸਿੰਘ) ਸੰਗਰੂਰ। ਜ਼ਿਲ੍ਹਾ ਸੰਗਰੂਰ ਪਿੰਡ ਢਢੋਗਲ ਦੇ ਅਤਿ ਲੋੜਵੰਦ ਸੌ ਫੀਸਦੀ ਅਪੰਗ ਗ੍ਰੰਥੀ ਗੁਰਚਰਨ ਸਿੰਘ ਲਈ ਡੇਰਾ ਸੱਚਾ ਸੌਦਾ...
ਸਾਬਕਾ ਫੌਜੀ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਘਰ ਦਾ ਕੀਮਤੀ ਸਮਾਨ ਪੰਜ-ਪੰਜ ਫੁੱਟ ਪਾਣੀ ’ਚੋਂ ਲੰਘ ਕੇ ਸੁਰੱਖਿਅਤ ਥਾਂ ’ਤੇ ਪਹੰੁਚਾਇਆ
(ਸੱਚ ਕਹੂੰ ਨਿਊਜ਼) ਗੋਬਿੰਦਗੜ੍ਹ ਜੇਜੀਆ। ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ’ਚ ਘੱਗਰ ਦਰਿਆ ਦੇ ਪਾਣੀ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਅਜਿਹੇ ਮੁਸੀਬਤ ਭਰੇ ਹਾਲਾਤਾਂ ’ਚ ਪੂਜਨੀਕ ਗੁਰੂ ਸੰਤ ਡ...
ਪ੍ਰੇਮੀ ਜੋਗਿੰਦਰ ਸਿੰਘ ਇੰਸਾਂ ਦੇ ਸਰੀਰ ‘ਤੇ ਹੋਣਗੀਆਂ ਡਾਕਟਰੀ ਖੋਜਾਂ
ਮਹਾਨ ਸਰੀਰਦਾਨੀਆਂ ਦੀ ਸੂਚੀ 'ਚ ਨਾਂਅ ਹੋਇਆ ਦਰਜ਼
ਮੋਗਾ (ਵਿੱਕੀ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ 'ਤੇ ਚਲਦਿਆਂ ਪ੍ਰੇਮੀ ਜੋਗਿੰਦਰ ਸਿੰਘ ਇੰਸਾਂ ਨਿਵਾਸੀ ਅਹਾਤਾ ਬਚਨ ਸਿੰਘ ਗਲੀ ਨੰਬਰ 5 ਮੋਗਾ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਪ੍ਰੇਮੀ ...