Welfare: ਬਲਾਕ ਪਾਇਲ ਦੇ ਦੂਜੇ ਸਰੀਰਦਾਨੀ ਬਣੇ ਬੀਬੀ ਸੀਤਾ ਦੇਵੀ ਇੰਸਾਂ
ਇਲਾਕਾ ਵਾਸੀਆਂ ਤੇ ਪਤਵੰਤੇ ਸੱਜਣਾਂ ਨੇ ਕੀਤੀ ਭਰਪੂਰ ਸ਼ਲਾਘਾ | Welfare
Welfare: (ਦਵਿੰਦਰ ਸਿੰਘ) ਪਾਇਲ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਿਸ਼ਾ-ਨਿਰਦੇਸ਼ਾਂ ਹੇਠ 167 ਮਾਨਵਤਾ ਭਲਾਈ ਦੇ ਕਾਰਜ ਵਿਸ਼ਵ ਪੱਧਰ ’ਤੇ ਕੀਤੇ ਜਾ ਰਹੇ ਹ...
Bihar Flood: ਬਿਹਾਰ ’ਚ ਹੜ੍ਹ ਦਾ ਕਹਿਰ, ਮਨੁੱਖਤਾ ਦੀ ਸੇਵਾ ਲਈ ਅੱਗੇ ਆਏ ਗ੍ਰੀਨ ਐੱਸ ਸੇਵਾਦਾਰ
Bihar Flood: ਸਹਿਰਸਾ (ਸੱਚ ਕਹੂੰ ਨਿਊਜ਼)। ਬਿਹਾਰ ’ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕੋਸੀ ਨਦੀ ਸਮੇਤ ਕਈ ਨਦੀਆਂ ਦੇ ਬੰਨ੍ਹ ਟੁੱਟ ਗਏ ਹਨ। ਜਿਸ ਦਾ ਅਸਰ ਭਾਰਤ-ਨੇਪਾਲ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ’ਤੇ ਜ਼ਿਆਦਾ ਪਿਆ ਹੈ। ਸਹਰਸਾ ਜ਼ਿਲ੍ਹੇ ਦੇ ਕਈ ਬਲਾਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੜ੍ਹਾਂ ਕਾਰਨ ਸਥਾਨਕ ...
ਹੁਣ ਨਹੀਂ ਸਤਾਏਗਾ ਭੁਪਿੰਦਰ ਸਿੰਘ ਨੂੰ ਡਿੱਗੂੰ-ਡਿੱਗੂੰ ਕਰਦੇ ਮਕਾਨ ਦਾ ਫਿਕਰ
ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੇ ਮਹਿਜ ਦੋ ਦਿਨਾਂ ’ਚ ਬਣਾਇਆ ਮਕਾਨ
ਸਾਧ-ਸੰਗਤ ਦੁਆਰਾ ਕੀਤੇ ਗਏ ਕਾਰਜ ਦੀ ਪਿੰਡ ਨੇ ਕੀਤੀ ਭਰਭੂਰ ਸ਼ਲਾਘਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਜਦੋਂ ਅਸਮਾਨ ’ਚ ਕਾਲੇ ਬੱਦਲ ਮੰਡਰਾਉਣ ਲੱਗਦੇ ਤਾਂ ਭੁਪਿੰਦਰ ਸਿੰਘ ਦਾ ਦਿਲ ਡਿੱਗੂੰ-ਡਿੱਗੂੰ ਕਰਦੀ ਮਕਾਨ ਦੀ ਛੱਤ ਅਤੇ ਕੰਧਾਂ ਨ...
‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਪੰਛੀਆਂ ਲਈ 22 ਆਲ੍ਹਣੇ ਵੰਡੇ
ਪਾਇਲ (ਦਵਿੰਦਰ ਸਿੰਘ)। Nests for Birds: ਮਾਨਵਤਾ ਭਲਾਈ ਵਿੱਚ ਮੋਹਰੀ ਸੰਸਥਾ ਡੇਰਾ ਸੱਚਾ ਸੌਦਾ ਵੱਲੋਂ ਵਿਸ਼ਵ ਭਰ ਵਿੱਚ ਸਮਾਜ ਹਿੱਤ ਵਿੱਚ 163 ਭਲਾਈ ਕਾਰਜ ਕੀਤੇ ਜਾ ਰਹੇ ਹਨ, ਜੋ ਸਾਰੇ ਹੀ ਬੇਮਿਸਾਲ ਤੇ ਸਮਾਜ ਲਈ ਜ਼ਰੂਰੀ ਹਨ। ਇਹ ਸਾਰੇ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱ...
ਕਸਮੀਰ ਲਾਲ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਕਸਮੀਰ ਲਾਲ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ
ਇੱਕ ਹਫਤੇ ’ਚ ਜ਼ਿਲ੍ਹੇ ’ਚ ਹੋਇਆ ਤੀਸਰਾ ਸਰੀਰ ਦਾਨ Body Donation
(ਰਜਨੀਸ਼ ਰਵੀ) ਫਾਜ਼ਿਲਕਾ। ਫਾਜ਼ਿਲਕਾ ਵਿਖੇ ਅੱਜ ਡੇਰਾ ਸੱਚਾ ਸੌਦਾ ਦੇ ਇੱਕ ਹੋਰ ਸ਼ਰਧਾਲੂ ਦੇ ਸਰੀਰ ਦਾਨ (Body Donation) ਹੋਣ ਦਾ ਸਮਾਚਾਰ ਹੈ ਇਸ ਸਰੀਰਦਾਨ ਨਾਲ ਇਹ ਜਿਲ੍ਹ...
ਦੋ ਡੇਰਾ ਸ਼ਰਧਾਲੂਆਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬਲਾਕ ਬਨੂੰੜ ਦੇ ਰਾਣਾ ਚੰਦ ਇੰਸਾਂ ਤੇ ਬਲਾਕ ਬੁੱਟਰ ਬੱਧਨੀ ਦੇ ਗੁਰਨਾਮ ਸਿੰਘ ਇੰਸਾਂ ਬਣੇ ਸਰੀਰਦਾਨੀ
ਸਦਰ ਥਾਣਾ ਬਨੂੰੜ ਦੇ ਏ.ਐਸ.ਆਈ. ਬਹਾਦਰ ਸਿੰਘ ਨੇ ਦਿਖਾਈ ਐਂਬੂਲੰਸ ਨੂੰ ਝੰਡੀ
ਬਨੂੜ (ਜਗਤਾਰ ਸਿੰਘ)। ਬਲਾਕ ਬਨੂੰੜ ਦੇ ਜਿੰਮੇਵਾਰ 15 ਮੈਂਬਰ ਵਜੋਂ ਜਿੰਮੇਵਾਰੀ ਨਿਭਾਉਣ ਵਾਲੇ ਰਾਣਾ ਚੰਦ ਇੰਸਾਂ (5...
ਡੇਰਾ ਸ਼ਰਧਾਲੂਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ‘ਸਤਿਸੰਗ ਭੰਡਾਰਾ’
75 ਲੋੜਵੰਦ ਬੱਚਿਆਂ ਨੂੰ ਵੰਡੇ ਕੱਪੜੇ | Dera Salabatpura
ਪੰਛੀਆਂ ਨੂੰ ਪਾਣੀ ਰੱਖਣ ਲਈ ਵੰਡੇ 175 ਕਟੋਰੇ
ਸਲਾਬਤਪੁਰਾ (ਸੱਚ ਕਹੂੰ ਟੀਮ)। 42 ਡਿਗਰੀ ਤਾਪਮਾਨ ਨਾਲ ਤਪਦੀ ਦੁਪਹਿਰ, ਗਰਮ ਹਵਾਵਾਂ ਦਰਮਿਆਨ ਅੱਜ ਵਗਿਆ ਰੂਹਾਨੀਅਤ, ਇਨਸਾਨੀਅਤ ਲਈ ਸ਼ਰਧਾ ਤੇ ਉਤਸ਼ਾਹ ਦਾ ਸਮੁੰਦਰ। ਵੱਡੀ ਗਿਣਤੀ ਸ਼ਰਧਾਲੂ ਇ...
ਆਪਣੇ ਗੁਰੂ ਦੀ ਪ੍ਰੇਰਨਾ ‘ਤੇ ਚੱਲਦਿਆਂ Canada ਦੀ ਸਾਧ-ਸੰਗਤ ਨੇ ਕੀਤਾ ਪੌਦਾ ਰੋਪਣ, ਵੇਖੋ ਤਸਵੀਰਾਂ
(ਸੱਚ ਕਹੂੰ ਨਿਊਜ਼) ਕੈਨੇਡਾ। ਪੂਜਨੀਕ ਗੁਰੂ ਡਾ. ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਕੈਨੇਡਾ ਦੀ ਸਾਧ ਸੰਗਤ ਨੇ ਪੌਦੇ ਲਾਏ। ਜਿਸ ਦੇ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕੈਨੇਡਾ ਦੀ ਸਾਧ-ਸੰਗਤ ਹਮੇਸ਼ਾ ਮਾਨਵਤਾ ਭਲਾਈ ਦੇ ਕੰਮ ’ਚ ਵੱਧ-ਚੜ ਕੇ ...
ਦਲਦਲ ਅਤੇ ਗੋਬਰ ’ਚ ਫਸੀਆਂ ਦੋ ਗਾਵਾਂ ਨੂੰ ਪ੍ਰੇਮੀਆਂ ਨੇ ਬਾਹਰ ਕੱਢ ਕੇ ਜਾਨ ਬਚਾਈ
(ਅਜਯ ਕਮਲ) ਰਾਜਪੁਰਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਬਲਾਕ ਰਾਜਪੁਰਾ ਦੇ ਡੇਰਾ ਸ਼ਰਧਾਲੂਆਂ ਨੂੰ ਦਲਦਲ ’ਚ ਫਸੀਆਂ ਗਾਵਾਂ ਨੂੰ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਈ ਭਾਰੀ ਬਰਸਾਤ ਕਾਰਨ ਰਾਜਪੁਰਾ ਪਟਿਆਲਾ ਬਾਈਪਾਸ ਤੇ ਬਣੇ ਓ...
ਗਰੀਨ ਐਸ ਦੇ ਸੇਵਾਦਾਰਾਂ ਲਈ ਪੂਜਨੀਕ ਗੁਰੂ ਜੀ ਨੇ ਭੇਜਿਆ ਖਾਸ ਸੰਦੇਸ਼
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਲਈ ਪੂਜਨੀਕ ਗੁਰੂ ਜੀ ਨੇ ਭੇਜਿਆ ਖਾਸ ਸੰਦੇਸ਼
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹੁਣ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਲਈ ਇੱਕ ਨਵੀਂ ਸੰਮਤੀ ਬਣਾਈ ਹ...