ਡੇਰਾ ਸ਼ਰਧਾਲੂਆਂ ਤੇ ਫਿਰੋਜ਼ਪੁਰ ਵਾਲਿਆਂ ਨੇ ਧੋਤਾ ਸੇਬਾਂ ਵਾਲੇ ਟਰੱਕ ਦਾ ਲੱਗਿਆ ਦਾਗ, ਜਾਣੋ ਕੀ ਹੈ ਮਾਮਲਾ?
ਸੇਬ ਦੇ ਟਰਾਲੇ ਦੀ ਵੀਡੀਓ ਨੇ ਕੀਤਾ ਸੀ ਪੰਜਾਬੀਆਂ ਦਾ ਨਾਂਅ ਖ਼ਰਾਬ | Ferozepur
Ferozepur ਵਾਲਿਆਂ ਕੀਤੀ ਟਰਾਲੇ ਵਾਲੀ ਦੀ ਮੱਦਦ ਬਣੀ ਚਰਚਾ
ਫਿਰੋਜਪੁਰ (ਸਤਪਾਲ ਥਿੰਦ)। ਫਿਰੋਜਪੁਰ-ਫਾਜ਼ਿਲਕਾ ਰੋਡ (Ferozepur) ’ਤੇ ਪਿੰਡ ਮੋਹਨ ਕੇ ਹਿਠਾੜ ਤੇ ਸੈਦੇ ਕੇ ਮੋਹਣ ਪਿੰਡਾਂ ਵਿਚਾਲੇ ਕਾਰ ਤੇ ਟਰਾਲੇ ਦੇ ...
ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਏ ਡੇਰਾ ਸ਼ਰਧਾਲੂ
ਹਰ ਮਹੀਨੇ ਰਾਸ਼ਨ ਦੇਣ ਦੀ ਪਹਿਲ ਕੀਤੀ
ਘਰੌਡਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਬਲਾਕ ਘਰੌਡਾ ਦੇ ਯੂਥ ਵਿੰਗ ਦੇ ਸੇਵਾਦਾਰਾਂ ਨੂੰ ਇਕ ਖਬਰ ਰਾਹੀਂ ਪਤਾ ਲੱਗਾ ਕਿ ਭੋਲਾ ਕਾਲੋਨੀ ਦੇ ਰਹਿਣ ਵਾਲੇ ਇਕ ਪਰਿਵਾਰ 'ਤੇ ਦੁੱਖ ਦਾ ਪਹਾੜ ਡਿੱਗ ਗਿਆ ਹੈ ਅਤੇ ਉਨ੍ਹਾਂ ਨੂੰ ਮਦਦ (Welfare Work) ਦੀ ਲੋੜ ਹੈ, ਭੋਲਾ ...
ਪੰਛੀ ਉੱਧਾਰ ਤਹਿਤ ਸਾਧ-ਸੰਗਤ ਨੇ ਮਿੱਟੀ ਦੇ ਕਟੋਰੇ ਵੰਡੇ
ਸਾਧ-ਸੰਗਤ ਨੇ 100 ਮਿੱਟੀ ਦੇ ਕਟੋਰੇ ਵੰਡੇ
ਜਨਮ ਦਿਨ ਦੀ ਖੁਸ਼ੀ ’ਚ ਹੋਰ ਫਜ਼ੂਲ ਖਰਚੇ ਦੀ ਬਜਾਇ ਮਿੱਟੀ ਦੇ ਕਟੋਰੇ ਵੰਡੇ
(ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 157 ਕਾਰਜ...
ਲਹਿਰਾਗਾਗਾ ਦੇ ਅਰਸ਼ ਗਰਗ ਬਣੇ ਈਮਾਨਦਾਰੀ ਦੀ ਮਿਸਾਲ ਡਿੱਗਿਆ ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ
ਲਹਿਰਾਗਾਗਾ ਦੇ ਅਰਸ਼ ਗਰਗ ਬਣੇ ਈਮਾਨਦਾਰੀ ਦੀ ਮਿਸਾਲ ਡਿੱਗਿਆ ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ
ਲਹਿਰਾਗਾਗਾ (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਸਰਸਾ ਦੁਆਰਾ ਚਲਾਏ ਗਏ 134 ਭਲਾਈ ਮਾਨਵਤਾ ਭਲਾਈ ਦੇ ਕਾਰਜਾਂ ਦੇ ਵਿਚੋਂ ਸਾਰੇ ਕਾਰਜ ਡੇਰਾ ਸ਼ਰਧਾਲੂ ਬਿਨਾਂ ਸਵਾਰਥ ਦੇ ਸੇਵਾ ਕਰਦੇ ਹਨ। ਡੇਰਾ ਪ੍ਰੇਮੀਆਂ ਦੀ ਇਮਾਨ...
ਮਾਨਵਤਾ ਭਲਾਈ ਲਈ ਸਰੀਰਦਾਨੀਆਂ ’ਚ ਸ਼ਾਮਲ ਹੋਈ ਨਾਭਾ ਦੀ ਰੋਮਿਕਾ ਇੰਸਾਂ
ਹਲਕਾ ਵਿਧਾਇਕ ਦੇ ਭਰਾ ਕਪਿਲ ਮਾਨ ਅਤੇ ਕੌਂਸਲਰ ਕ੍ਰਿਸ਼ਨ ਕੁਮਾਰ ਨੇ ਦਿੱਤੀ ਹਰੀ ਝੰਡੀ
(ਤਰੁਣ ਕੁਮਾਰ ਸ਼ਰਮਾ/ਸੁਰਿੰਦਰ ਸ਼ਰਮਾ) ਨਾਭਾ। ਬੀਤੀ ਰਾਤ ਅਚਾਨਕ ਦੇਹਾਂਤ ਹੋਣ ਤੋਂ ਬਾਅਦ ਨਾਭਾ ਦੀ ਰੋਮਿਕਾ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਰੋਮਿਕਾ ਇੰਸਾਂ ਦੀ ਮ੍ਰਿਤਕ ਦੇਹ ਉਤਰ ਪ੍ਰਦੇਸ਼...
Welfare: ਨਾਮ ਚਰਚਾ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ
ਨਾਮ ਚਰਚਾ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਕੀਤੀ ਸ਼ਿਰਕਤ | Welfare
ਫ਼ਰੀਦਕੋਟ, (ਗੁਰਪ੍ਰੀਤ ਪੱਕਾ)। Welfare: ਅੱਜ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਫਰੀਦਕੋਟ ਵਿਖੇ ਨਾਮ ਚਰਚਾ ਦੌਰਾਨ ਲੋੜਵੰਦ 12 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਫਰੀਦਕੋਟ ਦੇ ਮਾਨਵਤਾ ਭਲਾਈ ਕੇਂਦਰ ਵਿਖੇ ਅੱਜ ਪ੍ਰੇਮੀ ...
ਡੇਰਾ ਸ਼ਰਧਾਲੂਆਂ ਨੇ ਝੁੱਗੀ ’ਚ ਰਹਿਣ ਵਾਲੇ ਪਰਿਵਾਰ ਨੂੰ ਦਿੱਤੀ ਛੱਤ
ਡੇਰਾ ਸ਼ਰਧਾਲੂਆਂ ਨੇ ਝੁੱਗੀ ’ਚ ਰਹਿਣ ਵਾਲੇ ਪਰਿਵਾਰ ਨੂੰ ਦਿੱਤੀ ਛੱਤ
(ਅਜਯ ਕਮਲ) ਰਾਜਪੁਰਾ। ਬਲਾਕ ਰਾਜਪੁਰਾ ਦੀ ਸਾਧ-ਸੰਗਤ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 139 ਮਾਨਵਤਾ ਭਲਾਈ ਕਾਰਜਾਂ ਤਹਿਤ ਹਮੇਸ਼ਾ ਹੀ ਵਧ-ਚੜ੍ਹ ਕੇ ਸਹਿਯੋਗ ਕਰਦੀ ਰਹਿੰਦੀ ਹੈ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਕੇ ਆਪਣੇ ਸਤਿਗੁਰੂ ਦੇ ਬ...
ਬਲਾਕ ਬਲਬੇੜਾ ਦੀ ਸਾਧ-ਸੰਗਤ ਨੇ ਬੂਟੇ ਲਾ ਕੇ ਮਨਾਇਆ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ
ਬਲਬੇੜਾ ਦੀ ਸਾਧ-ਸੰਗਤ ਵੱਲੋਂ ਲਗਾਏ 3500 ਬੂਟੇ
(ਰਾਮ ਸਰੂਪ) ਬਲਬੇੜਾ/ਪੰਜੋਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ ਬਲਾਕ ਬਲਬੇੜਾ ਦੀ ਸਾਧ-ਸੰਗਤ ਵੱਲੋਂ 3500 ਬੂਟੇ ਲਾ ਕੇ ਮਨਾਇਆ ਗਿਆ। ਸਾਧ-ਸੰਗਤ ਵੱਲੋਂ ਬਲਬੇੜਾ ਨਾਮ ਚਰਚਾ ਘਰ ਵਿਖੇ ਤਿਰੰਗਾ ਲਹਿਰਾਇ...
Body Donation: ਜਾਂਦੇ-ਜਾਂਦੇ ਵੀ ਇਨਸਾਨੀਅਤ ਦੇ ਕੰਮ ਆਏ ਪ੍ਰੇਮੀ ਧਕੇਲ ਇੰਸਾਂ
ਦੇਹਾਂਤ ਉਪਰੰਤ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donation
ਮੰਡੀ ਧਨੌਲਾ (ਲਾਲੀ ਧਨੌਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਧਕੇਲ ਸਿੰਘ ਇੰਸਾਂ (91) ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਬਲਾਕ-ਧਨੌਲਾ ਦੇ ਪਿੰਡ ਭ...
Body Donation: ਰੇਣੂ ਗਲਹੋਤਰਾ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬਲਾਕ ਦੋਰਾਹਾ ਦੇ ਬਣੇ ਦੂਸਰੇ ਸਰੀਰਦਾਨੀ | Body Donation
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। Body Donation: ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਰੇਣੂ ਗਲਹੋਤਰਾ ਇੰਸਾਂ ਮਰਨ ਉਪਰੰਤ ਵੀ ਆਪਣੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਮਾਨਵਤਾ ਲ...