ਮੇਵਾ ਰਾਮ ਇੰਸਾਂ ਨੇ 21ਵੀਂ ਵਾਰ ਕੀਤਾ ਖੂਨਦਾਨ
(ਸੱਚ ਕਹੂੰ ਨਿਊਜ਼)
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ 55ਵੇਂ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਬਲਾਕ ਕਲਿਆਣ ਨਗਰ ਵਾਸੀ ਯੂਥ 45 ਮੈਂਬਰ ਅਤੇ ਸ਼ਾਹ ਸਤਿਨਾਮ ਜੀ ਕਾਲਜ ਆਫ ਐਜੂਕੇਸ਼ਨ ਦੇ ਲਾਇਬ੍ਰੇਰੀਅਨ ਮੇਵਾ ਰਾਮ ਇੰਸਾਂ ਨੇ ਖੂਨਦਾਨ ਕੀਤਾ। ਮੇਵਾ ਰਾਮ ਇੰਸਾਂ ਨੇ ਕਿਹਾ ...
ਟ੍ਰਿਊ ਬਲੱਡ ਪੰਪ ਬਚਾ ਰਹੇ ਨੇ ਕੀਮਤੀ ਜਾਨਾਂ
ਸੇਵਾਦਾਰਾਂ ਨੇ 6 ਯੂਨਿਟ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ
ਬਠਿੰਡਾ (ਸੁਖਨਾਮ)। ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰ ਲਖਵੀਰ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਰੂਰਤਮੰਦ ਮ...
ਹਿਰਦੇ ਦੀ ਸਫ਼ਾਈ ਬਿਨਾ ਨਹੀਂ ਮਿਲਦੀਆਂ ਖੁਸ਼ੀਆਂ : ਪੂਜਨੀਕ ਗੁਰੂ ਜੀ
ਹਿਰਦੇ ਦੀ ਸਫ਼ਾਈ ਬਿਨਾ ਨਹੀਂ ਮਿਲਦੀਆਂ ਖੁਸ਼ੀਆਂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਦੀ ਮਹਿਮਾ ਅਪਰ-ਅਪਾਰ ਹੈ ਤੇ ਉਹ ਜੀਵ ਬਹੁਤ ਭਾਗਾਂ ਵਾਲੇ ਹੁੰਦੇ ਹਨ ਜੋ ਇਸ ਘੋਰ ਕਲਿਯੁਗ ’ਚ ਉਸ ਮਾਲਕ ਦੇ ਨਾਮ ਨਾਲ ਆਪਣੇ ਆਪ ...
ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ
ਅਨੋਖੇ ਕਾਰਜ ਦਾ ਕੀਤਾ ਮੁਜ਼ਾਹਰਾ, ਸੱਚ ਕਹੂੰ ਦੇ ਵਿਹੜੇ ਦਿਸਿਆ ਖਾਸ ਨਜ਼ਾਰਾ | Sachkahoon Anniversary
ਸਰਸਾ। ਅੱਜ 11 ਜੂਨ ਸੱਚ ਕਹੂੰ ਦੇ ਇਤਿਹਾਸ ਦਾ ਉਹ ਵਿਸ਼ੇਸ਼ ਦਿਨ ਹੈ ਜਦੋਂ ਇੱਕ ਛੋਟਾ ਜਿਹਾ ਪੌਦਾ ਲਾਇਆ ਗਿਆ ਸੀ। ਅੱਜ ੳਹ ਛੋਟਾ ਜਿਹਾ ਪੌਦਾ 20 ਸਾਲ ਦੇ ਵੱਡੇ ਬੋਹੜ ਦੇ ਰੂਪ ’ਚ ਤੁਹਾਡੇ ਸਭ ਦੇ ਸਾਹਮਣ...
ਪੰਛੀਆਂ ਲਈ ਵਰਦਾਨ ਬਣੀ ‘ਸੱਚ ਕਹੂੰ’ ਦੀ 19ਵੀਂ ਵਰ੍ਹੇਗੰਢ
ਵਾਤਾਵਰਨ ਸੁਰੱਖਿਆ ਲਈ ਪੌਦੇ ਲਾਏ ਅਤੇ ਪੰਛੀਆਂ ਲਈ ਦਾਣਾ-ਪਾਣੀ ਰੱਖਿਆ
ਸੱਚ ਕਹੂੰ ਨਿਊਜ਼, ਸਰਸਾ। ਦੇਸ਼ ਦੇ ਵੱਖ -ਵੱਖ ਸੂਬਿਆਂ ’ਚ ਸੱਚ ਕਹੂੰ ਦੀ ਅੱਜ 19ਵੀਂ ਵਰੇ੍ਹਗੰਢ ਮਨਾਈ ਗਈ ਇਸ ਮੌਕੇ ਮੁੱਖ ਦਫ਼ਤਰ, ਸਰਸਾ ’ਚ ਇੱਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ਦਾ ਆਗਾਜ਼ ਪ੍ਰਾਰਥਨਾ ਨਾਲ ਕੀਤਾ ਗਿਆ ਇਸ ਤੋਂ ਬਾ...
Guru Purnima : Saint Dr. MSG ਦਾ ਦਰਸ਼ ਦੀਦਾਰ ਕਰਕੇ ਖੁਸ਼ੀ ’ਚ ਝੂਮ ਉੱਠੀ ਸਾਧ-ਸੰਗਤ
Guru Purnima : Saint Dr. MSG ਦਾ ਦਰਸ਼ ਦੀਦਾਰ ਕਰਕੇ ਖੁਸ਼ੀ ’ਚ ਝੂਮ ਉੱਠੀ ਸਾਧ-ਸੰਗਤ
ਰਤੀਆ (ਸੱਚ ਕਹੂੰ ਨਿਊਜ਼)। ਗੁਰੂ ਪੂਰਨਿਮਾ ਮੌਕੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਲਾਕ ਰਤੀਆ, ਰਤਨਗੜ੍ਹ ਅਤੇ ਹਡੋਲੀ ਵਿਖੇ ਸਾਧ-ਸੰਗਤ ਨੂੰ ਲਾਈਵ ਦਰਸ਼ਨ ਦਿੰਦੇ ਹੋਏ। ਬਲ...
ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਬਣਾ ਦਿੱਤਾ ਮਕਾਨ ਦਾ ਮਾਲਕ
ਪਿਛਲੀ ਬਾਰਿਸ਼ ਕਾਰਨ ਡਿੱਗ ਗਈਆਂ ਸਨ ਮਕਾਨ ਦੀਆਂ ਛੱਤਾਂ
ਫਰੀਦਕੋਟ (ਗੁਰਪ੍ਰੀਤ ਪੱਕਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਬਲਾਕ ਫਰੀਦਕੋਟ ਬਾਜੀਗਰ ਬਸਤੀ ਵਿਖੇ ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਮਕਾਨ ਦਾ ਮਾਲਕ ਬਣਾ ਦਿੱਤਾ। ਮਿਲੀ ਜਾਣਕਾਰੀ ਅਨੁਸ...
ਕੈਲਗਿਰੀ ’ਚ ਡੇਰਾ ਸ਼ਰਧਾਲੂਆਂ ਕੀਤਾ ਅਜਿਹਾ ਕਮਾਲ ਕਿ ਸਭ ਦੀ ਜ਼ੁਬਾਨ ’ਤੇ ਆਇਆ ਨਾਂਅ
ਕੈਨੇਡਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕਾਰਜਾਂ (Welfare Work) ’ਚ ਮੋਹਰੀ ਰਹਿੰਦੇ ਹਨ। ਭਾਰਤ ਹੀ ਨਹੀਂ ਪੂਰੀ ਦੁਨੀਆਂ ਵਿੱਚ MSG ਦੇ ਨਾਂਅ ਦਾ ਡੰਕਾ ਵੱਜ ਰਿਹਾ ਹੈ। ਜਿੱਥੇ ਵੀ ਆਫ਼ਤ ਆਉਂਦੀ ਹੈ ਜਾਂ ਖ਼ੂਨ ਦੀ ਘਾਟ ਕਾਰਨ ਜਾਨਾਂ ਜਾ ਰਹੀਆਂ ਹੁੰਦੀਆਂ ਹਨ ਤਾਂ ...
ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੀ ਸ਼ਾਦੀ ’ਚ ਸਹਿਯੋਗ ਦਿੱਤਾ
ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੀ ਸ਼ਾਦੀ ’ਚ ਸਹਿਯੋਗ ਦਿੱਤਾ
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਸਰਸਾ ਬਲਾਕ ਬਠਿੰਡਾ ਦੇ ਏਰੀਆ ਲਾਲ ਸਿੰਘ ਨਗਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿੱਚ ਅੱਜ ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸ਼ੀ ’ਚ ਹਰੀ ਨਗਰ ਦੇ ਵਾਸੀ...
ਗੁਰਦਿਆਲ ਸਿੰਘ ਇੰਸਾਂ ਬਣੇ ਪਿੰਡ ਸੰਗਤਪੁਰਾ ਦੇ ਤੀਜੇ ਸਰੀਰਦਾਨੀ
ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਗਈ ਦਾਨ
(ਨੈਨਸੀ ਇੰਸਾਂ/ਰਾਜ ਸਿੰਗਲਾ) ਲਹਿਰਾਗਾਗਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਪਿੰਡ ਸੰਗਤਪੁਰਾ ਦੇ ਪ੍ਰੇਮੀ ਗੁਰਦਿਆਲ ਸਿੰਘ ਇੰਸਾਂ (41) ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਦੇਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ...