ਡੇਰਾ ਸ਼ਰਧਾਲੂਆਂ ਨੇ ਲਾਪਤਾ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ
ਉਕਤ ਵਿਅਕਤੀ ਪਿਛਲੇ ਚਾਰ ਮਹੀਨਿਆਂ ਤੋਂ ਸੀ ਲਾਪਤਾ
ਬਲਾਕ ਸੁਨਾਮ ਵੱਲੋਂ 13ਵੇਂ ਲਾਪਤਾ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਅੱਜ ਦੇ ਸਵਾਰਥੀ ਯੁੱਗ ’ਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕਾਰਜ ਜਿਵੇ...
ਮੁੱਕ ਗਿਆ ਡਰ ਮੀਂਹ ਕਣੀ ਦਾ, ਫਰਿਸ਼ਤੇ ਬਣ ਪਹੁੰਚੇ ਡੇਰਾ ਸ਼ਰਧਾਲੂ
ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ
(ਸੰਜੀਵ ਤਾਇਲ) ਬੁਢਲਾਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਸਥਾਨਕ ਸਾਧ-ਸੰਗਤ ਦੁਆਰਾ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ। ਇਸ ਸਬੰਧੀ ਬਲਾਕ ਭੰਗੀਦਾਸ ਨਰੇਸ ਇੰਸਾਂ ਅਤੇ ਸ਼ਹਿਰੀ ਭੰਗੀਦਾਸ ਬਿੱਟੂ ਇੰਸਾਂ ਨੇ ਦੱਸਿਆ ਕਿ ਬਲਾਕ ...
ਡੇਰਾ ਸ਼ਰਧਾਲੂ ਨੇ 20ਵੀਂ ਵਾਰ ਕੀਤਾ ਖੂਨਦਾਨ
ਡੇਰਾ ਸ਼ਰਧਾਲੂ ਨੇ 20ਵੀਂ ਵਾਰ ਕੀਤਾ ਖੂਨਦਾਨ
ਜੀਵਨ ਗੋਇਲ, ਧਰਮਗੜ੍ਹ । ਸਥਾਨਕ ਬਲਾਕ ਦੇ ਪਿੰਡ ਸਤੌਜ ਦੇ ਡੇਰਾ ਪ੍ਰੇਮੀ ਨੇ 20 ਵੀਂ ਵਾਰ ਖੂਨਦਾਨ ਕਰਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਮੁਹਿੰਮ ਖੂਨਦਾਨ ਮਹਾਂਦਾਨ ਦੀ ਪਰੰਪਰਾ ਨੂੰ ਹੁੰਗਾਰਾ ਦਿੱਤਾ। ਰਾਮ ਸਿੰਘ ਇੰਸਾਂ ਪੁੱਤਰ ਬਲਵੀਰ ਸਿੰਘ ਇੰਸਾਂ ਵਾਸੀ ਸਤੌਜ ਨ...
ਨਿਊਜੀਲੈਡ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਬਲਾਕ ਬੁੱਟਰ ਬੱਧਨੀ ਦੀ ਸਾਧ-ਸੰਗਤ ਨੇ ਲੋੜਵੰਦ ਨੂੰ ਮਕਾਨ ਬਣਾ ਕੇ ਦਿੱਤਾ
ਗਰੀਬ ਪਰਿਵਾਰ ਨੇ ਕੀਤਾ ਗੁਰੁ ਜੀ ਤੇ ਸਾਧ-ਸੰਗਤ ਦਾ ਧੰਨਵਾਦ
ਸਿਰਫ 6 ਘਟਿਆਂ ਚ’ ਮਕਾਨ ਹੋਇਆ ਤਿਆਰ ਇਲਾਕੇ ਚ’ ਚਰਚਾ
ਬੁੱਟਰ ਬੱਧਨੀਅਜੀਤਵਾਲ, (ਕਿਰਨ ਰੱਤੀ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਵੱਲੋ ਦਿੱਤੀ ਜਾਂਦੀ ਮਾਨਵਤਾ ਭਾਲਾਈ ਦੀ ਸਿੱਖਿਆ ਤੇ ਅਮਲ ਕਰਦਿਆਂ...
ਅੱਠ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਅੱਠ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਪਟਿਆਲਾ, ਧਬਲਾਨ, ਹਰਦਾਸਪੁਰ ਅਤੇ ਮੰਡੋੜ ਬਲਾਕਾਂ ਦੀ ਵਿਸ਼ੇਸ਼ ਨਾਮ ਚਰਚਾ ਹੋਈ, ਜਿਸ ਵਿੱਚ ਵੱਡੀ ਗਣਤੀ ਸਾਧ-ਸੰਗਤ ਵੱਲੋਂ ਸ਼ਿਰ...
ਪ੍ਰੇਮੀ ਮੱਖਣ ਲਾਲ ਇੰਸਾਂ ਬਣੇ ਬਲਾਕ ਸੁਨਾਮ ਦੇ 19ਵੇਂ ਸਰੀਰਦਾਨੀ
ਵਿਧਾਇਕ ਅਮਨ ਅਰੋੜਾ ਨੇ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਕੀਤਾ ਰਵਾਨਾ
ਸੁਨਾਮ ਊਧਮ ਸਿੰਘ ਵਾਲਾ, (ਖੁਸਪ੍ਰੀਤ ਜੋਸ਼ਨ) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਅੱਜ ਸੁਨਾਮ ਸ਼ਹਿਰ ਦੇ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ...
ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
(ਰਾਜਵਿੰਦਰ ਬਰਾੜ)। ਗਿੱਦੜਬਾਹਾ। ਬਲਾਕ ਗਿੱਦੜਬਾਹਾ ਦੀ ਬਲਾਕ ਪੱਧਰੀ ਨਾਮ-ਚਰਚਾ ਬੀਤੇ ਦਿਨੀਂ ਗਿੱਦੜਬਾਹਾ ਦੇ ਨਾਮ ਚਰਚਾ ਘਰ ਵਿਖੇ ਹੋਈ। ਜਿਸ ਵਿੱਚ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਪਹੁੰਚ ਕੇ ਗੁਰੂਜੱਸ ਸਰਵਣ ਕੀਤਾ। ਇਸ ਮੌਕੇ ਵੱਖ-ਵੱਖ ਕਵੀਰਾਜ ਵੀਰਾਂ ਨੇ ਸਬਦਬਾਣੀ ਸੁਣ...
ਸਾਧ-ਸੰਗਤ ਵੱਲੋਂ ਜ਼ਰੂਰਤਮੰਦ 28 ਪਰਿਵਾਰਾਂ ਨੂੰ ਦਿੱਤਾ ਰਾਸ਼ਨ
ਸਾਧ-ਸੰਗਤ ਵੱਲੋਂ ਜ਼ਰੂਰਤਮੰਦ 28 ਪਰਿਵਾਰਾਂ ਨੂੰ ਦਿੱਤਾ ਰਾਸ਼ਨ
(ਜਗਵਿੰਦਰ ਸਿੱਧੂ) ਮਾਨਸਾ। ਪੂਜਨਿਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹਿਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਮਾਨਸਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 135 ਕਾਰਜਾ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ । ਮਾਨਵ...
ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਗੁਰੂ ਪੂਰਨਿਮਾ ‘ਤੇ 50 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਗੁਰੂ ਪੂਰਨਿਮਾ 'ਤੇ 50 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਸਰਸਾ। “ਸਭ ਧਰਤੀ ਕਾਗ਼ਜ਼ ਕਰੂੰ,ਲਿਖਨੀ ਸਭ ਬਨਰਾਏ, ਸੱਤ ਸਮੁੰਦਰ ਮਸਿ ਕਰੂੰ, ਗੁਰੂ ਗੁਣ ਲਿਖਿਆ ਨਾ ਜਾਏ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ਨਾਲ ਗੁਰੂ ਪੁਨਿਆ ਦਿਵਸ ਮਨਾ...
ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ ਦੇਣ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਕੀਤਾ ਸਨਮਾਨਿਤ
ਸੇਵਾਦਾਰਾਂ ਦੀ ਸੇਵਾ ਪਹਿਲਾਂ ਵੀ ਤੇ ਕੋਰੋਨਾ ਕਾਲ ਦੌਰਾਨ ਵੀ ਲਾਜਵਾਬ ਰਹੀ : ਪ੍ਰਿੰਸ ਬਾਂਸਲ
ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਉਹ ਮਾਨਵਤਾ ਭਲਾਈ ਦੇ ਕਾਰਜ ਦੱਬ ਕੇ ਕਰ ਰਹੇ ਹਨ : ਜ਼ਿੰਮੇਵਾਰ
ਮਨੋਜ, ਮਲੋਟ। ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਸੇਵਾਦਾਰਾਂ ਨੂੰ ਕੋਰੋਨਾ ਕਾਲ ਦੌਰਾਨ ਸਮਾਜ ...