ਸ਼ਲਾਘਾਯੋਗ : ਡੇਰਾ ਸ਼ਰਧਾਲੂ ਪਰਿਵਾਰ ਨੇ ਮਾਨਵਤਾ ਭਲਾਈ ਦਾ ਕੰਮ ਕਰਕੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ
25 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ
ਸੱਚ ਕਹੂੰ / ਸੁਧੀਰ ਅਰੋੜਾ ਅਬੋਹਰ। ਬਲਾਕ ਅਬੋਹਰ ਦੇ ਜ਼ੋਨ ਨੰਬਰ 9 ਦੇ ਵਸਨੀਕ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ 25 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡ ਕੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਮਨਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀ...
ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਰੁੱਖ ਲਾ ਕੇ ਮਨਾਇਆ Father’s Day
ਆਕਲੈਂਡ, ਨਿਊਜ਼ੀਲੈਂਡ (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਮਰਪਿਤ ‘ਫਾਦਰਸ ਡੇਅ’ (Father’s Day) ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਅੱਜ 100 ਤੋਂ ਵੀ ਜ਼ਿਆਦਾ ਪੌਦੇ ਲਾ ਕੇ ਮਨਾਇਆ।
ਸਾਧ ਸੰਗਤ ਦੁਆਰਾ ਰੁੱਖ ਲਾਓ ਮੁਹਿੰਮ ਸ਼ੇਕਸਪੀਅਰ ਰੀਜਨਲ ਪਾਰਕ ’ਚ ਕੀਤਾ ਗਿਆ, ...
Body Donation: ਮਰਨ ਤੋਂ ਬਾਅਦ ਵੀ ਇਨਸਾਨੀਅਤ ਦੀ ਸੇਵਾ ਦੇ ਕੰਮ ਆਵੇਗੀ ਇੰਦਰਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ, ਵੇਖੋ VIDEO
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸਰੀਰਦਾਨੀ ਨੂੰ ਦਿੱਤੀ ਅੰਤਿਮ ਵਿਦਾਈ | Body Donation
ਉੱਤਰਾਖੰਡ ਦੇ ਕਾਇਆ ਆਯੁਰਵੈਦਿਕ ਕਾਲਜ ਐਂਡ ਰਿਸਰਚ ਸੈਂਟਰ ਹਲਦਵਾਨੀ ਦੇ ਵਿਦਿਆਰਥੀ ਮ੍ਰਿਤਕ ਸਰੀਰ ’ਤੇ ਕਰਨਗੇ ਖੋਜਾਂ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵ...
440 ਬਲਾਕਾਂ ਦੇ 2,07,456 ਸੇਵਾਦਾਰਾਂ ਨੇ 29,31,778 ਘੰਟੇ ਕੀਤਾ ਸਿਮਰਨ
ਟਾਪ ਟੈਨ 'ਚ ਪੰਜਾਬ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਸੱਚ ਕਹੂੰ ਨਿਊਜ਼/ਸਰਸਾ । ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ 'ਚ 17 ਸਤੰਬਰ ਤੋਂ 30 ਸਤੰਬਰ ਤੱਕ ਦੀ ਸੂਚੀ ਅਨੁਸਾਰ ਇਸ ਵਾਰ ਟਾਪ-10 'ਚ ਪੰਜਾਬ ਦੇ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਜਗ੍ਹਾ ਬ...
ਵਾਹ! ਇਸ ਜਗ੍ਹਾ ’ਤੇ ਆ ਕੇ ਚਿੱਟੇ ਦਾ ਟੀਕਾ ਲਾਉਣ ਵਾਲੇ ਵੀ ਲੱਗ ਜਾਂਦੇ ਨੇ ਨਸ਼ਾ ਛੁਡਾਉਣ, ਦੇਖੋ Video
ਚੰਡੀਗੜ੍ਹ (ਪ੍ਰਿੰਸ)। ਨਸ਼ਾ ਇੱਕ ਅਜਿਹਾ ਸ਼ੈਤਾਨ ਹੈ ਜੋ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾ ਚੁੱਕਿਆ ਹੈ। ਪੰਜਾਬ ਸਮੇਤ ਹਰਿਆਣਾ, ਚੰਡੀਗੜ੍ਹ ਤੇ ਹੋਰ ਵੀ ਸੂਬਿਆਂ ਵਿੱਚ ਇਹ ਮੌਤ ਦਾ ਨਸ਼ੇ ਰੂਪੀ ਦੈਂਤ ਤਬਾਹੀ ਮਚਾ ਰਿਹਾ ਹੈ। ਇਸ ਨੂੰ ਹਾਸਲ ਕਰਨ ਲਈ ਨੌਜਵਾਨ ਪੀੜ੍ਹੀ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਸ...
ਡੇਰਾ ਪ੍ਰੇਮੀਆਂ ਨੇ ਲੋੜਵੰਦ ਨੂੰ ਬਣਾ ਕੇ ਦਿੱਤਾ ਅਸ਼ਿਆਨਾ
ਡੇਰਾ ਪ੍ਰੇਮੀਆਂ ਨੇ ਲੋੜਵੰਦ ਨੂੰ ਬਣਾ ਕੇ ਦਿੱਤਾ ਅਸ਼ਿਆਨਾ
ਨਾਭਾ, (ਸੁਰਿੰਦਰ ਕੁਮਾਰ ਸ਼ਰਮਾ)। ਡੇਰਾ ਸੱਚਾ ਸਰਸਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ (Humanity) ਚਲਾਏ ਜਾ ਰਹੇ 134 ਮਾਨਵਤਾ ਭਲਾਈ ਦੇ ਕੰਮਾ ਵਿੱਚੋ ਇੱਕ ਕੰਮ ਅਸ਼ਿਆਨਾ ਮੁਹਿਮ ਤਹਿਤ ਪਿੰਡ ਦਰਗਾਪੁਰ...
ਲੱਖਾਂ ਰੁਪਏ ਵੀ ਨਹੀਂ ਡੁਲਾ ਸਕੇ, ਆਪਣੇ ਮੁਰਸ਼ਦੇ-ਕਾਮਲ ’ਤੇ ਰੱਖੇ ਦ੍ਰਿੜ ਵਿਸ਼ਵਾਸ ਨੂੰ
ਗਲਤੀ ਨਾਲ ਖਾਤੇ ’ਚ ਆਏ ਚਾਰ ਲੱਖ, ਛੇ ਹਜ਼ਾਰ, 412 ਰੁਪਏ ਅਸਲ ਮਾਲਕ ਨੂੰ ਮੋੜ ਕੇ ਕਾਇਮ ਕੀਤੀ ਮਿਸਾਲ | Honesty
ਕਬਰ ਵਾਲਾ-ਲੰਬੀ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪੇ੍ਰਰਨਾ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬਲਾਕ ਕਬਰਵਾਲਾ ਦੇ ਪਿੰਡ ਆਲਮਵਾਲਾ ਦੇ ਡੇਰ...
ਵਿੰਨੀਪੈਗ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਕੀਤੀ ਸਫਾਈ
ਵਿੰਨੀਪੈਗ, (ਜੀਵਨ)। ਮਾਨਵਤਾ ਭਲਾਈ ਕਾਰਜਾਂ ਨਾਲ ਜਾਣੀ ਜਾਂਦੀ ਸੰਸਥਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਅੱਜ ਵਿੰਨੀਪੈਗ ਵਿਖੇ ਕੈਨੇਡਾ ਦੇ ਇੱਕ ਨੰਬਰ ਹਾਈ ਵੇਅ 'ਤੇ ਆਸ-ਪਾਸ ਲੱਗਭਗ 20 ਕਿਲੋਮੀਟਰ ਤੱਕ ਸਫਾਈ ਕਰਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ । ਇਸ ਮੌਕੇ ਸਥਾਨਕ ਡੇਰਾ ਸ਼ਰਧਾਲੂ ਭੈਣਾਂ ਤੇ ਵੀਰਾਂ ਨ...
ਮਾਇਆ ਦੇਵੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
humanity | ਮਾਇਆ ਦੇਵੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਅਬੋਹਰ, (ਨਰੇਸ਼ ਬਜਾਜ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ (Humanity) ਦੇ 134 ਕਾਰਜਾਂ ਤਹਿਤ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦੁਆਰਾ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ
ਜਾਣ...
ਮਹਿਮਾ-ਗੋਨਿਆਣਾ ਦੇ 31ਵੇਂ ਸਰੀਰਦਾਨੀ ਬਣੇ ਕ੍ਰਿਸ਼ਨ ਲਾਲ ਇੰਸਾਂ
ਜਗਤਾਰ ਜੱਗਾ/ਗੋਨਿਆਣਾ ਮੰਡੀ। ਸਥਾਨਕ ਮੰਡੀ ਦੇ ਡੇਰਾ ਸ਼ਰਧਾਲੂ ਕ੍ਰਿਸਨ ਲਾਲ ਇੰਸਾਂ (62) ਦੇ ਦੇਹਾਂਤ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀਆਂ ਅੱਖਾਂ ਅਤੇ ਸਰੀਰ ਦਾਨ ਕੀਤਾ ਗਿਆ ਜਾਣਕਾਰੀ ਅਨੁਸਾਰ ਗੋਨਿਆਣਾ ਮੰਡੀ ਦਸਮੇਸ਼ ਨਗਰ ਨਿਵਾਸੀ ਡੇਰਾ ਸ਼ਰਧਾਲੂ ਕ੍ਰਿਸ਼ਨ ਲਾਲ ਇੰਸ...