ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਲੋੜਵੰਦ ਭੈਣ ਨੂੰ ਬਣਾ ਕੇ ਦਿੱਤਾ ਮਕਾਨ, ਮੁੱਕਿਆ ਫਿਕਰ
(ਤਰਸੇਮ ਮੰਦਰਾਂ) ਬੋਹਾ। ਬਲਾਕ ਬੋਹਾ ਦੇ ਪਿੰਡ ਮੰਢਾਲੀ ਵਿਖੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਵਿਧਵਾ ਔਰਤ ਬਲਜਿੰਦਰ ਕੌਰ ਇੰਸਾਂ ਪਤਨੀ ਗੁਰਵਿੰਦਰ ਸਿੰਘ ਇੰਸਾਂ ਨੂੰ ਮਕਾਨ ਬਣਾ ਕੇ ਦਿੱਤਾ ਹੈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ ਤੇ ਪਿੰਡ ਦੇ ਪ੍ਰੇਮੀ ਸੇਵਕ ਤਰਸੇਮ ਸਿੰਘ ...
ਸੇਵਾਦਾਰਾਂ ਨੇ ਰਾਹਗੀਰਾਂ ਲਈ ਕੀਤਾ ਠੰਢੇ ਪਾਣੀ ਦਾ ਇੰਤਜ਼ਾਮ
(ਵਿੱਕੀ ਕੁਮਾਰ) ਮੋਗਾ। ਅੱਤ ਦੀ ਪੈ ਰਹੀ ਲੋਅ ਅਤੇ ਗਰਮੀ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਨਿਹਾਲ ਸਿੰਘ ਵਾਲਾ ਦੀ ਸਾਧ-ਸੰਗਤ ਵੱਲੋਂ ਨਿਹਾਲ ਸਿੰਘ ਵਾਲਾ ਸ਼ਹਿਰ ਦੇ ਮੇਨ ਚੌਂਕ ਵਿੱਚ ਆ...
ਭੰਡਾਰੇ ਦੌਰਾਨ ਨਸ਼ਿਆਂ ਨੂੰ ਰੋਕਣ ਦਾ ਸਰਪੰਚਾਂ ਨੇ ਚੁੱਕਿਆ ਜ਼ਿੰਮਾ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ...
ਡਰੇਨ ਦੇ ਪਾੜ ਨੂੰ ਭਰਨ ਦੇ ਕਰੀਬ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਭਾਰੀ ਮੀਂਹ ਦੇ ਚੱਲਦੇ ਗੁੜ੍ਹੀਆ ਖੇੜਾ ’ਚ ਟੁੱਟ ਗਈ ਸੀ ਹਿਸਾਰ-ਘੱਗਰ ਡਰੇਨ
(ਸੱਚ ਕਹੂੰ ਨਿਊਜ਼) ਸਰਸਾ। ਪਿੰਡ ਗੁੜ੍ਹੀਆ ਖੇੜਾ ਇਲਾਕੇ ’ਚ ਹਿਸਾਰ ਘੱਗਰ ਡਰੇਨ ’ਚ ਆਏ ਪਾੜ ਨੂੰ ਭਰਨ ਲਈ ਵੀਰਵਾਰ ਨੂੰ ਚੌਥੇ ਦਿਨ ਵੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਹਤ ਕਾਰਜ ’ਚ ਜੁਟੇ ਰਹੇ ਡੇਰ...
ਭਲਾਈ ਕਾਰਜ: ਡਿਗੂੰ-ਡਿਗੂੰ ਕਰਦੀਆਂ ਛੱਤਾਂ ਡਰਾਉਣੋਂ ਹਟੀਆਂ
ਡੇਰਾ ਪ੍ਰੇਮੀਆਂ ਨੇ ਲੋੜਵੰਦ ਵਿਧਵਾ ਨੂੰ ਇੱਕ ਦਿਨ 'ਚ ਬਣਾ ਕੇ ਦਿੱਤਾ ਮਕਾਨ
ਮੀਂਹ ਦੇ ਦਿਨਾਂ 'ਚ ਹਮੇਸ਼ਾ ਰਹਿੰਦਾ ਸੀ ਡਿੱਗਣ ਦਾ ਖ਼ਤਰਾ
ਸੁਰਿੰਦਰ ਮਿੱਤਲ/ਤਪਾ ਮੰਡੀ। ਤਪਾ ਵਿਖੇ ਡੇਰਾ ਸੱਚਾ ਸੌਦਾ ਦੀ ਸੰਗਤ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਨੇ ਇੱਕ ਅਤੀ ਲੋੜਵੰਦ ਭੈਣ ਰਜਨੀ ਵਿਧਵਾ ਰਾਮ ਕੁਮ...
ਵਾਸਦੇਵ ਇੰਸਾਂ ਬਣੇ 22ਵੇਂ ਸਰੀਰਦਾਨੀ
ਪ੍ਰੇਮੀ ਵਾਸਦੇਵ ਇੰਸਾਂ ਦੀ ਮ੍ਰਿਤਕ ਦੇਹ ’ਤੇ ਵਿਦਿਆਰਥੀ ਕਰਨਗੇ ਮੈਡੀਕਲ ਖੋਜਾਂ
ਸੰਗਰੂਰ ’ਚ ਪਿਛਲੇ 3 ਦਿਨਾਂ ’ਚ ਹੋਏ 2 ਸਰੀਰਦਾਨ (Body Donation)
(ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸੰਗਰੂਰ ਬਲਾਕ ’ਚ ਅੱਜ ਹੋਰ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ...
ਪੰਛੀਆਂ ਲਈ ਵਰਦਾਨ ਬਣੀ ‘ਸੱਚ ਕਹੂੰ’ ਦੀ 19ਵੀਂ ਵਰ੍ਹੇਗੰਢ
ਵਾਤਾਵਰਨ ਸੁਰੱਖਿਆ ਲਈ ਪੌਦੇ ਲਾਏ ਅਤੇ ਪੰਛੀਆਂ ਲਈ ਦਾਣਾ-ਪਾਣੀ ਰੱਖਿਆ
ਸੱਚ ਕਹੂੰ ਨਿਊਜ਼, ਸਰਸਾ। ਦੇਸ਼ ਦੇ ਵੱਖ -ਵੱਖ ਸੂਬਿਆਂ ’ਚ ਸੱਚ ਕਹੂੰ ਦੀ ਅੱਜ 19ਵੀਂ ਵਰੇ੍ਹਗੰਢ ਮਨਾਈ ਗਈ ਇਸ ਮੌਕੇ ਮੁੱਖ ਦਫ਼ਤਰ, ਸਰਸਾ ’ਚ ਇੱਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ਦਾ ਆਗਾਜ਼ ਪ੍ਰਾਰਥਨਾ ਨਾਲ ਕੀਤਾ ਗਿਆ ਇਸ ਤੋਂ ਬਾ...
ਕਰਮਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਪਿੰਡ 'ਚ ਪੰਜਵਾਂ ਸਰੀਰਦਾਨ ਕੀਤਾ ਗਿਆ
ਜੀਵਨ ਗੋਇਲ/ਧਰਮਗੜ੍ਹ। ਬਲਾਕ ਅਧੀਨ ਪੈਂਦੇ ਪਿੰਡ ਹੀਰੋਂ ਖੁਰਦ ਵਿਖੇ ਡੇਰਾ ਸ਼ਰਧਾਲੂ ਔਰਤ ਦੇ ਮਰਨ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਸ ਪਿੰਡ 'ਚੋਂ ਚਾਰ ਡੇਰਾ ਸ਼ਰਧਾਲੂਆਂ ਦੇ ਸਰੀਰ ਦਾਨ ਕੀਤੇ ਜਾ ਚੁੱਕੇ...
ਲਾਜਪਤ ਰਾਏ ਇੰਸਾਂ ਵੀ ਹੋਏ ਸਰੀਰਦਾਨੀਆਂ ‘ਚ ਸ਼ਾਮਲ
ਪਰਿਵਾਰ ਵੱਲੋਂ ਮ੍ਰਿਤਕ ਦੇਹ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰਿਸਰਚ , ਬਠਿੰਡਾ ਨੂੰ ਦਾਨ
ਮਾਨਸਾ (ਜਗਵਿੰਦਰ ਸਿੱਧੂ) ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ (Body donate) ਬਲਾਕ ਮਾਨਸਾ ਦੇ ਸੇਵਾਦਾਰ ਲਾਜਪਤ ਰਾਏ ਇੰਸਾਂ ਪੱਤਰ ਚਾਨਣ ਰਾਮ , ਵਾਸੀ ਵਾਰਡ ਨੰਬਰ 04 , ਗਲੀ ਨੰ 13 ਮਾਨਸਾ ਦੇ ਦਿਹਾਂਤ ਉਪ...
ਧੁੰਦ ਦੇ ਕਹਿਰ ’ਤੇ ਠੰਢ ਦੇ ਪਰਕੋਪ ਵਿੱਚ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ
ਧੁੰਦ ਦੇ ਕਹਿਰ ’ਤੇ ਠੰਢ ਦੇ ਪਰਕੋਪ ਵਿੱਚ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਜਲੰਧਰ ਬਾਈਪਾਸ ਬਹਾਦਰ ਕੇ ਰੋਡ ਨੇੜੇ ਸਬਜ਼ੀ ਮੰਡੀ ਵਿੱਖੇ ਕੱਲ ਰਾਤ ਇਕ ਮੋਟਰਸਾਈਕਲ ਸਵਾਰ ਧੁੰਦ ਦਾ ਸ਼ਿਕਾਰ ਹੋ ਕੇ ਸੜਕ ਕਿਨਾਰੇ ਲੱਗੇ ਇਕ ਬਿਜਲੀ ਦੇ ਖੰਬੇ ’ਚ ਜਾ ਵੱਜਿਆ। ਇਸ ਸਬੰਧੀ ਜਾਣਕਾਰੀ ਦ...