ਇੱਕ ਅਜਿਹੀ ਸੰਸਥਾ ਜਿੱਥੇ ਚੜ੍ਹਦੀ ਜਵਾਨੀ ’ਚ ਨੌਜਵਾਨ ਬਚਾਉਣ ਲੱਗ ਜਾਂਦੇ ਨੇ ਕੀਮਤੀ ਮਨੁੱਖੀ ਜਾਨਾਂ, ਪੜ੍ਹੋ ਤੇ ਜਾਣੋ
Dera Sacha Sauda ਦੀ ਪ੍ਰੇਰਣਾ : ਜਿੱਥੇ ਚੜ੍ਹਦੀ ਜਵਾਨੀ ’ਚ ਨੌਜਵਾਨ ਖੂਨਦਾਨ ਕਰਕੇ ਬਚਾਉਣ ਲੱਗ ਜਾਂਦੇ ਹਨ ਕੀਮਤੀ ਮਨੁੱਖੀ ਜਾਨਾਂ | Walfare Work
ਬਲਾਕ ਮਲੋਟ ਦੇ ਸੇਵਾਦਾਰਾਂ ਨੇ ਸਾਲ 2024 ਦੇ 78 ਦਿਨਾਂ ’ਚ ਐਮਰਜੈਂਸੀ ਦੌਰਾਨ 75 ਯੂਨਿਟ ਕੀਤਾ ਖੂਨਦਾਨ
ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ....
ਵੱਖ ਵੱਖ ਥਾਵਾਂ ‘ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਜਨਮ ਦਿਹਾੜਾ
ਫ਼ਿਰੋਜ਼ਪੁਰ (ਸਤਪਾਲ ਥਿੰਦ) ਜਿਲ੍ਹੇ ਦੇ ਬਲਾਕ ਸੈਦੇ ਕੇ ਮੋਹਨ ਦੇ ਨਾਮ ਚਰਚਾ ਘਰ ਵਿੱਚ ਸ਼ਾਹ ਮਸਤਾਨਾ ਜੀ ਮਹਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਥੇ ਸਾਧ ਸਗਤ ਬਹੁਤ ਜਿਆਦਾ ਤਦਾਦ ਵਿੱਚ ਆ ਚੁੱਕੀ ਹੈ ਤੇ ਕਰੀਬ 3 ਏਕੜ ਵਿੱਚ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਸਾਧ ਸਗਤ ਦਾ ਅਜੇ ਆਉਣਾ ਜਾਰੀ ਹੈ
...
ਅੱਜ ਜ਼ਿਲ੍ਹਾ ਪ੍ਰਤਾਪਗੜ੍ਹ ਵੀ ਚਮਕੇਗਾ
ਪ੍ਰਤਾਪਗੜ੍ਹ (ਸੱਚ ਕਹੂੰ ਨਿਊਜ਼)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ (Cleanliness Campaign) ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਜ਼ਿਲ੍ਹਾ ਪ੍ਰਤਾਪਗੜ...
ਡੇਰਾ ਸ਼ਰਧਾਲੂਆਂ ਮੰਦਬੁੱਧੀ ਔਰਤ ਦਾ ਇਲਾਜ ਕਰਵਾ ਪਿੰਗਲਾ ਆਸ਼ਰਮ ਪਹੁੰਚਾਇਆ
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇੱਕ ਮੰਦਬੁੱਧੀ ਔਰਤ ਨੂੰ ਇਲਾਜ ਕਰਵਾਉਣ ਤੋਂ ਬਾਅਦ ਸਮਾਣਾ ਦੇ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ (Welfare work) ਗਿਆ। ਇਸ ਮੌਕੇ ਬਲਾਕ ਸਮਾਣਾ ਦੇ ਜੋਨ 3 ਦੇ ਪ੍...
ਬਲਾਕ ਰਾਮਾਂ ਨਸੀਬਪੁਰਾ ਦੇ 59ਵੇਂ ਸਰੀਰ ਦਾਨੀ ਬਣੇ ਗੋਰਾ ਲਾਲ ਇੰਸਾਂ ਲਹਿਰੀ ਵਾਲੇ
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਪੁਸ਼ਪਿੰਦਰ ਸਿੰਘ) ਰਾਮਾਂ ਨਸੀਬਪੁਰਾ। ਬਲਾਕ ਰਾਮਾਂ ਨਸੀਬਪੁਰਾ ਦੇ ਰਾਮਾਂ ਮੰਡੀ ਵਾਸੀ ਗੋਰਾ ਲਾਲ ਇੰਸਾਂ (90) ਪੁੱਤਰ ਰਾਮ ਲਾਲ (ਲਹਿਰੀ ਵਾਲੇ) ਕੱਚਾ ਵਾਸ ਵਾਰਡ ਨੰਬਰ 2 ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਮਾਲਕ ਦੇ ਚਰਨਾਂ ਵਿਚ ਜਾ ਬਿਰਾਜੇ ਹ...
ਸੱਚਖੰਡ ਜਾ ਬਿਰਾਜੇ ਸ਼ਾਹੀ ਕੰਟੀਨ ਦੇ ਜਿੰਮੇਵਾਰ ਸੇਵਾਦਾਰ ਰਾਮਜੀਤ ਸਿੰਘ ਇੰਸਾਂ
ਉਨ੍ਹਾਂ ਆਪਣੇ ਸ਼ਹਿਰ ਤੋਂ ਇਲਾਵਾ ਹੋਰ ਨੇੜਲੇ ਪਿੰਡਾਂ ਅਤੇ ਸ਼ਹਿਰਾਂ ’ਚੋਂ ਵੀ ਵੱਡੀ ਗਿਣਤੀ ਲੋਕਾਂ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ
ਮਾਨਸਾ, (ਸੁਖਜੀਤ ਮਾਨ) ਮਾਨਸਾ ਵਾਸੀ ਅਤੇ ਡੇਰਾ ਸੱਚਾ ਸੌਦਾ ਦੀ ਸ਼ਾਹੀ ਕੰਟੀਨ ਦੇ ਜ਼ਿੰਮੇਵਾਰ ਸੇਵਾਦਾਰ ਰਾਮਜੀਤ ਸਿੰਘ ਇੰਸਾਂ (86) ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ...
ਸੱਚ ਕਹੂੰ ਦੀ 20ਵੀਂ ਵਰ੍ਹੇਗੰਢ ਮੌਕੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਚੋਗਾ ਅਤੇ ਆਲ੍ਹਣੇ ਟੰਗੇ
ਸੱਚ ਕਹੂੰ ਦੀ 20ਵੀਂ ਵਰ੍ਹੇਗੰਢ
(ਮਨੋਜ) ਮਲੋਟ| ਰੋਜ਼ਾਨਾ ਸੱਚ ਕਹੂੰ ਅਖ਼ਬਾਰ ਦੀ 20ਵੀਂ ਵਰ੍ਹੇਗੰਢ (Sachkahoon Anniversary) ਮੌਕੇ ਬਲਾਕ ਮਲੋਟ ਵੱਲੋਂ ਪੰਛੀਆਂ ਲਈ ਪਾਣੇ ਵਾਲੇ ਕਟੋਰੇ, ਚੋਗਾ ਅਤੇ ਆਲ੍ਹਣੇ ਟੰਗੇ ਗਏ ਤਾਂ ਜੋ ਗਰਮੀ ਦੇ ਦਿਨਾਂ ਵਿੱਚ ਪੰਛੀ ਪਾਣੀ ਤੋਂ ਤਿਹਾਏ ਅਤੇ ਭੁੱਖੇ ਨਾ ਰਹਿਣ।
ਜਿੰ...
Blood Donation: ਐਮਰਜੈਂਸੀ ਦੌਰਾਨ ਮਰੀਜ਼ ਲਈ ਡੇਰਾ ਸ਼ਰਧਾਲੂ ਨੇ ਕੀਤਾ ਖੂਨਦਾਨ
(ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਲੋਟ ਦੇ ਇੱਕ ਡੇਰਾ ਸ਼ਰਧਾਲੂ ਨੇ ਐਮਰਜੈਂਸੀ ਦੌਰਾਨ ਇੱਕ ਮਰੀਜ਼ ਨੂੰ ਖੂਨ ਦੀ ਲੋੜ ਪੈਣ ’ਤੇ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਅਸਲੀ ਮਾਨਵਤਾ ਦਾ ਫਰਜ਼ ਨਿਭਾਇਆ।
ਇਹ ਵੀ ਪੜ੍ਹੋ: ...
440 ਬਲਾਕਾਂ ਦੇ 2,07,456 ਸੇਵਾਦਾਰਾਂ ਨੇ 29,31,778 ਘੰਟੇ ਕੀਤਾ ਸਿਮਰਨ
ਟਾਪ ਟੈਨ 'ਚ ਪੰਜਾਬ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਸੱਚ ਕਹੂੰ ਨਿਊਜ਼/ਸਰਸਾ । ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ 'ਚ 17 ਸਤੰਬਰ ਤੋਂ 30 ਸਤੰਬਰ ਤੱਕ ਦੀ ਸੂਚੀ ਅਨੁਸਾਰ ਇਸ ਵਾਰ ਟਾਪ-10 'ਚ ਪੰਜਾਬ ਦੇ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਜਗ੍ਹਾ ਬ...
100 ਸਾਲ ਉਮਰ ਭੋਗ ਮਾਤਾ ਭਗਵਾਨ ਕੌਰ ਇੰਸਾਂ ਲੱਗੀ ਮਾਨਵਤਾ ਦੇ ਲੇਖੇ
ਪਿੰਡ ਬੰਗੀ ਕਲਾਂ ’ਚੋਂ ਦੂਜਾ ਅਤੇ ਬਲਾਕ ਰਾਮਾਂ ਨਸੀਬਪੁਰਾ ਦਾ 63ਵਾਂ ਸਰੀਰ ਦਾਨ ਹੋਇਆ | Cadavour donation
ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਪਿੰਡ ਬੰਗੀ ਕਲਾਂ ਵਾਸੀ ਭਗਵਾਨ ਕੌਰ ਇੰਸਾਂ ਨੇ ਪਿੰਡ ਬੰਗੀ ਕਲਾਂ ਦੇ ਦੂਸਰੇ ਅਤ...