ਹਿਰਦੇ ਦੀ ਮੈਲ ਧੋ ਦਿੰਦਾ ਹੈ ਰਾਮ ਨਾਮ : ਪੂਜਨੀਕ ਗੁਰੂ ਜੀ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਰਾਮ ਦਾ ਨਾਮ ਅਤੇ ਸਤਿਸੰਗ ਅਜਿਹੀ ਤਾਕਤ ਹੈ, ਅਜਿਹੀ ਸ਼ਕਤੀ ਹੈ ਜੋ ਇਨਸਾਨ ਦੇ ਹਿਰਦੇ ਦੀ ਮੈਲ ਧੋ ਦਿੰਦੀ ਹੈ ਸੱਚੀ ਭਾਵਨਾ, ਸ਼ਰਧਾ ਨਾਲ ਰਾਮ ਦਾ ਨਾਮ ਜਪੋ, ਸਤਿਸੰਗ ਸੁਣੋ, ਮਾਲਕ ਤੋਂ ਮਾਲਕ ਨੂੰ ਮੰਗਦੇ ਹੋ, ਚੰਗਾ ਕਰਮ ਕਰਦ...
ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦਾ ਸਲਾਬਤਪੁਰਾ ’ਚ ਭੰਡਾਰਾ, ਤਿਆਰੀਆਂ ਮੁਕੰਮਲ
(ਸੱਚ ਕਹੂੰ ਨਿਊਜ਼) ਸਲਾਬਤਪੁਰਾ। ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ ਨਸ਼ੀਨੀ) ਮਹੀਨੇ ਸਬੰਧੀ ਭਲਕੇ 10 ਸਤੰਬਰ ਦਿਨ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਸਵੇਰੇ 11 ਤੋਂ 1 ਵਜੇ ਤੱਕ ਪਵਿੱਤਰ ਭੰਡਾਰਾ ਮਨਾਇਆ ਜਾ ਰਿਹਾ ਹੈ...
Maha Paropkar Month : ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੇ ਪਵਿੱਤਰ ਮਹਾਂ ਪਰਉਪਕਾਰ ਦਿਵਸ ਧੂਮ ਧਾਮ ਨਾਲ ਮਨਾਇਆ
ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਕੇਂਦਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ
ਡੇਰਾ ਸੱਚਾ ਸੌਦਾ ਤੋਂ 85 ਮੈਂਬਰਾਂ ਦੀ ਟੀਮ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ, ਸਾਧ ਸੰਗਤ ਨਾਲ ਕੀਤੀਆਂ ਮਾਨਵਤਾ ਭਲਾਈ ਕਾਰਜਾਂ ਸਬੰਧੀ ਵਿਚਾਰਾਂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਵਿੱਤਰ ਮਹਾਂ ਪਰਉਪਕਾਰ ਦਿਵਸ (...
ਸ਼ਰਧਾ ਦਾ ਅਨੌਖਾ ਸਮਾਗਮ ਐਮਐਸਜੀ ਗੁਰਗੱਦੀ ਮਹਾਂ ਪਰਉਪਕਾਰ ਮਹੀਨੇ ਦਾ ਭੰਡਾਰਾ
ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ( Barnawa Aashram)
33 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ
ਬਰਨਾਵਾ। (ਸੱਚ ਕਹੂੰ ਨਿਊਜ਼/ਰਕਮ ਸਿੰਘ)। ਆਪਣੇ ਪਿਆਰੇ ਮੁਰਸ਼ਿਦ ਜੀ ਦਾ ਗੁਰਗੱਦੀ (ਮਹਾਂਪਰਉਪਕਾਰ ਮਹੀਨਾ) ਮਨਾਉਣ ਲਈ ਅੱਜ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂ...
ਬਿਨਾ ਮਕਸਦ ਤੇ ਉਦੇਸ਼ ਦੇ ਇਨਸਾਨ ਦੀ ਜ਼ਿੰਦਗੀ ਅਧੂਰੀ: ਪੂਜਨੀਕ ਗੁਰੂ ਜੀ
ਬਿਨਾ ਮਕਸਦ ਤੇ ਉਦੇਸ਼ ਦੇ ਇਨਸਾਨ ਦੀ ਜ਼ਿੰਦਗੀ ਅਧੂਰੀ: ਪੂਜਨੀਕ ਗੁਰੂ ਜੀ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਬੱਚਿਆਂ ਦੀ ਹਿੰਮਤ ਹੋਣੀ ਚਾਹੀਦੀ ਕਿ ਉਹ ਮਾਂ-ਬਾਪ ਦੇ ਉਸ ਫਰਜ਼ ਨੂੰ ਅਦਾ ਕਰਕੇ ਵਿਖਾਉਣ ਬਲਕਿ ਉਸ ਤੋਂ ਵੀ ਅੱਗੇ ਨਿੱਕਲ ਕੇ ਦਿਖਾਉਣ ਪਰ ਇਨਸਾਨ ਜਿ...
MSG Bhandara | ਐੱਮਐੱਸਜੀ ਭੰਡਾਰੇ ‘ਤੇ ਸਾਧ-ਸੰਗਤ ਨੇ ਤੋੜੇ ਸਾਰੇ ਰਿਕਾਰਡ
ਸਰਸਾ (ਸੱਚ ਕਹੂੰ ਨਿਊਜ਼)। ਮੰਗਲਵਾਰ ਸਰਸਾ ਦੇ ਇਤਿਹਾਸ ’ਚ ਇੱਕ ਸੁਨਹਿਰੀ ਇਬਾਰਤ ਲਿਖ ਗਿਆ। ਪੂਰਾ ਖੇਤਰ ਰੂਹਾਨੀਅਤ ਦੇ ਰੰਗ ’ਚ ਰੰਗਿਆ ਗਿਆ। ਧੂਮ-ਧਾਮ ਨਾਲ ਮਨਾਏ ਗਏ ਪਵਿੱਤਰ ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਅੱਜ ਸਾਰਾ ਜਹਾਨ ਹੀ ਸਰਸੇ ਢੁੱਕ (ਉਮੜ) ਪਿਆ। ਆਪਣੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ...
ਪੂਜਨੀਕ ਗੁਰੂ ਜੀ ਨੇ ਭਗਵਾਨ ਅੱਗੇ ਕੀਤੀ ਕੁਦਰਤੀ ਆਫ਼ਤ ਰੋਕਣ ਦੀ ਅਰਦਾਸ
ਪੀੜਤਾਂ ਦੀ ਮੱਦਦ ਕਰੇ ਸਾਧ-ਸੰਗਤ
(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 30 ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਵੀਰਵਾਰ ਸ਼ਾਮ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਧਾਰੇ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ’...
ਸਾਡੇ ਧਰਮਾਂ ’ਚ ਅੱਲ੍ਹਾ, ਵਾਹਿਗੁਰੂ, ਰਾਮ, ਗੌਡ ਨਾਲ ਜੋੜਨ ਦੀ ਪ੍ਰੇਰਨਾ : ਸੰਤ ਡਾ. ਐਮਐਸਜੀ
ਸਰਸਾ| ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਨੇ ਸੱਚੇ ਸੌਦੇ ਦੀ ਨੀਂਹ ਰੱਖੀ ਉਹ ਦਿਨ, ਜਿਸ ਦਿਨ ਦੀ ਵਜ੍ਹਾ ਨਾਲ ਅੱਜ ਕਰੋੜਾਂ ਲੋਕ ਨਸ਼ਾ ਛੱਡ ਕੇ, ਬੁਰਾਈਆਂ ਛੱਡ ਕੇ, ਨਰਕ ਤੋਂ ਸਵਰਗ ਵਰਗੀ ਜ਼ਿੰਦਗੀ ’ਚ ਪ੍ਰਵੇਸ਼ ਕਰ ਚੁੱਕੇ ਹਨ। (Dera Sach...
ਪੂਜਨੀਕ ਗੁਰੂ ਜੀ ਨੇ ਦੱਸੀਆਂ ਮਹਾਂਪਰਲੋ ਦੀਆਂ ਨਿਸ਼ਾਨੀਆਂ
ਚੰਡੀਗੜ੍ਹ (ਐੱਮ. ਕੇ. ਸ਼ਾਇਨਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਸੰਤਾਂ ਨੂੰ ਆਉਣ ਵਾਲੇ ਸਮੇਂ ਬਾਰੇ ਸਭ ਪਤਾ ਹੁੰਦਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ ਨਾਮ ਦਾ ਜਾਪ ਕਰੋ, ਓਮ ਹਰਿ ਅੱਲ੍ਹਾ ਵਾਹਿਗੁਰੂ ਦੀ ਭਗਤੀ ਕਰੋ। ਪਰਮਾਤਮਾ ਦਾ ਨਾਮ ਲੈਂਦੇ ਹੋਏ ਜਦ...
ਗੁਰੂ ਨੂੰ ਵੀ ਮੰਨੋ ਤੇ ਗੁਰੂ ਦੀ ਵੀ ਮੰਨੋ : ਪੂਜਨੀਕ ਗੁਰੂ ਜੀ
ਬਰਨਾਵਾ। (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਪਵਿੱਤਰ ਅਨਮੋਲ ਬਚਨਾਂ ਦੀ ਵਰਖਾ ਕਰਦੇ ਹੋਏ ਜੀਵਨ ਵਿੱਚ ਸੰਜਮ, ਸੰਤੋਖ ਨੂੰ ਅਪਣਾਉਣ ਦਾ ਸੱਦਾ...