ਬਲਾਕ ਗੋਬਿੰਦਗੜ੍ਹ ਜੇਜੀਆਂ ਦੀ ਪਹਿਲੀ ਸਰੀਰਦਾਨੀ ਬਣੀ ਪ੍ਰਮੇਸ਼ਵਰੀ ਕੌਰ ਇੰਸਾਂ
ਮ੍ਰਿਤਕ ਦੇਹ ਨੂੰ ਚੌਧਰੀ ਦੇਵੀ ਲਾਲ ਮੈਡੀਕਲ ਕਾਲਜ, ਜਗਾਧਰੀ ਜ਼ਿਲ੍ਹਾ ਯਮਨਾ ਨਗਰ ਨੂੰ ਕੀਤੀ ਦਾਨ
ਲ਼ਹਿਰਾਗਾਗਾ, (ਰਾਜ ਸਿੰਗਲਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਦੇ ਚਲਦੇ ਹੋਏ ਜਿਲ੍ਹਾ ਸੰਗਰੂਰ ਦੇ ਪਿੰਡ ਖੋਖਰ ਖੁਰਦ ਵਿਖੇ ਬਲਾਕ ਗੋਬਿੰਦਗੜ੍ਹ ਦੀ ਪਹਿਲੀ ਸਰੀਰ...
ਪੂਜਨੀਕ ਗੁਰੂ ਜੀ ਨੇ ‘ਅਸਲੀ ਨਕਲੀ’ ਦੀ ਗੱਲ ’ਤੇ ਹਸਾ ਕੇ ਲੋਟਪੋਟ ਕੀਤੀ ਸੰਗਤ
ਪੂਜਨੀਕ ਗੁਰੂ ਜੀ ਨੇ ‘ਅਸਲੀ ਨਕਲੀ’ ਦੀ ਗੱਲ ’ਤੇ ਹਸਾ ਕੇ ਲੋਟਪੋਟ ਕੀਤੀ ਸੰਗਤ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਹਜ਼ੂਰ ਪਿਤਾ ਸੱਚੇ ਰਹਿਬਰ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਦੋਂ ਤੋਂ ਬਰਨਾਵਾ ਆਸ਼ਰਮ ਵਿੱਚ ਪਧਾਰੇ ਹਨ ਉਦੋਂ ਤੋਂ ਹੀ ਸਾਧ ਸੰਗਤ ਨੂੰ ਲਾਈਵ ਦਰਸ਼ਨ ਦੇ ਕੇ ਖੁਸ਼ੀਆਂ ਨਾਲ ਮਾਲਾਮਾ...
ਖ਼ੁਦੀ ਤੋਂ ਵੱਧ ਇਨਸਾਨ ਦਾ ਕੋਈ ਹੋਰ ਦੁਸ਼ਮਣ ਨਹੀਂ ਹੁੰਦਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਪਰਮ ਪਿਤਾ ਪਰਮਾਤਮਾ ਨਜ਼ਰ ਦੇ ਦਿੰਦਾ ਹੈ, ਤਾਂ ਉਸਨੂੰ ਉਹ ਨਜ਼ਾਰੇ ਮਿਲਦੇ ਹਨ, ਉਹ ਲੱਜ਼ਤ ਮਿਲਦੀ ਹੈ, ਜਿਸਦੀ ਕਦੇ ਉਸਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਉਹ ਖੁਸ਼ੀਆਂ ਮਿਲਦੀਆਂ ਹਨ, ਜਿਨ੍ਹ...
ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਤੋਂ ਸੇਵਾ ਬਾਰੇ ਕੀਤੇ ਬਹੁਤ ਤੱਕੜੇ ਬਚਨ, ਸਾਰੇ ਸੇਵਾਦਾਰਾਂ ਨੂੰ ਬਹੁਤ-ਬਹੁਤ ਅਸ਼ੀਰਵਾਦ
ਹੁਣ ਵੀ ਸੇਵਾ ਕਰਦੇ ਹੀ ਰਹਿਣਾ ਹੈ, ਜਿੱਥੇ ਵੀ ਸੇਵਾ ਦਾ ਮੌਕਾ ਮਿਲੇ ਗਵਾਉਣਾ ਨਹੀਂ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 30 ਦਿਨ ਬਰਨਾਵਾ ਆਸ਼ਰਮ ਰਹੇ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸੇਵਾ ਸਬੰਧੀ ਅਹਿਮ ਬਚਨ ਕੀਤੇ। ਆਪ ਜੀ ਨੇ ਫ਼ਰਮਾਇਆ, ਤਾਂ ਪਿਆਰੀ ਸਾਧ-ਸੰਗਤ ਜੀਓ ਬਾਕੀ...
ਜਨਮਾਂ-ਜਨਮਾਂ ਦੇ ਪਾਪ ਕੱਟਦੈ ਪਰਮਾਤਮਾ ਦਾ ਨਾਮ : Saint Dr MSG
ਰੂਹਾਨੀਅਤ: ਜਨਮਾਂ-ਜਨਮਾਂ ਦੇ ਪਾਪ ਕੱਟਦੈ ਪਰਮਾਤਮਾ ਦਾ ਨਾਮ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ (Saint Dr MSG) ਮਾਲਕ ਦੇ ਨਾਮ ’ਚ ਤਮਾਮ ਖੁਸ਼ੀਆਂ ਛੁਪੀਆਂ ਹਨ, ਤਮਾਮ ਬਰਕਤਾਂ ਹਨ ਸੱਚੇ ਦਿਲ ਨਾਲ, ਸੱਚੀ ਭਾਵਨਾ ਨਾਲ ਜੋ ਮਾਲਕ ਦਾ ਨਾਮ ਜ...
ਹੇ ਮਾਲਕ! ਕੁਦਰਤੀ ਆਫਤ, ਨਸ਼ਿਆਂ ਤੇ ਦਿਮਾਗਾਂ ’ਚ ਚੱਲ ਰਹੇ ਤੂਫਾਨਾਂ ਤੋਂ ਇਨਸਾਨੀਅਤ ਨੂੰ ਬਚਾਓ
ਪੂਜਨੀਕ ਗੁਰੂ ਜੀ ਨੇ ਅਫਗਾਨਿਸਤਾਨ ’ਚ ਭੂਚਾਲ ਤੇ ਅਸਾਮ ’ਚ ਹੜ੍ਹ ਦੇ ਚੱਲਦਿਆਂ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੁੱਖ ਸਹਿਣ ਕਰਨ ਦਾ ਬਲ ਬਖਸ਼ਣ ਲਈ ਪ੍ਰਾਰਥਨਾ ਕੀਤੀ
ਐਡਮ ਬਲਾਕ ਦੇ ਸੇਵਾਦਾਰਾਂ ਦੀਆਂ ਗੱਲਾਂ ’ਤੇ 100 ਫੀਸਦੀ ਅਮਲ ਕਰਨਾ ਤੇ ਪ੍ਰਸ਼ਾਸ਼ਨ ਦਾ ਸਾਥ ਦੇਣਾ ਹੈ (...
ਸੇਵਾ ਤੇ ਚੰਗੇ ਵਿਚਾਰਾਂ ਨਾਲ ਕਰੋ ਮਨ ਦੀ ਸਫ਼ਾਈ : ਪੂਜਨੀਕ ਗੁਰੂ ਜੀ
ਸੇਵਾ ਤੇ ਚੰਗੇ ਵਿਚਾਰਾਂ ਨਾਲ ਕਰੋ ਮਨ ਦੀ ਸਫ਼ਾਈ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ 'ਚ ਜੀਵ ਦਿਨ-ਰਾਤ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਮਨ-ਮਾਇਆ 'ਚ ਇਸ ਕਦਰ ਫਸ ਕੇ ਰਹਿ ਗਿਆ ਹੈ ਕਿ ਉਸ ਨੂੰ ਪਰਮਾਤਮਾ ...
ਸੰਤ ਡਾ. ਐਮਐਸਜੀ ਨੇ ਦੱਸਿਆ ‘ਸੱਚਾ ਦੋਸਤ’ ਕਿਹੋ-ਜਿਹਾ ਹੋਣਾ ਚਾਹੀਦਾ ਹੈ
ਪੀਰ-ਫਕੀਰ ਨੂੰ ਬਣਾਓ ਆਪਣਾ ‘ਸੱਚਾ ਦੋਸਤ’
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਦੇ ਹਨ ਕਿ ਅੱਜ ਦੁਨਿਆਵੀ ਲੋਕਾਂ ਦੀ ਸੋਸ਼ਲ ਮੀਡੀਆ ਫੈਨ ਫਾਲੋਇੰਗ ਹਜ਼ਾਰਾਂ, ਲੱਖਾਂ ’ਚ ਹੋ ਗਈ ਹੈ ਕਿਸੇ ਦੇ ਫੈਨ ਫਾਲੋਵਰ ਜ਼ਿਆਦਾ ਹੋਣ ਤਾਂ ਉਸ ਦੀ ਚਾਲ ਹੀ ਬਦਲ ਜਾਂਦੀ ...
ਝੂਲਦਾ ਰਹੇ ਤਿਰੰਗਾ ਪਿਆਰਾ
ਸਾਨੂੰ ਮਾਣ ਹੈ ਆਪਣੇ ਸਤਿਗੁਰੂ ’ਤੇ
ਸੱਚੇ ਸਤਿਗੁਰੂ, ਮੁਰਸ਼ਦ-ਏ-ਕਾਮਲ ਦੇ ਦਿਲ ’ਚ ਪੂਰੀ ਕਾਇਨਾਤ ਲਈ ਪਿਆਰ ਹੁੰਦਾ ਹੈ, ਉਹ ਆਪਣੀ ਦਇਆ ਮਿਹਰ ਪੂਰੀ ਸ੍ਰਿਸ਼ਟੀ ’ਤੇ ਵਰਸਾਉਂਦੇ ਹਨ ਇਸ ਦੇ ਨਾਲ ਹੀ ਸਤਿਗੁਰ ਦੇ ਦਿਲ ’ਚ ਆਪਣੇ ਦੇਸ਼ ਪ੍ਰਤੀ ਜ਼ਜ਼ਬਾ ਵੀ ਕਮਾਲ ਦਾ ਹੁੰਦਾ ਹੈ ਜੋ ਦੇਸ਼ ਵਾਸੀਆਂ ਲਈ ਮਾਰਗਦਰਸ਼ਕ ਬਣਦਾ ਹੈ ਸੰ...
ਡੇਰਾ ਸ਼ਰਧਾਲੂਆ ਨੇ ਲੰਪੀ ਬਿਮਾਰੀ ਨਾਲ ਪੀੜਤ ਗਊ ਦਾ ਇਲਾਜ ਕਰਵਾ ਬਚਾਈ ਜਾਨ
ਡੇਰਾ ਸ਼ਰਧਾਲੂਆ ਨੇ ਲੰਪੀ ਬਿਮਾਰੀ ਨਾਲ ਪੀੜਤ ਗਊ ਦਾ ਇਲਾਜ ਕਰਵਾ ਬਚਾਈ ਜਾਨ
ਯਮੁਨਾਨਗਰ (ਸੱਚ ਕਹੂੰ ਨਿਊਜ਼/ਲਾਜਪਤ ਰਾਏ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਲੰਪੀ ਬਿਮਾਰੀ ਤੋਂ ਪੀੜਤ ਗਾਂ ਦਾ ਇਲਾਜ ਕਰਵਾਇਆ। ਬੇਸਹਾਰਾ ਗਾਂ ਨੂੰ ਡੰਡਿਆਂ ਦੇ ਸਹਾਰੇ ਛਾਂ ਵਿੱਚ ਬਿਠਾ ਕੇ ਪਸ਼ੂ ਡਾਕਟਰ ਤੋਂ ਇਲਾਜ ਕਰਵਾਇਆ ਗਿਆ। ...
ਸਤਿਗੁਰੂ ਜੀ ਨੇ ਦਇਆ ਮਿਹਰ ਰਹਿਮਤ ਕਰਕੇ ਬਚਾਈ ਸ਼ਰਧਾਲੂ ਦੀ ਜ਼ਿੰਦਗੀ
ਪ੍ਰੇਮੀ ਦਲ ਸਿੰਘ ਅਬੋਹਰ ਸ਼ਹਿਰ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਕਰਿਸ਼ਮਾ ਇਸ ਤਰ੍ਹਾਂ ਬਿਆਨ ਕਰਦਾ ਹੈ:
ਸੰਨ 1977 ’ਚ ਉਹ ਇੱਕ ਵਾਰ ਬਹੁਤ ਹੀ ਸਖ਼ਤ ਬਿਮਾਰ ਹੋ ਗਿਆ। ਉਸ ਨੇ ਆਪਣਾ ਬਹੁਤ ਇਲਾਜ ਕਰਵਾਇਆ। ਕਈ ਵੱਡੇ-ਵੱਡੇ ਡਾਕਟਰਾਂ ਤੋਂ ਵੀ ਕਈ-ਕਈ ਦਿਨ ਤੱਕ ਦਵ...
ਜ਼ਿੰਦਗੀ ’ਚ ਬੁਰੇ ਕਰਮਾਂ ਤੋਂ ਤੌਬਾ ਕਰੋ : ਪੂਜਨੀਕ ਗੁਰੂ ਜੀ
ਜ਼ਿੰਦਗੀ ’ਚ ਬੁਰੇ ਕਰਮਾਂ ਤੋਂ ਤੌਬਾ ਕਰੋ : ਪੂਜਨੀਕ ਗੁਰੂ ਜੀ (Revered Guru Ji)
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਦੁਨੀਆਂਦਾਰੀ ’ਚ ਇੰਨੀ ਬੁਰੀ ਤਰ੍ਹਾਂ ਫਸਿਆ ਰਹਿੰਦਾ ਹੈ ਕਿ ਉਸ ਕੋਲ ਅੱਲ੍ਹਾ, ਵਾਹਿਗੁਰੂ ਦੀ ਯਾਦ ਤੇ ਭਗਤੀ-...
‘ਰੂਹ ਦੀ’ Honeypreet Insan ਨੇ Instagram ’ਤੇ ਭੇਜਿਆ ਕੁਝ ਖਾਸ…
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਇੰਸਟਾਗ੍ਰਾਮ ’ਤੇ ਇੱਕ ਰੀਲ ਅਪਲੋਡ ਕੀਤੀ ਹੈ। ਰੀਲ ’ਚ ਰੂਹ ਦੀ ਕੈਮਰੇ ਬਾਰੇ ਦੱਸ ਰਹੇ ਹਨ ਕਿ ਕਦੋਂ ਕੈਮਰਾ ਸੰਭਾਲਿਆ ਸੀ ਅਤੇ ਪੂਜਨੀਕ ਗੁਰੂ ਜੀ ਨੇ ਕਿਵ...
ਡੇਰਾ ਸ਼ਰਧਾਲੂਆਂ ਨੇ ਦਲਦਲ ’ਚ ਫਸੀ ਗਊ ਨੂੰ ਬਾਹਰ ਕੱਢ ਕੇ ਜਾਨ ਬਚਾਈ
ਇਹ ਮਾਨਵਤਾ ਭਲਾਈ ਦੀ ਸੇਵਾ ਹਰ ਇੱਕ ਇਨਸਾਨ ਬਿਨਾਂ ਸਵਾਰਥ ਕਰਨੀ ਚਾਹੀਦੀ ਹੈ : ਭੰਗੂ
(ਸੁਸ਼ੀਲ ਕੁਮਾਰ) ਭਾਦਸੋਂ । ਅੱਜ ਭਾਦਸੋਂ ਵਿਖੇ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਦੀ ਪਵਿੱਤਰ ਪ੍ਰੇਰਨਾ ਦੇ ਚੱਲਦਿਆਂ ਸ਼ਹਿਰ ਭਾਦਸੋਂ ਦੇ ਡੇਰਾ ਸ਼ਰਧਾਲੂਆਂ ਵੱਲੋਂ ਇਕ ਆਵਾਰਾ ਪਸ਼ੂ ਨੂੰ ਦਲਦਲ ’ਚੋਂ ...
ਡੇਰਾ ਸ਼ਰਧਾਲੂਆਂ ਨੇ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ
ਡਿਗੂੰ-ਡਿਗੂੰ ਕਰਦੀ ਛੱਤ ਥੱਲੇ ਸੌਂਦਾ ਸੀ ਪਰਿਵਾਰ, ਬਰਸਾਤਾਂ ਸਮੇਂ ਅੰਦਰ ਖੜਦਾ ਸੀ ਗੋਡੇ-ਗੋਡੇ ਪਾਣੀ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸਥਾਨਕ ਸ਼ਹਿਰ ਦੇ ਵਾਰਡ ਨੰਬਰ 11 ਦੇ ਵਿਚ ਇਕ ਲੋੜਵੰਦ ਪਰਿਵਾਰ ਦਾ ਮਕਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਆਸੀਆਨਾ ਮੁਹਿੰਮ ਤਹਿਤ (Welfare Work) ਬਣਾ ਕੇ ...