Barnawa LIVE: ਸਾਧ ਸੰਗਤ ਜੀ ਪੂਜਨੀਕ ਗੁਰੂ ਜੀ ਆ ਗਏ ਲਾਈਵ, ਲੁੱਟ ਲੋ ਨਜ਼ਾਰੇ

Barnawa LIVE: ਸਾਧ ਸੰਗਤ ਜੀ ਪੂਜਨੀਕ ਗੁਰੂ ਜੀ ਆ ਗਏ ਲਾਈਵ, ਲੁੱਟ ਲੋ ਨਜ਼ਾਰੇ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਾਧ-ਸੰਗਤ ਪੰਡਾਲ ’ਚ ਬੈਠੀ ਹੋਈ ਹੈ ਤੇ ਪੂਜਨੀਕ ਗੁਰੂ ਜੀ ਦਾ ਲਾਈਵ ਪ੍ਰੋਗਰਾਮ ਦੇਖ ਰਹੀ ਹੈ। ਆਓ ਸੁਣਦੇ ਹਾਂ ਰੂਹਾਨੀ ਸਤਿਸੰਗ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ