ਜ਼ਰੂਰਤਮੰਦ ਬਜ਼ੁਰਗ ਨੂੰ ਮਕਾਨ ਬਣਾ ਕੇ ਦਿੱਤਾ
ਕਬਰਵਾਲਾ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਕਬਰਵਾਲਾ ਦੀ ਸਮੂਹ ਸਾਧ-ਸੰਗਤ ਤੇ ਜਿਮੇਵਾਰਾਂ ਵੱਲੋਂ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਬਲਾਕ ਕਬਰਵਾਲਾ ਦੇ ਇੱਕ ਜ਼ਰੂਰਤਮੰਦ ਬਜ਼ੁਰਗ ਨੂੰ ‘ਆਸ਼ਿਆਨਾ’ ਮੁਹਿੰਮ ...
Welfare Work: ਜ਼ਖਮੀ ਗਾਂ ਲਈ ਮਸੀਹਾ ਬਣ ਪਹੁੰਚੇ ਡੇਰਾ ਸ਼ਰਧਾਲੂ
ਇੱਕ ਪਾਸੇ 47 ਡਿਗਰੀ ਤਾਪਮਾਨ ਪਰ ਦੂਜੇ ਪਾਸੇ ਸੇਵਾ ਦਾ ਜਜ਼ਬਾ | Welfare Work
ਫ਼ਰੀਦਕੋਟ (ਗੁਰਪ੍ਰੀਤ ਪੱਕਾ) ਇੱਕ ਪਾਸੇ 47 ਡਿਗਰੀ ਤਾਪਮਾਨ ਪਰ ਦੂਜੇ ਪਾਸੇ ਸੇਵਾ ਦਾ ਜਜ਼ਬਾ ਦੇਖਣ ਨੂੰ ਮਿਲਿਆ। (Welfare Work) ਇਹ ਸਭ ਕੁਝ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋ ਦੇ ਪਿੰਡ ਰੋੜੀ ਕਪੂਰਾ ਹੈਪੀ ਸ਼ਰਮਾ ਨੇ ਕਰ ਦਿਖਾ...
ਆਪਣੇ ਬਜ਼ੁਰਗਾਂ ਦੀ ਸੇਵਾ ਤੋਂ ਸ਼ੁਰੂ ਕਰੋ ਸੇਵਾ ਕਾਰਜ
ਆਪਣੇ ਬਜ਼ੁਰਗਾਂ ਦੀ ਸੇਵਾ ਤੋਂ ਸ਼ੁਰੂ ਕਰੋ ਸੇਵਾ ਕਾਰਜ
ਬਰਨਾਵਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਰੇਕ ਵਿਅਕਤੀ ਨੂੰ ਗਿਆਨਯੋਗੀ ਤੇ ਕਰਮਯੋਗੀ ਬਣਨ ਦੀ ਪ੍ਰੇਰਨਾ ਦਿੱਤੀ, ਤਾਂ ਕਿ ਉਸ ਨੂੰ ਸਹੀ ਤੇ ਗਲਤ ਦੀ ਪਹਿਚਾਣ ਹੋਵੇ ਤੇ ਸਮਾਜ ਦੀ ਤਰੱਕੀ ’ਚ ਹਿੱਸੇਦਾਰ ਬਣ ਸਕੇ ਪੂਜਨੀਕ ਗੁਰ...
ਝੇਰਿਆਂਵਾਲੀ ਦੇ ਪਹਿਲੇ ਸਰੀਰਦਾਨੀ ਬਣੇ ਗੁਰਦਿਆਲ ਸਿੰਘ ਇੰਸਾਂ
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donor
ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਬਲਾਕ ਝੁਨੀਰ ਦੇ ਪਿੰਡ ਝੇਰਿਆਂਵਾਲੀ ਦੇ ਗੁਰਦਿਆਲ ਸਿੰਘ ਇੰਸਾਂ ਪੁੱਤਰ ਬੁੱਧ ਸਿੰਘ ਨੇ ਬਲਾਕ ਦੇ 12ਵੇਂ ਤੇ ਪਿੰਡ ਦੇ ਪਹਿਲੇ ਸਰੀ...
Welfare Work: ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਸਾਧ-ਸੰਗਤ ਨੇ ਕੀਤੀ ਆਰਥਿਕ ਮੱਦਦ
(ਮੇਵਾ ਸਿੰਘ) ਲੰਬੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਬਲਾਕ ਲੰਬੀ ਵੱਲੋਂ ਬਲਾਕ ਦੇ ਪਿੰਡ ਫੱਤਾਕੇਰਾ ਨਿਵਾਸੀ ਇਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਸਮੇਂ ਆਰਥਿਕ ਸਹਿਯੋਗ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪੰਜਾਬ ਦੇ 85 ਮੈਂਬਰ ਅਮਨਦੀਪ ਸਿੰਘ ਇੰਸਾਂ ਨੇ ਦੱ...
Body Donation: ਸਰੀਰਦਾਨੀ ਤੇ ਨੇਤਰਦਾਨੀ ਬਣੇ ਬਲਾਕ ਨਾਭਾ ਦੇ ਮਦਨ ਮੋਹਨ ਇੰਸਾਂ
ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। Body Donation: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਡੇਰਾ ਸ਼ਰਧਾਲੂ ਮਦਨ ਮੋਹਨ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਇਸ ਮੌਕੇ 85 ਮੈਂਬਰ ਕਮੇਟੀ ਦੇ ਮੈਂਬਰ ਵਿਜੇ ਕੁਮਾਰ ਇੰਸਾਂ ਨਾਭਾ ਨੇ ਦੱਸਿਆ ਕਿ ਪ੍ਰੇਮੀ ਮਦਨ ਮੋਹਨ (ਪਿੰਕੀ) ...
ਗਰੀਨ ਐਸ ਦੇ ਸੇਵਾਦਰਾਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ
(ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਬਲਾਕ ਗਿੱਦੜਬਾਹਾ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਭੈਣ ਨੂੰ ਉਸਦੇ ਪਰਿਵਾਰ ਨਾਲ ਮਿਲਵਾਇਆ। ਜਿਕਰਯੋਗ ਹੈ ਕਿ ਬਲਾਕ ਗਿੱਦੜਬਾਹਾ ਦੇ ਸੇਵਾਦਾਰਾਂ ਦੁਅਰਾ ਪਹਿਲਾਂ ਤਿੰਨ ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾ ਚੁੱਕੇ ...
ਵੇਖੋ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਦਾ ਮਨਮੋਹਕ ਨਜ਼ਾਰਾ….
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ 132ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਪਵਿੱਤਰ ਐੱਮਐੱਸਜੀ ਭੰਡਾਰਾ ਸੋਮਵਾਰ ਸ਼ਾਮ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਅਤੇ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਅਤੇ ਮਾਨਵਤਾ ਭਲਾਈ ਕੇ...
ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਹਾਂ ਦੀ ਮਿਸਾਲ ਹੈ, ‘ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ’
ਪ੍ਰਭੂ-ਪਰਮਾਤਮਾ ਇਸ ਧਰਤੀ ’ਤੇ ਸਤਿਗੁਰੂ ਰੂਪ ਵਿਚ ਅਵਤਾਰ ਧਾਰਨ ਕਰਦਾ ਹੈ, ਅਤੇ ਭਗਤੀ ਦਾ ਸੌਖਾ ਰਸਤਾ ਦਿਖਾ ਕੇ ਜੀਵਾਂ ਦਾ ਉੱਧਾਰ ਕਰਦਾ ਹੈ ਰੂਹਾਨੀਅਤ ਦਾ ਆਪਣਾ ਇੱਕ ਅਸੂਲ ਹੈ ਜਿਸ ਵਿਚ ਸਤਿਗੁਰੂ ਹੀ ਸਤਿਗੁਰੂ ਨੂੰ ਨਵਾਜ਼ਦਾ ਹੈ ਰੂਹਾਨੀਅਤ ਵਿਚ ਉਹ ਸਮਾਂ ਬਹੁਤ ਮਹੱਤਵ ਰੱਖਦਾ ਹੈ ਜਦੋਂ ਸਤਿਗੁਰੂ ਆਪਣੇ ਗੱਦੀਨਸ਼...
ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਬਣਾ ਦਿੱਤਾ ਮਕਾਨ ਦਾ ਮਾਲਕ
ਪਿਛਲੀ ਬਾਰਿਸ਼ ਕਾਰਨ ਡਿੱਗ ਗਈਆਂ ਸਨ ਮਕਾਨ ਦੀਆਂ ਛੱਤਾਂ
ਫਰੀਦਕੋਟ (ਗੁਰਪ੍ਰੀਤ ਪੱਕਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਬਲਾਕ ਫਰੀਦਕੋਟ ਬਾਜੀਗਰ ਬਸਤੀ ਵਿਖੇ ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਮਕਾਨ ਦਾ ਮਾਲਕ ਬਣਾ ਦਿੱਤਾ। ਮਿਲੀ ਜਾਣਕਾਰੀ ਅਨੁਸ...