ਫੁੱਲਾਂ ਨਾਲ ਸਜੀ ਗੱਡੀ ’ਚ ਅੰਤਿਮ ਸਫ਼ਰ ’ਤੇ ਰੁਖ਼ਸਤ ਹੋ ਗਈ ਸਰੀਰਦਾਨੀ ਵੀਰਾਂ ਬਾਈ ਇੰਸਾਂ
ਪਿੰਡ ਖੈਰੇਕਾਂ ਦੀ ਪਹਿਲੀ Body donor ਬਣੀ ਵੀਰਾਂ ਬਾਈ
ਔਢਾਂ/ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮਲੇਵਾ ਤੇ ਤਿੰਨੇ ਪਾਤਸ਼ਾਹੀਆਂ ਦੇ ਪਾਵਨ ਦਰਸ਼ਨਾਂ ਦਾ ਮਾਣ ਹਾਸਲ ਕਰਨ ਵਾਲੀ ਬਲਾਕ ਰੋੜੀ ਦੇ ਪਿੰਡ ਖੈਰੇਕਾਂ (ਢਾਣੀ) ਨਿਵਾਸੀ ਵੀਰਾਂ ਬਾਈ ਇੰਸਾਂ ਸਤਿਗੁੁਰੂ ਨਾ...
World Blood Donor Day : ਲਾਈਫ ਲਾਈਨ ਬਲੱਡ ਬੈਂਕ ਵੱਲੋਂ ਡੇਰਾ ਸ਼ਰਧਾਲੂਆਂ ਨੂੰ ਕੀਤਾ ਸਨਮਾਨਿਤ
ਪੂਜਨੀਕ ਗੁਰੂ ਜੀ ਦੇ ਨਾਮ ਦਿੱਤਾ ਗਿਆ ਐਵਾਰਡ (World Blood Donor Day)
ਡੇਰਾ ਸ਼ਰਧਾਲੂ ਖੂਨਦਾਨ ਲਈ ਨਾ ਰਾਤ ਦੇਖਦੇ ਅਤੇ ਨਾ ਹੀ ਕਰਦੇ ਮੌਸ਼ਮ ਦੀ ਪਰਵਾਹ-ਡਾ. ਅਰਸ਼ਪ੍ਰੀਤ ਕੌਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। World Blood Donor Day ਵਿਸ਼ਵ ਖੂਨਦਾਨੀ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨ...
ਸੰਗਰੂਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ਆਸ਼ਰਮ ’ਚ ਕੀਤੀ ਸੇਵਾ
ਸੰਗਰੂਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ਆਸ਼ਰਮ ’ਚ ਕੀਤੀ ਸੇਵਾ
ਸੰਗਰੂਰ (ਨਰੇਸ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਬਲਾਕ ਸੰਗਰੂਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਹੋਈ ਸਫਾਈ ਕੀਤੀ। ਸੰਗਰੂਰ ਦੀ ਸਾਧ-ਸੰਗ...
ਮਾਤਾ ਕੁਸ਼ੱਲਿਆ ਦੇਵੀ ਇੰਸਾਂ ਵੀ ਬਣੇ ਸਰੀਰਦਾਨੀ
ਪਿੰਡ ਬੁੱਧ ਸਿੰਘ ਵਾਲਾ ਦੇ ਵਾਸੀ ਕੁਸ਼ੱਲਿਆ ਦੇਵੀ ਇੰਸਾਂ ਦਾ ਸਰੀਰ ਹੋਇਆ ਮੈਡੀਕਲ ਖੋਜਾਂ ਲਈ ਦਾਨ | Welfare Work
ਬਾਘਾ ਪੁਰਾਣਾ (ਬਲਜਿੰਦਰ ਭੱਲਾ)। ਮਾਤਾ ਕੁਸ਼ੱਲਿਆ ਦੇਵੀ ਇੰਸਾਂ ਨੇ ਸਾਰੀ ਜ਼ਿੰਦਗੀ ਮਾਨਵਤਾ ਭਲਾਈ ਕਾਰਜਾਂ ਅੰਦਰ ਪਹਿਲੀ ਕਤਾਰ ’ਚ ਖੜ੍ਹ ਕੇ ਬਿਤਾਈ ਤੇ ਅੰਤ ’ਚ ਆਪਣਾ ਸਰੀਰ ਵੀ ਮਾਨਵਤਾ ਭਲਾਈ ...
ਸਿਮਰਨ ਕਰਨ ਦਾ ਫ਼ਲ ਜ਼ਰੂਰ ਮਿਲਦਾ ਹੈ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ’ਚ ਪਰਮਾਤਮਾ ਦਾ ਨਾਮ ਸੁੱਖਾਂ ਦੀ ਖਾਨ ਹੈ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਨੀਆ ’ਚ ਪਰੇਸ਼ਾਨੀਆਂ ਹਨ, ਦੁੱਖ, ਤਕਲੀਫ਼ਾਂ, ਮੁਸ਼ਕਲਾਂ ਹਨ ਪਰ ਪ੍ਰਭੂ, ਈਸ਼ਵਰ, ਅੱਲ੍ਹਾ, ਵਾਹਿਗੁਰੂ,...
Welfare Work: ਮਹਿੰਦਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਪਿੰਡ ਫਰੀਦਕੋਟ ਕੋਟਲੀ ਵਿੱਚ ਹੋਇਆ ਤੀਜਾ ਸਰੀਰਦਾਨ
(ਅਸ਼ੋਕ ਗਰਗ) ਬਾਂਡੀ। Welfare Work: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਬਾਂਡੀ ਦੇ ਪਿੰਡ ਫਰੀਦਕੋਟ ਕੋਟਲੀ ਵਿਖੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਆਪਣੇ ਬਜ਼ੁਰਗ ਦੇ ਦੇਹਾਂਤ ਉਪਰੰਤ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ...
ਖਾਤੇ ’ਚ ਆਏ ਢਾਈ ਲੱਖ ਰੁਪਏ ਮੋੜ ਕੇ ਚਿਰਾਗ ਨੇ ਵਿਖਾਈ ਇਮਾਨਦਾਰੀ
ਖਾਤੇ ’ਚ ਆਏ ਢਾਈ ਲੱਖ ਰੁਪਏ ਮੋੜ ਕੇ ਚਿਰਾਗ ਨੇ ਵਿਖਾਈ ਇਮਾਨਦਾਰੀ
(ਸੱਚ ਕਹੂੰ ਨਿਊਜ਼) ਫਤਿਆਬਾਦ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਹਮੇਸ਼ਾਂ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਰਹਿੰਦੀ ਹੈ। ਇਸੇ ਕੜੀ ਤਹਿਤ ...
ਲੱਖ-ਲੱਖ ਸਿਜਦਾ ਪਰਉਪਕਾਰੀ ਸਤਿਗੁਰੂ ਨੂੰ
ਸਰਸਾ (ਤਿਲਕ ਰਾਜ ਇੰਸਾਂ)। ਐਤਵਾਰ ਨੂੰ ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ 30 ਦਿਨਾਂ ਦੀ ਪੈਰੋਲ ਪੂਰੀ ਕਰਨ ਤੋਂ ਬਾਅਦ ਸੁਨਾਰੀਆ ਪਰਤ ਗਏ। ਇਹ 30 ਦਿਨ ਆਪਣੇ ਪਿੱਛੇ ਰੂਹਾਨੀਅਤ ਤੇ ਇਨਸਾਨੀਅਤ ਦਾ ਬਹੁਤ ਵੱਡਾ ਸੰਦੇਸ਼ ਛੱਡ ਗਏ ਹਨ। ਸੱਚੇ ...
World Environment Day ’ਤੇ ਵਿਸ਼ੇਸ਼ : ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਲਿਆਈ ਹਰਿਆਲੀ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੁਣ ਤੱਕ ਲਾ ਚੁੱਕੇ ਹਨ 6.18 ਕਰੋੜ ਬੂਟੇ/ World Environment Day
World Environment Day/ ਵਾਰਤਮਾਨ ’ਚ ਵਾਤਾਵਰਨ ਪ੍ਰਦੂਸ਼ਣ ਪੂਰੇੇ ਵਿਸ਼ਵ ਦੇ ਸਾਹਮਣੇ ਵੱਡੀ ਸਮੱਸਿਆ ਬਣ ਰਿਹਾ ਹੈ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਦਰੱਖਤਾਂ ਦੀ ਅੰਨੇ੍ਹਵਾਹ ਕਟਾਈ ਕਾਰਨ ਅੱਜ ਹਰਿਆ...
ਬਲਾਕ ਪੱਧਰੀ ਨਾਮ ਚਰਚਾ ’ਚ ਗਾਇਆ ਗੁਰੂ ਜੱਸ, ਮਾਨਵਤਾ ਭਲਾਈ ਦੇ ਕਾਰਜ ਵੀ ਕੀਤੇ
ਪੰਛੀਆਂ ਲਈ ਵੰਡੇ ਮਿੱਟੀ ਦੇ ਕਟੋਰੇ ਤੇ ਬੱਚਿਆਂ ਨੂੰ ਵੰਡੇ ਖਿਡੌਣੇ ਤੇ ਸਟੇਸ਼ਨਰੀ ਦਾ ਸਮਾਨ
ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਲਾਏ ਪੌਦੇ
(ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੀ ਬਲਾਕ ਪੱਧਰੀ ਨਾਮ-ਚਰਚਾ ਅੱਜ ਬਲਾਕ ਅਮਲੋਹ ਦੇ ਪਿੰਡ ਸਲਾਣੀ ’ਚ ਹੋਈ । ਨਾਮ ਚਰਚਾ ਵਿਚ ਬਲਾਕ ਅਮਲੋਹ ਦੇ ਸ਼ਹਿਰ ਅਤੇ ਪਿੰਡ...