ਪਰੇਸ਼ਾਨੀਆਂ ਦਾ ਮੁਕੰਮਲ ਹੱਲ ਹੈ ਰਾਮ-ਨਾਮ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ-ਨਾਮ ਜਪਣ ਲਈ ਵੱਖਰਾ ਕੋਈ ਮਹੂਰਤ ਨਹੀਂ ਕਢਵਾਉਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਖ਼ਰਚਾ ਨਹੀਂ ਕਰਨਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ...
ਮਰਨ ਤੋਂ ਬਾਅਦ ਵੀ ਅਮਰ ਹੋਇਆ ਗੋਰਾ ਲਾਲ ਇੰਸਾਂ
ਗੋਰਾਲਾਲ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਘੜਸਾਨਾ, ਸੱਚ ਕਹੂੰ ਨਿਊਜ਼। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆ 'ਤੇ ਚਲਦਿਆਂ ਸਥਾਨਕ ਨਿਵਾਸੀ ਗੋਰਾ ਲਾਲ ਇੰਸਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ...
ਪਟਿਆਲਾ ’ਚ ਸਾਧ-ਸੰਗਤ ਨੇ ਵਿਖਾਈ ਪੁਰਾਣੇ ਪੰਜਾਬ ਦੀ ਝਲਕ, ਵੇਖੋ ਤਸਵੀਰਾਂ
ਪਟਿਆਲਾ ’ਚ ਸਾਧ-ਸੰਗਤ ਨੇ ਵਿਖਾਈ ਪੁਰਾਣੇ ਪੰਜਾਬ ਦੀ ਝਲਕ, ਵੇਖੋ ਤਸਵੀਰਾਂ
(ਸੱਚ ਕਹੂੰ ਨਿਊਜ਼) ਸਰਸਾ। ਭਾਰਤੀ ਸੰਸ੍ਰਕਿਤੀ ਨੂੰ ਬਚਾਉਣ ਤੇ ਪੁਰਾਤਨ ਰਿਵਾਇਤ ਨੂੰ ਫਿਰ ਤੋਂ ਸੁਰਜੀਤ ਕਰਨ ਦੇ ਮਕਸਦ ਨਾਲ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿਸ ਮੁਹਿੰਮ ਦਾ ਆ...
ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ 5 ਲੋੜਵੰਦਾਂ ਨੂੰ ਵੰਡਿਆਂ ਰਾਸ਼ਨ
ਸੱਚ ਕਹੂੰ ਦੀ ਹੋਰ ਤਰੱਕੀ ਲਈ ਸਾਧ ਸੰਗਤ ਨੇ ਕੀਤੇ ਪ੍ਰਣ
ਬੁੱਟਰ ਬੱਧਨੀ ਅਜੀਤਵਾਲ, (ਕਿਰਨ ਰੱਤੀ)। ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਨੂੰ ਸਮਰਪਿਤ ਬਲਾਕ ਪੱਧਰੀ ਨਾਮ ਚਰਚਾ ਬਲਾਕ ਬੁੱਟਰ ਬੱਧਨੀ ਦੇ ਪਿੰਡ ਬੱਧਨੀ ਖੁਰਦ ਵਿਖੇ ਹੋਈ ਜਿਸ ਦੀ ਕਾਰਵਾਈ ਬਲਾਕ ਭੰਗੀਦਾਸ ਸੁਭਾਸ਼ ਕੁਮਾਰ ਇੰਸਾਂ ਨੇ ਨਿਭਾਈ ਨਾਮ ਚਰਚ...
ਨਾਮਚਰਚਾ ‘ਚ ਸੇਵਾਦਾਰ ਤਰਸੇਮ ਸਿੰਘ ਇੰਸਾਂ ਨੂੰ ਸ਼ਰਧਾਂਜ਼ਲੀ ਦੇਣ ਪਹੁੰਚਿਆ ਵੱਡਾ ਇਕੱਠ
ਤਰਸੇਮ ਸਿੰਘ ਇੰਸਾਂ ਦੀਆਂ ਨਾਬਾਲਗ ਬੇਟੀਆਂ ਦੇ ਨਾਂਅ 1-1 ਲੱਖ ਦੀ ਐਫਡੀ ਦਾ ਐਲਾਨ
ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ)। ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਥਾਨਕ ਦੁੱਗਰੀ ਇਲਾਕੇ ਵਿੱਚ ਰਹਿੰਦੇ ਤਰਸੇਮ ਸਿੰਘ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅੱਜ ਨਾਮਚਰਚਾ ਵਿ...
19th Letter of Saint Dr. MSG: ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਭੇਜਿਆ ਸੰਦੇਸ਼, ਪੜ੍ਹੋ ਪੂਜਨੀਕ ਗੁਰੂ ਜੀ ਦੀ 19ਵੀਂ ਰੂਹਾਨੀ ਚਿੱਠੀ
19th Letter of Saint Dr. MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 19ਵੀਂ ਰੂਹਾਨੀ ਚਿੱਠੀ ਭੇਜੀ ਹੈ। ਜੋ ਕਿ ਇਸ ਤਰ੍ਹਾਂ ਹੈ:-
ਮੇਰੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ,
ਤੁਹਾਨੂੰ ਸਭ ਨੂੰ 'ਸਥਾਪਨਾ ਦਿਵਸ MSG ਭੰਡਾਰੇ' ਦੀਆਂ ਬਹੁਤ-ਬਹੁਤ ਵਧਾਈਆਂ ...
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਜਨ ਕਲਿਆਣ ਪਰਮਾਰਥੀ ਕੈਂਪ ਤੇ ਖੂਨਦਾਨ ਕੈਂਪ ਲਾਇਆ
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਜਨ ਕਲਿਆਣ ਪਰਮਾਰਥੀ ਕੈਂਪ ਤੇ ਖੂਨਦਾਨ ਕੈਂਪ ਲਾਇਆ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਜੀ) ਦੀ ਪਵਿੱਤਰ ਯਾਦ ’ਚ ਸ਼ਾਹ ਸਤਿਨਾਮ ਜੀ ਸ...
ਆਤਮਾ ਦੇ ਸ਼ੁੱਧੀਕਰਨ ਲਈ ਰਾਮ ਨਾਮ ਦਾ ਜਾਪ ਜ਼ਰੂਰੀ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਇੱਕ ਅਲੌਕਿਕ ਸ਼ਕਤੀ ਹੈ, ਇੱਕ ਪਰਮਾਨੰਦ ਹੈ, ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਉਸ ਲਈ ਆਪਣੇ ਆਪ ਨੂੰ ਸਾਧਣਾ ਪੈਂਦਾ ਹੈ, ਆਪਣੇ ਅੰਦਰ ਦੇ ਵਿਚਾਰਾਂ ਨੂੰ ਸ਼ੁੱਧ ਕਰਨਾ...
ਮਨੁੱਖ ਸਰੀਰ ਅਨਮੋਲ ਹੀਰਾ ਹੈ
ਮਨੁੱਖ ਸਰੀਰ ਅਨਮੋਲ ਹੀਰਾ ਹੈ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਮਨੁੱਖ ਨੂੰ ਹੀਰੇ ਲਾਲ, ਜਵਾਹਰਾਤ ਤੋਂ ਵੱਧ ਖ਼ਿਤਾਬ ਦਿੱਤਾ ਹੈ ਅਤੇ ਹੀਰੇ-ਜਵਾਹਰਾਤ ਤਾਂ ਬਜ਼ਾਰ ’ਚੋਂ ਕਿਸੇ ਨਾ ਕਿਸੇ ਮੁੱਲ ’ਤੇ ਖ਼ਰੀਦੇ ਜਾ ਸਕਦੇ ਹਨ, ਪਰ ਮਨ...
ਸਿਮਰਨ ਪ੍ਰੇਮ ਮੁਕਾਬਲਾ 10ਵਾਂ ਗੇੜ : ਕੈਥਲ ਬਲਾਕ ਰਿਹਾ ਅੱਵਲ
279 ਬਲਾਕਾਂ ਦੇ 70724 ਲੋਕਾਂ ਨੇ ਕੀਤਾ 4 ਲੱਖ 22 ਹਜ਼ਾਰ 310 ਘੰਟੇ ਸਿਮਰਨ
ਪਿਹੋਵਾ ਨੇ ਦੂਜਾ ਸਥਾਨ ਤੇ ਮੋਗਾ ਨੇ ਪ੍ਰਾਪਤ ਤੀਜਾ ਸਥਾਨ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ 'ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਉਤਸ਼ਾਹ ਕਾਬਿਲ-ਤਾਰੀਫ਼ ਰਿਹਾ 279 ਬਲਾਕਾਂ ਦੇ ...