RBI News

RBI News: ਕੀ ਬੰਦ ਹੋਣ ਵਾਲੇ ਹਨ 500 ਰੁਪਏ ਦੇ ਨੋਟ? ਜਾਣੋ RBI ਦਾ ਨਵੇਂ ਨੋਟਾਂ ’ਤੇ ਫੈਸਲਾ…

RBI News: ਨਵੀਂ ਦਿੱਲੀ (ਏਜੰਸੀ)। ਭਾਰਤ ’ਚ ਇਸ ਸਮੇਂ ਪ੍ਰਚਲਨ ’ਚ ਚੱਲ ਰਹੇ 100 ਤੇ 500 ਰੁਪਏ ਦੇ ਨੋਟਾਂ ਬਾਰੇ ਇੱਕ ਵੱਡਾ ਅਪਡੇਟ ਆਇਆ ਹੈ। ਭਾਰਤੀ ਰਿਜਰਵ ਬੈਂਕ ਨੇ ਇਨ੍ਹਾਂ ਨੋਟਾਂ ਦੀ ਸੁਰੱਖਿਆ ਤੇ ਗੁਣਵੱਤਾ ’ਚ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਸੁਰੱਖਿਆ ਵਿਸੇਸਤਾਵਾਂ ਵਾਲੇ ਅੱਪਡੇਟ ਕੀਤੇ ਨੋਟ ਜਲਦੀ ਹੀ ਬਾਜਾਰ ’ਚ ਉਪਲਬਧ ਹੋ […]
ਦੇਸ਼  Breaking News  ਬਿਜਨਸ  ਖਾਸ ਖਬਰ 

RBI News: ਬੱਚਤ ਹੋਵੇਗੀ ਹੁਣ ਹੋਰ ਵੀ ਸੁਰੱਖਿਅਤ! ਆਰਬੀਆਈ ਨੇ ਜਾਰੀ ਕੀਤੀ ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

RBI News ਨਵੀਂ ਦਿੱਲੀ (ਏਜੰਸੀ)। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੁਰੱਖਿਅਤ ਬੈਂਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਹ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਖ਼ਬਰ ਹੈ ਜੋ ਆਪਣੇ ਬੈਂਕ ਖਾਤਿਆਂ ’ਚ ਪੈਸੇ ਜਮ੍ਹਾਂ ਕਰਦੇ ਹਨ। ਲੋਕ ਹਮੇਸ਼ਾ ਬੈਂਕਾਂ ’ਚ ਪੈਸੇ ਜਮ੍ਹਾਂ ਕਰਦੇ ਹਨ ਤੇ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਦੀਆਂ ਬੱਚਤਾਂ ਸੁਰੱਖਿਅਤ ਹਨ। ਹਾਲਾਂਕਿ, ਬੈਂਕ ਢਹਿ […]
ਦੇਸ਼  Breaking News  ਬਿਜਨਸ  ਖਾਸ ਖਬਰ 

500 Notes Alert: ਕੀ ਤੁਹਾਡੇ ਕੋਲ 500 ਰੁਪਏ ਦਾ ਨੋਟ ਨਕਲੀ ਤਾਂ ਨਹੀਂ, ਇਹ ਖਬਰ ਪੜ੍ਹ ਤੁਸੀਂ ਰਹਿ ਜਾਓਗੇ ਹੈਰਾਨ

500 Notes Alert: ਬਾਗਪਤ। ਮੰਗਲਵਾਰ ਦੁਪਹਿਰ ਨੂੰ ਸ਼ਹਿਰ ਦੇ ਵਿਅਸਤ ਬਾਜ਼ਾਰ ’ਚ ਇੱਕ ਅਜੀਬ ਘਟਨਾ ਵਾਪਰੀ। ਇੱਕ ਨੌਜਵਾਨ ਨੇ ਅਚਾਨਕ ਇੱਕ ਦੁਕਾਨਦਾਰ ਨੂੰ 500 ਰੁਪਏ ਦਾ ਨੋਟ ਦਿੱਤਾ ਤੇ ਮੂੰਗਫਲੀ ਖਰੀਦ ਲਈ। ਹਾਲਾਂਕਿ, ਜਦੋਂ ਦੁਕਾਨਦਾਰ ਨੇ ਨੋਟ ਨੂੰ ਧਿਆਨ ਨਾਲ ਵੇਖਿਆ, ਤਾਂ ਉਹ ਹੈਰਾਨ ਰਹਿ ਗਿਆ। ਨੋਟ ਦੇ ਰੰਗ ਤੇ ਪ੍ਰਿੰਟ ਵਿੱਚ ਫਰਕ ਵੇਖ ਕੇ, […]
ਦੇਸ਼  Breaking News  ਖਾਸ ਖਬਰ 

RBI News: 500 ਜਾਂ 1000 ਦੇ ਪੁਰਾਣੇ ਨੋਟ ਬਦਲਣ ਲਈ ਕੀ ਆਰਬੀਆਈ ਨੇ ਦਿੱਤਾ ਆਖਰੀ ਮੌਕਾ? ਜਾਣੋ ਸੱਚਾਈ

RBI News: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। 8 ਨਵੰਬਰ, 2016 ਨੂੰ, ਆਰਬੀਆਈ ਨੇ ਪੁਰਾਣੇ 500 ਰੁਪਏ ਤੇ 1,000 ਰੁਪਏ ਦੇ ਨੋਟਾਂ (ਉਸ ਸਮੇਂ ਦੀ ਲੜੀ ਦੇ) ਦੀ ਕਾਨੂੰਨੀ ਟੈਂਡਰ ਸਥਿਤੀ ਨੂੰ ਰੱਦ ਕਰ ਦਿੱਤਾ। ਇਸ ਮਸ਼ਹੂਰੀ ਨੋਟਬੰਦੀ ਤੋਂ ਬਾਅਦ, ਇਨ੍ਹਾਂ ਨੋਟਾਂ ਨੂੰ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਬੈਂਕਾਂ ਤੇ ਡਾਕਘਰਾਂ ਰਾਹੀਂ ਜਮ੍ਹਾਂ/ਬਦਲਿਆ ਜਾ ਸਕਦਾ ਸੀ। […]
ਦੇਸ਼  Breaking News  ਬਿਜਨਸ  ਖਾਸ ਖਬਰ 

RBI News: RBI ਦੇ ਨਵੇਂ ਦਿਸ਼ਾ-ਨਿਰਦੇਸ਼ ਭਲਕੇ ਤੋਂ ਹੋਣਗੇ ਲਾਗੂ, ਜਲਦ ਪੂਰਾ ਕਰਨਾ ਹੋਵੇਗਾ ਬੈਂਕਾਂ ਨੂੰ ਇਹ ਕੰਮ

RBI News: ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, 4 ਅਕਤੂਬਰ ਤੋਂ ਸ਼ੁਰੂ ਹੋ ਕੇ, ਸਾਰੇ ਬੈਂਕਾਂ ਨੂੰ ਇੱਕ ਦਿਨ ਦੇ ਅੰਦਰ ਚੈੱਕ ਕਲੀਅਰ ਕਰਨ ਦੀ ਲੋੜ ਹੋਵੇਗੀ। ਇਸ ਨਾਲ ਚੈੱਕ ਭੁਗਤਾਨ ਤੇਜ਼ ਅਤੇ ਆਸਾਨ ਹੋ ਜਾਣਗੇ। ਵਰਤਮਾਨ ਵਿੱਚ, ਚੈੱਕ ਕਲੀਅਰ ਹੋਣ ’ਚ ਇੱਕ ਤੋਂ ਦੋ ਦਿਨ ਲੱਗਦੇ ਹਨ। ਐਚਡੀਐਫਸੀ ਬੈਂਕ ਤੇ […]
ਦੇਸ਼  Breaking News  ਬਿਜਨਸ  ਖਾਸ ਖਬਰ 

UPI Payment: ਹੁਣ ਆਨਲਾਈਨ ਪਮੈਂਟ ਪਾਵੇਗੀ ਜੇਬ੍ਹਾਂ ’ਤੇ ਬੋਝ, ਯੂਪੀਆਈ ਲਈ RBI ਦੇ ਬਿਆਨ ਨੇ ਫਿਕਰੀਂ ਪਾਇਆ

UPI Payment: ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਰਾਹੀਂ ਡਿਜੀਟਲ ਭੁਗਤਾਨ ਕਰਨ ਵਾਲੇ ਕਰੋੜਾਂ ਉਪਭੋਗਤਾਵਾਂ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸੰਜੇ ਮਲਹੋਤਰਾ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ 9 ਸੇਵਾ ਹਮੇਸ਼ਾ ਲਈ ਮੁਫ਼ਤ ਨਹੀਂ ਰਹਿ ਸਕਦੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਚਲਾਉਣ ਲਈ ਇੱਕ ਖਰਚਾ ਆਉਂਦਾ […]
ਦੇਸ਼  Breaking News  ਬਿਜਨਸ  ਖਾਸ ਖਬਰ 

10 Rupee Coins: 10 ਰੁਪਏ ਦੇ ਸਿੱਕੇ ਸਬੰਧੀ ਜ਼ਰੂਰੀ ਖਬਰ, ਵੇਖੋ

ਹਿਸਾਰ (ਸੱਚ ਕਹੂੰ ਨਿਊਜ਼/ਸ਼ਿਆਮ ਸੁੰਦਰ ਸਰਦਾਨਾ)। 10 Rupee Coins: ਮੁੱਖ ਜ਼ਿਲ੍ਹਾ ਮੈਨੇਜਰ ਵਿਨੋਦ ਕੁਮਾਰ ਨੇ ਕਿਹਾ ਹੈ ਕਿ 10 ਰੁਪਏ ਦਾ ਸਿੱਕਾ ਪ੍ਰਚਲਨ ’ਚ ਹੈ ਤੇ ਕੋਈ ਵੀ ਇਸ ਨੂੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਜੇਕਰ ਕੋਈ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਗਈ ਮੁਦਰਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ ਤਾਂ […]
ਦੇਸ਼  Breaking News  ਬਿਜਨਸ  ਖਾਸ ਖਬਰ 

2000 ਦੇ ਨੋਟਾਂ ਸਬੰਧੀ RBI ਵੱਲੋਂ ਤਾਜ਼ਾ ਅਪਡੇਟ | 2000 Rupee Note

ਭਾਰਤੀ ਰਿਜ਼ਰਵ ਬੈਂਕ (RBI) ਨੇ 2000 ਰੁਪਏ ਦੇ ਨੋਟ ਬਾਰੇ ਇੱਕ ਵੱਡਾ ਅਪਡੇਟ ਦਿੱਤਾ ਹੈ। RBI ਦੇ ਤਾਜ਼ਾ ਅੰਕੜਿਆਂ ਅਨੁਸਾਰ, ਭਾਵੇਂ ਇਹਨਾਂ ਨੋਟਾਂ ਨੂੰ ਦੋ ਸਾਲ ਪਹਿਲਾਂ ਪ੍ਰਚਲਨ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਗਿਆ ਸੀ, ਫਿਰ ਵੀ ਬਾਜ਼ਾਰ ਵਿੱਚ 6,099 ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਮੌਜੂਦ ਹਨ। ਇਹ ਨੋਟ ਅਜੇ ਵੀ ਕਾਨੂੰਨੀ […]
ਦੇਸ਼  Breaking News  ਬਿਜਨਸ  ਖਾਸ ਖਬਰ 

RBI News: RBI ਨੇ ਦੱਸਿਆ ਉਹ ਕਿਹੜੇ ਨੋਟ ਹਨ ਜਿਨ੍ਹਾਂ ਦੀ ਛਪਾਈ ਕੀਤੀ ਗਈ ਹੈ ਬੰਦ, ਜਾਣੋ…

RBI News: ਮੁਜ਼ੱਫਰਨਗਰ (ਅਨੁ ਸੈਣੀ)। ਭਾਰਤੀ ਰਿਜ਼ਰਵ ਬੈਂਕ ਨੇ ਪਹਿਲਾਂ ਹੀ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਹੁਣ ਰਿਪੋਰਟ ਅਨੁਸਾਰ, ਮਾਰਚ 2025 ਤੱਕ, ਕੁੱਲ 3.56 ਲੱਖ ਕਰੋੜ ਦੇ ਨੋਟਾਂ ’ਚੋਂ 98.2 ਫੀਸਦੀ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਗਏ ਹਨ। ਇਸਦਾ ਮਤਲਬ ਹੈ ਕਿ ਹੁਣ ਇਹ ਨੋਟ ਬਾਜ਼ਾਰ […]
ਦੇਸ਼  Breaking News  ਬਿਜਨਸ  ਖਾਸ ਖਬਰ 

RBI News: ਨੋਟਬੰਦੀ ਤੋਂ 8 ਸਾਲਾਂ ਬਾਅਦ ਆਇਆ ਫੈਸਲਾ, 20 ਲੱਖ ਦੇ ਪੁਰਾਣੇ ਨੋਟ ਬਦਲਣ ਦੇ ਹੁਕਮ ਜਾਰੀ, ਜਾਣੋ ਕੀ ਹੈ ਮਾਮਲਾ

RBI News: ਮੁੰਬਈ। ਮਹਾਰਾਸ਼ਟਰ ਦੀ ਇੱਕ ਅਦਾਲਤ ਨੇ ਨੋਟਬੰਦੀ ਦੇ ਅੱਠ ਸਾਲ ਬਾਅਦ ਭਾਰਤੀ ਰਿਜ਼ਰਵ ਬੈਂਕ (RBI) ਨੂੰ 20 ਲੱਖ ਰੁਪਏ ਦੇ ਪੁਰਾਣੇ ਨੋਟ ਬਦਲਣ ਦਾ ਨਿਰਦੇਸ਼ ਦਿੱਤਾ ਹੈ। ਬੰਬੇ ਹਾਈ ਕੋਰਟ (Bombay High Court) ਦੇ ਹੁਕਮਾਂ ’ਤੇ ਨੋਟਬੰਦੀ ਦੌਰਾਨ ਆਮਦਨ ਕਰ ਵਿਭਾਗ ਦੁਆਰਾ ਜ਼ਬਤ ਕੀਤੇ ਗਏ 20 ਲੱਖ ਰੁਪਏ ਦੇ ਪੁਰਾਣੇ 500 ਰੁਪਏ ਦੇ […]
ਦੇਸ਼  Breaking News  ਬਿਜਨਸ  ਖਾਸ ਖਬਰ 

RBI News: ਖਬਰ ਤੁਹਾਡੇ ਕੰਮ ਦੀ, ਹੁਣ ਇਸ ਨੋਟ ’ਤੇ ਆਇਆ ਵੱਡਾ ਅਪਡੇਟ, RBI ਨੇ ਕੀਤਾ ਵੱਡਾ ਐਲਾਨ, ਹੁਣੇ ਪੜ੍ਹੋ…

RBI News: ਮੁੰਬਈ (ਏਜੰਸੀ)। ਆਰਬੀਆਈ ਨੇ 50 ਰੁਪਏ ਦੇ ਨੋਟ ਸਬੰਧੀ ਵੱਡਾ ਐਲਾਨ ਕੀਤਾ ਹੈ। ਜਲਦੀ ਹੀ 50 ਰੁਪਏ ਦਾ ਨਵਾਂ ਨੋਟ ਬਾਜ਼ਾਰ ’ਚ ਆਉਣ ਵਾਲਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਹੈ ਕਿ ਉਹ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਵਾਲਾ ਇਹ ਨਵਾਂ ਨੋਟ ਜਾਰੀ ਕਰਨਗੇ। ਮਲਹੋਤਰਾ ਦਸੰਬਰ 2024 ’ਚ ਸ਼ਕਤੀਕਾਂਤ ਦਾਸ ਤੋਂ ਅਹੁਦਾ […]
ਦੇਸ਼  Breaking News  ਬਿਜਨਸ  ਖਾਸ ਖਬਰ 

RBI News: ਡਿਜ਼ੀਟਲ ਧੋਖਾਧੜੀਆਂ ਰੋਕਣ ਲਈ ਆਰਬੀਆਈ ਦਾ ਵੱਡਾ ਕਦਮ, ਹੁਣ ਤੁਸੀਂ ਇਸ ਤਰ੍ਹਾਂ ਰਹੋਗੇ ਸੁਰੱਖਿਅਤ

RBI News: ਮੁੰਬਈ। ਭਾਰਤੀ ਰਿਜ਼ਰਵ ਬੈਂਕ (ਆਰਸੀਬੀਆਈ) ਗਵਰਨਰ ਸੰਜੈ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਡਿਜੀਟਲ ਪੇਮੈਂਟਸ ਫ੍ਰਾਡ ਨੂੰ ਰੋਕਣ ਲਈ ਕੇਂਦਰੀ ਬੈਂਕ ‘ਬੈਂਕਡਾਟਇਨ’ ਅਤੇ ‘ਫਿਨਡਾਟਇਨ’ ਡੋਮੇਟ ਸ਼ੁਰੂ ਕਰੇਗਾ। ਇਸ ’ਚੋਂ ‘ਬੈਂਕਡਾਟਇਨ’ ਭਾਰਤੀ ਬੈਂਕਾਂ ਲਈ ਇੱਕ ਐਕਸਕਲੂਸਿਵ ਇੰਟਰਨੈਟ ਡੋਮੇਨ ਹੋਵੇਗਾ, ਜਦੋਂਕਿ ‘ਫਿਨਡਾਟਇਨ’ ਵਿੱਤੀ ਖੇਤਰ ਦੀ ਗੈਰ-ਬੈਂਕਿੰਗ ਕੰਪਨੀਆਂ ਲਈ ਹੋਵੇਗਾ। ਇਹ ਪਹਿਲ ਦਾ ਉਦੇਸ਼ ਸਾਈਬਰ […]
ਦੇਸ਼  Breaking News  ਬਿਜਨਸ  ਖਾਸ ਖਬਰ  Featured