ਰਾਇਡੂ ਦਾ ਸੈਂਕੜਾ, ਯੁਵੀ ਤੇ ਧੋਨੀ ਦਾ ਅਰਧ ਸੈਂਕੜਾ ਬੇਕਾਰ, ਇੰਗਲੈਂਡ ਜਿੱਤਿਆ

Dhoni name out the BCCI contract list

ਰਾਇਡੂ ਦਾ ਸੈਂਕੜਾ, ਯੁਵੀ ਤੇ ਧੋਨੀ ਦਾ ਅਰਧ ਸੈਂਕੜਾ ਬੇਕਾਰ, ਇੰਗਲੈਂਡ ਜਿੱਤਿਆ

ਮੁੰਬਈ। ਅੰਬਾਟੀ ਰਾਇਡੂ (100) ਦੇ ਸ਼ਾਨਦਾਰ ਸੈਂਕੜੇ ਤੇ ਸਿਖਰ ਧਵਨ (63), ਯੁਵਰਾਜ ਸਿੰਘ (56) ਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਨਾਲ ਭਾਰਤ ਏ ਨੇ ਇੰਗਲੈਂਡ ਖਿਲਾਫ਼ ਪਹਿਲੇ ਅਭਿਆਸ ਮੈਚ ‘ਚ ਮੰਗਲਵਾਰ ਨੂੰ 50 ਓਵਰਾਂ ‘ਚ ਚਾਰ ਵਿਕਟਾਂ ‘ਤੇ 304 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਮਹਿਮਾਨ ਟੀਮ ਨੇ ਇਸ ਨੂੰ ਬੇਕਾਰ ਕਰਦਿਆਂ ਤਿੰਨ ਵਿਕਟਾਂ ਨਾਲ ਜਿੱਤ ਹਾਸਲ ਕਰ ਲਈ।ਇੰਗਲੈਂਡ ਨੇ 48.5 ਓਵਰਾਂ ‘ਚ ਹੀ ਸੱਤ ਵਿਕਟਾਂ ‘ਤ 307 ਦੌੜਾਂ ਜੜ ਕੇ ਸ਼ਾਨਦਾਰ ਜਿੱਤ ਹਾਸਲ ਕਰ ਲਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here