ਸਾਈਕਲ ਚੋਣ ਨਿਸ਼ਾਨ : Eelection Commission ਨੇ ਸਪਾ ਧੜਿਆਂ ਨੂੰ 13 ਨੂੰ ਸੱਦਿਆ

ਸਾਈਕਲ ਚੋਣ ਨਿਸ਼ਾਨ : Eelection Commission ਨੇ ਸਪਾ ਧੜਿਆਂ ਨੂੰ 13 ਨੂੰ ਸੱਦਿਆ

ਨਵੀਂ ਦਿੱਲੀ। ਚੋਣ ਕਮਿਸ਼ਨ (Eelection Commission) ਨੇ ਸਮਾਜਵਾਦੀ ਪਾਰਟੀ ਦੇ ਦੋਵੇਂ ਧੜਿਆਂ ਨੂੰ ਚੋਣ ਨਿਸ਼ਾਨ ਸਾਈਕਲ ਤੇ ਪਾਰਟੀ ਦੇ ਨਾਂਅ ਅਲਾਟ ਕਰਨ ਸਬੰਧੀ ਆਪਣਾ-ਆਪਣ ਪੱਖ ਰੱਖਣ ਲਈ 13 ਜਨਵਰੀ ਨੂੰ ਬੁਲਾਇਆ ਹੈ। ਕਮਿਸ਼ਨ ਨੇ ਅੱਜ ਸਪਾ ਦੇ ਮੁਲਾਇਮ ਧੜੇ ਤੇ ਅਖਿਲੇਸ਼ ਧੜੇ ਨੂੰ ਨੋਟਿਸ ਭੇਜ ਕੇ ਕਿਹਾ ਕਿ ਉਹ ਆਪਣੇ ਆਪਣੇ ਦਾਅਵਿਆਂ ਸਬੰਧੀ 13 ਨੂੰ ਉਨ੍ਹਾਂ ਦੇ ਸਾਹਮਣੇ ਆਪਣਾ ਪੱਖ ਰੱਖਣ।  Eelection Commission

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ