ਸੋਨਾ ਫਿਰ 29 ਹਜ਼ਾਰੀ, ਚਾਂਦੀ ਵੀ 350 ਚਮਕੀ

ਸੋਨਾ ਫਿਰ 29 ਹਜ਼ਾਰੀ, ਚਾਂਦੀ ਵੀ 350 ਚਮਕੀ

ਨਵੀਂ ਦਿੱਲੀ। ਕੌਮਾਂਤਰੀ ਪੱਧਰ ‘ਤੇ ਦੋਵਾਂ ਕੀਮਤੀ ਧਾਤੂਆਂ ‘ਚ ਤੇਜੀ ਨਾਲ ਅੱਜ ਦਿੱਲੀ ਸਰਾਫ਼ਾ ਬਾਜ਼ਾਰ ‘ਚ ਸੋਨਾ 330 ਰੁਪਏ ਚਮਕ ਕੇ ਪੰਜ ਹਫ਼ਤੇ 29 ਹਜ਼ਾਰ ਦੇ ਪਾਰ 29030 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪੁੱਜ ਗਿਆ। ਚਾਂਦੀ ਵੀ 350 ਰੁਪਏ ਦੀ ਤੇਜੀ ਨਾਲ ਲਗਭਗ ਚਾਰ ਹਫ਼ਤਿਆਂ ਦਾ ਉਚ ਪੱਧਰ ‘ਤੇ 40,0750 ਰਪੁਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਮਾਂਤਰੀ ਬਾਜਾਰ ‘ਚ ਅੱਜ ਸੋਨਾ ਹਾਜਿਰ 1.65 ਡਾਲਰ ਚੜ੍ਹ ਕੇ 1,183.75 ਡਾਲਰ ਪ੍ਰਤੀ ਔਂਸ ‘ਤੇ ਚੱਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ