Rangla Punjab Society: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੰਜਾਬ ਲਈ ਇੱਕ ਹੋਰ ਐਲਾਨ, ਆਏ ਲਾਈਵ

Rangla Punjab Society
Rangla Punjab Society: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੰਜਾਬ ਲਈ ਇੱਕ ਹੋਰ ਐਲਾਨ, ਆਏ ਲਾਈਵ

Rangla Punjab Society: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਦਾ ਇਹ ਸੰਬੋਧਨ ਰੰਗਲਾ ਪੰਜਾਬ ਸਬੰਧੀ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਸੁਸਾਇਟੀ ਦਾ ਗਠਨ ਕੀਤਾ ਜਾ ਚੁੱਕਾ ਹੈ। ਵਿਦੇਸ਼ੀ ਲੋਕ ਪੈਸੇ ਇਸ ਸੁਸਾਇਟੀ ਰਾਹੀਂ ਲਗਾ ਸਕਣਗੇ। ਲਾਈਵ ਸੁਣੋ ਉਨ੍ਹਾਂ ਹੋਰ ਕੀ ਕੁਝ ਕਿਹਾ…